XRP


ਨਾਮ

XRP

ਸਾਰ

-XRP ਉਹ ਕਰੰਸੀ ਹੈ ਜੋ ਰਿੱਪਲਨੈੱਟ ਦੇ ਡਿਜਿਟਲ ਭੁਗਤਾਨ ਪਲੇਟਫਾਰਮ ਉੱਪਰ ਚੱਲਦੀ ਹੈ।
-ਰਿੱਪਲ ਨੈੱਟਵਰਕ ਇੱਕ ਵਿਲੱਖਣ ਵਿਤਰਿਤ ਕਨਸੈਨਸਸ ਪ੍ਰਕਿਰਿਆ ਦੀ ਵਰਤੋਂ ਕਰਦਾ ਹੈ, ਜਿਸ ਵਿੱਚ ਭਾਗ ਲੈਣ ਵਾਲੇ ਨੋਡਸ ਬਲੌਕ ਮਾਈਨਿੰਗ ਧਾਰਨਾ ਦੀ ਬਜਾਏ ਲੈਣ-ਦੇਣ ਦੀ ਵੈਧਤਾ ਦੀ ਤਸਦੀਕ ਕਰਨ ਲਈ ਇੱਕ ਦੂਜੇ ਨੂੰ ਵੋਟ ਦਿੰਦੇ ਹਨ।
-ਰਿੱਪਲਜ਼ ਦੀ ਖੋਜ ਕ੍ਰਿਸ ਲਾਰਸਨ, ਜੈੱਡ ਮੈਕਕੈਲੇਬ ਦੁਆਰਾ 2012 ਵਿੱਚ ਕੀਤੀ ਗਈ।
-XRP ਦਾ ਟੀਚਾ ਦੋ ਵੱਖੋ-ਵੱਖਰੀਆਂ ਕਰੰਸੀਆਂ ਜਾਂ ਨੈੱਟਵਰਕਾਂ ਵਿਚਕਾਰ ਇੱਕ ਪੁੱਲ ਵਜੋਂ ਕੰਮ ਕਰਨਾ ਸੀ। ਇਹ ਦੁਨੀਆ ਭਰ ਦੇ ਬੈਂਕਾਂ ਲਈ SWIFT ਸਿਸਟਮ ਦਾ ਬਲੌਕਚੇਨ ਅਧਾਰਿਤ ਵਿਕਲਪ ਬਣਨ 'ਤੇ ਵੀ ਧਿਆਨ ਕੇਂਦਰਿਤ ਕਰ ਰਿਹਾ ਹੈ

Buy XRP
ਰੇਟਿੰਗ

BBB

ਚਿੰਨ੍ਹ

XRP

ਰੂਪ-ਰੇਖਾ

ਰਿੱਪਲ ਲੈਬਸ ਦੇ ਉਤਪਾਦ ਮੂਲ ਕੌਇਨ ਵਜੋਂ XRP ਦੀ ਵਰਤੋਂ ਕਰਦੇ ਹਨ। ਇਸਦੇ ਸਮਾਧਾਨਾਂ ਦੀ ਵਰਤੋਂ ਭੁਗਤਾਨ ਨਿਪਟਾਨ, ਸੰਪੱਤੀ ਲੈਣ-ਦੇਣ ਅਤੇ ਰਕਮ ਭੇਜਣ ਦੇ ਸਿਸਟਮਾਂ ਲਈ ਕੀਤੀ ਜਾਂਦੀ ਹੈ ਜੋ SWIFT ਦੇ ਸਮਾਨ ਹਨ, ਜੋ ਬੈਂਕਾਂ ਅਤੇ ਵਿੱਤੀ ਵਿਚੋਲੀਆਂ ਦੇ ਇੱਕ ਨੈੱਟਵਰਕ ਦੁਆਰਾ ਪ੍ਰਦਾਨ ਕੀਤੀ ਜਾਣ ਵਾਲੀ ਇੱਕ ਅੰਤਰਰਾਸ਼ਟਰੀ ਮਨੀ ਅਤੇ ਸਿਕਿਓਰਿਟੀ ਟ੍ਰਾਂਸਫਰ ਸੇਵਾ ਹੈ। ਬਿੱਟਕੌਇਨ ਦੀ ਤੁਲਨਾ ਵਿੱਚ, XRP ਪ੍ਰੀ-ਮਾਈਨ ਕੀਤਾ ਹੋਇਆ ਹੈ ਅਤੇ ਮਾਈਨਿੰਗ ਦੀ ਅਸਾਨ ਪ੍ਰਕਿਰਿਆ ਦੀ ਵਰਤੋਂ ਕਰਦਾ ਹੈ।

ਕੰਪਨੀ ਨੇ ਸੋਸ਼ਲ ਮੀਡੀਆ-ਸਮਰੱਥ ਪੀਅਰ-ਟੂ-ਪੀਅਰ ਭਰੋਸੇਮੰਦ ਨੈੱਟਵਰਕ ਵਜੋਂ ਸ਼ੁਰੂਆਤ ਕੀਤੀ। ਨੈੱਟਵਰਕ ਵਿੱਚ ਵਰਤੋਂਕਾਰ ਲੋਨ ਲੈ ਸਕਦੇ ਸੀ ਅਤੇ ਬੈਂਕ ਵਿੱਚ ਜਾਏ ਬਿਨਾਂ ਕ੍ਰੈਡਿਟ ਲਾਈਨਾਂ ਸ਼ੁਰੂ ਕਰ ਸਕਦੇ ਸੀ। ਪਰ, ਨੈੱਟਵਰਕ ਧਿਆਨ ਖਿੱਚਣ ਵਿੱਚ ਅਸਫਲ ਰਿਹਾ।

ਬਿੱਟਕੌਇਨ ਦੇ ਕ੍ਰਿਪਟਕਰੰਸੀ ਯੁੱਗ ਵਿੱਚ ਆਉਣ ਤੋਂ ਤਿੰਨ ਸਾਲ ਬਾਅਦ ਰਿੱਪਲ ਨੇ 2012 ਵਿੱਚ ਆਪਣਾ ਨਾਮ ਓਪਨਕੌਇਨ ਵਿੱਚ ਬਦਲ ਲਿਆ। ਇਹ ਪੈਸੇ ਦੇ ਟ੍ਰਾਂਸਫਰ ਵਾਲਾ ਇੱਕ ਨੈੱਟਵਰਕ ਸੀ, ਜਿੱਥੇ ਮਹੱਤਵਪੂਰਨ ਉੱਦਮ ਅਤੇ ਵਿੱਤੀ ਸੇਵਾਵਾਂ ਵਾਲੀਆਂ ਫਰਮਾਂ ਲੈਣ-ਦੇਣਾਂ ਲਈ ਵਿਰੋਧੀ ਧਿਰ ਵਜੋਂ ਕੰਮ ਕਰਦੀਆਂ ਸੀ।
XRP ਦੀ ਵਰਤੋ ਬਿਨਾਂ, ਐਕਸਕਰੰਟ ਇੰਟਰਬੈਂਕ ਭੁਗਤਾਨ ਨੈੱਟਵਰਕ ਵਿਤਰਿਤ ਲੈੱਜਰ ਵਜੋਂ ਕੰਮ ਕਰ ਸਕਦਾ ਹੈ। XRP ਨੂੰ ਤੇਜ਼ੀ ਨਾਲ ਅਪਣਾਉਣ ਵਾਸਤੇ ਐਕਸਰੈਪਿਡ ਤਕਨਾਲੋਜੀ ਤਿਆਰ ਕੀਤੀ ਗਈ।
ਰਿੱਪਲ ਬਿੱਲ ਵੱਡੇ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਵਰਗੇ ਗਾਹਕਾਂ ਸਮੇਤ ਇੱਕ ਵਿਆਪਕ ਭੁਗਤਾਨ ਨੈੱਟਵਰਕ ਹੈ। ਕਰੰਸੀ ਨੂੰ ਤੇਜ਼ੀ ਨਾਲ ਬਦਲਣ ਲਈ ਕੰਪਨੀ ਦੇ ਉਤਪਾਦਾਂ ਵਿੱਚ XRP ਦੀ ਵਰਤੋਂ ਕੀਤੀ ਜਾਂਦੀ ਹੈ।

Historical Price Movement (in INR)

[wx-crypto-price-chart market="xrpinr"] Buy XRP
ਤਕਨਾਲੋਜੀ

-ਰਿੱਪਲ ਨੈੱਟਵਰਕ ਇੱਕ ਵਿਲੱਖਣ ਵਿਤਰਿਤ ਕਨਸੈਨਸਸ ਪ੍ਰਕਿਰਿਆ ਦੀ ਵਰਤੋਂ ਕਰਦਾ ਹੈ, ਜਿਸ ਵਿੱਚ ਭਾਗ ਲੈਣ ਵਾਲੇ ਨੋਡਸ ਬਲੌਕ ਮਾਈਨਿੰਗ ਧਾਰਨਾ ਦੀ ਬਜਾਏ ਲੈਣ-ਦੇਣ ਦੀ ਵੈਧਤਾ ਦੀ ਤਸਦੀਕ ਕਰਨ ਲਈ ਇੱਕ ਦੂਜੇ ਨੂੰ ਵੋਟ ਦਿੰਦੇ ਹਨ।
ਰਿੱਪਲ ਨੇ XRP ਨੂੰ ਹੋਰ ਡਿਜਿਟਲ ਸੰਪੱਤੀਆਂ ਅਤੇ ਪਰੰਪਰਾਗਤ ਮੁਦਰਾ ਭੁਗਤਾਨ ਨੈੱਟਵਰਕ ਜਿਵੇਂ ਕਿ SWIFT ਲਈ ਇੱਕ ਤੇਜ਼, ਸਸਤੇ ਅਤੇ ਵੱਧ ਸਕੇਲੇਬਲ ਵਿਕਲਪ ਦੇ ਰੂਪ ਵਿੱਚ ਸਥਾਪਿਤ ਕੀਤਾ।
ਵਿਆਪਕ XRP ਕਮਿਊਨਿਟੀ ਰਿਪੱਲਨੈੱਟ ਲੈੱਜਰ ਬਣਾ ਕੇ ਰੱਖਦੀ ਹੈ, ਜਿਸ ਵਿੱਚ ਰਿੱਪਲ ਸਰਗਰਮ ਮੈਂਬਰ ਹੁੰਦਾ ਹੈ। XRP ਲੈੱਜਰ ਹਰੇਕ 3-5 ਸਕਿੰਟਾਂ ਵਿੱਚ ਲੈਣ-ਦੇਣ ਦੀ ਪ੍ਰਕਿਰਿਆ ਕਰਦਾ ਹੈ ਜਾਂ ਜਦੋਂ ਵੀ ਸੁਤੰਤਰ ਵੈਲੀਡੇਟਰ ਨੋਡਸ XRP ਲੈਣ-ਦੇਣ ਦੇ ਆਦੇਸ਼ ਅਤੇ ਵੈਧਤਾ 'ਤੇ ਸਹਿਮਤ ਹੁੰਦੇ ਹਨ – ਜੋ ਬਿੱਟਕੌਇਨ (BTC) ਦੁਆਰਾ ਵਰਤੀ ਜਾਣ ਵਾਲੀ ਪਰੂਫ਼-ਔਫ਼-ਵਰਕ ਮਾਈਨਿੰਗ ਦੇ ਉਲਟ ਹੈ। ਰਿੱਪਲ ਵੈਲੀਡੇਟਰ ਕੋਈ ਵੀ ਹੋ ਸਕਦਾ ਹੈ ਅਤੇ ਮੌਜੂਦਾ ਸਮੇਂ ਸੂਚੀ ਵਿੱਚ ਰਿੱਪਲ ਅਤੇ ਯੂਨੀਵਰਸਿਟੀਆਂ, ਵਿੱਤੀ ਸੰਸਥਾਵਾਂ ਅਤੇ ਹੋਰ ਸ਼ਾਮਲ ਹਨ।
XRP ਲੈੱਜਰ (XRPL) ਬਿੱਟਕੌਇਨ ਬਲੌਕਚੇਨ ਅਤੇ ਇਥੇਰਿਅਮ 2.0 ਬਲੌਕਚੇਨ ਦੀ ਤਰ੍ਹਾਂ ਪਰੂਫ਼-ਔਫ਼-ਵਰਕ (PoW) ਜਾਂ ਪਰੂਫ਼-ਔਫ਼-ਸਟੇਕ (PoS) ਐਲਗੋਰਿਦਮ ਦੀ ਵਰਤੋਂ ਨਹੀਂ ਕਰਦਾ। ਇਸ ਦੀ ਬਜਾਏ, XRP ਲੈੱਜਰ ਖਾਤਿਆਂ ਦੇ ਬਕਾਏ ਪ੍ਰਮਾਣਿਤ ਕਰਨ ਅਤੇ ਲੈਣ-ਦੇਣਾਂ ਨੂੰ ਪੂਰਾ ਕਰਨ ਲਈ XRP ਲੈੱਜਰ ਕਨਸੈਨਸਸ ਪ੍ਰੋਟੋਕਾਲ ਦੀ ਵਰਤੋਂ ਕਰਦਾ ਹੈ। XRP ਲੈੱਜਰ ਕਨਸੈਨਸਸ ਪ੍ਰੋਟੋਕਾਲ ਬਲੌਕਚੇਨ ਕਨਸੈਨਸਸ ਦੀਆਂ ਹੋਰ ਵਿਧੀਆਂ ਨਾਲੋਂ ਵੱਧ ਕੁਸ਼ਲ ਮੰਨਿਆ ਜਾਂਦਾ ਹੈ।
ਈਕੋਸਿਸਟਮ ਵਿੱਚ ਮੂਲ ਟੋਕਨਾਂ ਦੀ ਵਰਤੋਂ
ਰਿੱਪਲ ਲੈਬਸ ਦੇ ਉਤਪਾਦ ਆਪਣੇ ਮੂਲ ਕੌਇਨ ਵਜੋਂ XRP ਦੀ ਵਰਤੋਂ ਕਰਦੇ ਹਨ। ਇਸਦੇ ਸਮਾਧਾਨਾਂ ਦੀ ਵਰਤੋਂ SWIFT ਦੇ ਸਮਾਨ ਭੁਗਤਾਨ ਨਿਪਟਾਨ, ਸੰਪੱਤੀ ਲੈਣ-ਦੇਣ ਅਤੇ ਰਕਮ ਭੇਜਣ ਦੇ ਸਿਸਟਮਾਂ ਲਈ ਕੀਤੀ ਜਾਂਦੀ ਹੈ, ਜੋ ਬੈਂਕਾਂ ਅਤੇ ਵਿੱਤੀ ਵਿਚੋਲਿਆਂ ਦੇ ਇੱਕ ਨੈੱਟਵਰਕ ਦੁਆਰਾ ਪ੍ਰਦਾਨ ਕੀਤੀ ਜਾਣ ਵਾਲੀ ਇੱਕ ਅੰਤਰਰਾਸ਼ਟਰੀ ਮਨੀ ਅਤੇ ਸਿਕਿਓਰਿਟੀ ਟ੍ਰਾਂਸਫਰ ਸੇਵਾ ਹੈ।
XRP ਲੈੱਜਰ ਨੂੰ C++ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ। ਹੋਰ SDKs ਵੱਖ-ਵੱਖ ਇੰਟਰਫੇਸ/ਲਾਇਬੇਰ੍ਰੀਆਂ ਦੇ ਨਾਲ Javascript ਵਿੱਚ ਸਮਰਥਿਤ ਹਨ।

ਕੰਪਨੀ

45%

ਐਸਕ੍ਰੋ

55%

ਭਾਗ (21 ਮਾਰਚ 2022)

$1,594,735,104

ਕੁੱਲ ਸਪਲਾਈ

99989656524

ਉਪਲਬਧ ਸਪਲਾਈ

48.12B XRP

ਕਰਾਊਡ ਵਿਕਰੀ

ਰਿੱਪਲ ਨੇ ਨਿਵੇਸ਼ ਦੇ 14 ਰਾਊਂਡਾਂ ਵਿੱਚ ਕੁੱਲ $293.8 ਮਿਲੀਅਨ ਫੰਡ ਦਾ ਨਿਰਮਾਣ ਕੀਤਾ ਹੈ। ਉਨ੍ਹਾਂ ਨੇ ਹਾਲ ਵਿੱਚ ਹੀ 1 ਮਾਰਚ, 2021 ਨੂੰ ਸੀਰੀਜ਼ B ਰਾਊਂਡ ਤੋਂ ਫੰਡ ਦਾ ਨਿਰਮਾਣ ਕੀਤਾ।

ਫੰਡਿੰਗ

1/03/2021: ਸੀਰੀਜ਼ B: NA, 3/04/2020: ਸੈਕੰਡਰੀ ਮਾਰਕੀਟ: NA, 20/12/2019: ਸੀਰੀਜ਼ C: $200M, 12/05/2017: ਕਾਰਪੋਰੇਟ ਰਾਊਂਡ: $200K, 30/04/2017: ਸੈਕੰਡਰੀ ਮਾਰਕੀਟ-NA, 15/09/2016: ਸੈਕੰਡਰੀ ਮਾਰਕੀਟ- NA, 15/09/2016: ਸੀਰੀਜ਼ B- $55M, 6/10/2015: ਸੀਰੀਜ਼ A- $4M, 19/052015: ਸੀਰੀਜ਼ A- $28M, 12/11/2013: ਸੀਡ ਰਾਊਂਡ- $3.5M

ਦੇਸ਼

ਯੂ.ਐਸ.ਏ (U.S.A)

ਸੰਸਥਾ ਦਾ ਨਾਮ

ਰਿੱਪਲ

ਸੰਸਥਾਪਿਤ ਹੋਣ ਦਾ ਸਾਲ

2012

ਰਜਿਸਟਰਡ ਪਤਾ

315 ਮੌਂਟਗੋਮੈਰੀ ਸਟ੍ਰੀਟ, 2ਜੀ ਮੰਜ਼ਿਲ, ਸੈਨ ਫ੍ਰੈਂਸਿਸਕੋ, CA 94104, U.S.A.

ਵਿਵਾਦ ਦਾ ਹੱਲ ਕੱਢਣ ਅਤੇ ਨਿਯੰਤ੍ਰਿਤ ਕਰਨ ਸੰਬੰਧੀ ਕਨੂੰਨ

ਯੂ.ਐਸ.ਏ (U.S.A)

ਸੰਸਥਾਪਕ ਟੀਮ
ਨਾਮ ਅਹੁਦਾ ਸਿੱਖਿਆ ਤਜਰਬਾ
ਬਰੈਡ ਗਾਰਲਿੰਗਹਾਊਸ CEO ਹਾਵਰਡ ਯੂਨੀਵਰਸਿਟੀ: MBA ਕੈਨਸਸ ਯੂਨੀਵਰਸਿਟੀ: BA 10 ਸਾਲ
ਡਵਿਡ ਸ਼ਵਾਟਜ਼ CTO ਯੂਨੀਵਰਸਿਟੀ ਔਫ਼ ਹੋਸਟਨ :ਇਲੈਕਟ੍ਰਿਕਲ ਇੰਜੀਨਿਅਰਿੰਗ 23 ਸਾਲ
ਕ੍ਰਿਸ ਲੈਰਸਨ ਪ੍ਰਬੰਧਕੀ ਮੁਖੀ ਸਟੈਨਫੋਰਡ ਯੂਨੀਵਰਸਿਟੀ: MBA ਸਨ ਫਰਾਂਸਿਸਕੋ ਸਟੇਟ ਯੂਨੀਵਰਸਿਟੀ: BS 24 ਸਾਲ