ਬਾਇਕੌਨਮੀ ਲੈਬਸ


ਨਾਮ

ਬਾਇਕੌਨਮੀ ਲੈਬਸ

ਸਾਰ

-ਬਾਇਕੌਨਮੀ ਇੱਕ ਮਲਟੀਚੇਨ ਰਿਲੇ ਪ੍ਰੋਟੋਕਾਲ ਹੈ ਜੋ ਵਿਕੇਂਦਰੀਕਿਰਤ ਐਪਲੀਕੇਸ਼ਨਾਂ (DApps) 'ਤੇ ਵਰਤੋਂਕਾਰ ਆਨਬੋਰਡਿੰਗ ਅਤੇ ਲੈਣ-ਦੇਣ ਪ੍ਰਕਿਰਿਆ ਨੂੰ ਸੁਧਾਰਨ ਵਿੱਚ ਸਹਾਇਤਾ ਕਰਦਾ ਹੈ
-ਇਸਦੀ ਖੋਜ ਅਹਿਮਦ ਅਲ ਬਾਘਾਲੀ, ਅਨਿਕੇਤ ਜਿੰਦਲ ਅਤੇ ਸਚਿਨ ਤੋਮਰ ਦੁਆਰਾ 2019 ਵਿੱਚ ਕੀਤੀ ਗਈ
-ਬਾਇਕੌਨਮੀ ਇਥੇਰਿਅਮ ਬਲੌਕਚੇਨ ਨੈੱਟਵਰਕ ਉੱਤੇ ਅਧਾਰਿਤ ਹੈ

Buy BICO
ਰੇਟਿੰਗ

B

ਚਿੰਨ੍ਹ

BICO

ਰੂਪ-ਰੇਖਾ

ਬਾਇਕੌਨਮੀ ਦਾ ਪ੍ਰਾਥਮਿਕ ਟੀਚਾ ਵੈੱਬ 3.0 ਉਤਪਾਦਾਂ ਨੂੰ ਵੈੱਬ 2.0 ਦੇ ਰੂਪ ਵਿੱਚ ਸਹਿਜ ਅਤੇ ਵਰਤੋਂ ਵਿੱਚ ਅਸਾਨ ਬਣਾਉਣਾ ਹੈ। ਬਾਇਕੌਨਮੀ ਇੱਕ ਸੰਰਚਨਾ ਦੀ ਪੇਸ਼ਕਸ਼ ਕਰਦਾ ਹੈ ਜੋ ਕਈ ਵੈੱਬ 3.0 ਸਮੱਸਿਆਵਾਂ ਨੂੰ ਹੱਲ ਕਰਦੀ ਹੈ

ਇਹ ਆਨਬਰਡ ਵਰਤੋਂਕਾਰਾਂ ਨੂੰ ਗੈਸ ਫੀਸ ਦਾ ਭੁਗਤਾਨ ਕੀਤੇ ਬਿਨਾਂ ਆਪਣੇ ਪਸੰਦ ਦੇ ERC-20 ਟੋਕਨ ਵਿੱਚ ਗੈਸ ਦਾ ਭੁਗਤਾਨ ਕਰਨ ਦੀ ਆਗਿਆ ਦਿੰਦਾ ਹੈ। ਵਰਤੋਂਕਾਰਾਂ ਨੈੱਟਵਰਕ ਦਾ ਬਦਲਣ ਜਾਣ ਵਰਗੀਆਂ ਬਲੌਕਚੇਨ ਦੀਆਂ ਜਟਿਲਤਾਵਾਂ ਤੋਂ ਬਚ ਸਕਦੇ ਹਨ ਅਤੇ ਇੱਥੋਂ ਤੱਕ ਕਿ ਲੈਣ-ਦੇਣਾਂ ਦੀ ਬਹੁਤ ਤੇਜ਼ੀ ਨਾਲ ਪੁਸ਼ਟੀ ਹੋ ਜਾਂਦੀ ਹੈ।

Historical Price Movement (in INR)

[wx-crypto-price-chart market="bicoinr"] Buy BICO
ਕਮਿਊਨਿਟੀ

38.12%

ਫਾਊਂਡੇਸ਼ਨ

10%

ਟੀਮ ਅਤੇ ਸਲਾਹਕਾਰ

22%

ਪ੍ਰੀ-ਸੀਡ

6%

ਸੀਡ

6.38%

ਪ੍ਰਾਈਵੇਟ ਰਾਊਂਡ

12%

ਸਟ੍ਰੈਟਜਿਕ ਨਿਵੇਸ਼ਕ

0.5%

ਭਾਗ (11 ਅਪ੍ਰੈਲ 2022 ਤੱਕ)

$18,102,075

ਕੁੱਲ ਸਪਲਾਈ

1,000,000,000 BICO

ਉਪਲਬਧ ਸਪਲਾਈ

122,695,351.78 BICO

ਕਰਾਊਡ ਵਿਕਰੀ

ਬਾਇਕੌਨਮੀ ਨੇ 7 ਰਾਊਂਡਾਂ ਦੌਰਾਨ $22M ਫੰਡ ਦਾ ਨਿਰਮਾਣ ਕੀਤਾ ਹੈ

ਫੰਡਿੰਗ

28/10/2021-ICO-$11.5M
14/10/2021-ਸੀਡ ਰਾਊਂਡ-N.A
28/07/2021-ਸੀਡ ਰਾਊਂਡ-$9M
11/01/2021-ਸੀਡ ਰਾਊਂਡ-$1.5M
29/06/2020-ਸੀਰੀਜ਼ C- N.A
01/06/2020-ਕਾਰਪੋਰੇਟ ਰਾਊਂਡ-N.A
01/03/2020-ਪ੍ਰੀ-ਸੀਡ-N.A

ਦੇਸ਼

ਸਿੰਗਾਪੁਰ

ਸੰਸਥਾਪਿਤ ਹੋਣ ਦਾ ਸਾਲ

2019

ਰਜਿਸਟਰਡ ਪਤਾ

ਸਿੰਗਾਪੁਰ, ਮੱਧਵਰਤੀ ਖੇਤਰ, ਸਿੰਗਾਪੁਰ

ਵਿਵਾਦ ਦਾ ਹੱਲ ਕੱਢਣ ਅਤੇ ਨਿਯੰਤ੍ਰਿਤ ਕਰਨ ਸੰਬੰਧੀ ਕਾਨੂੰਨ

ਸਿੰਗਾਪੁਰ

ਦੇਸ਼ ਸੰਬੰਧੀ ਜੋਖਮ ਮੁਲਾਂਕਣ

A1

ਸੰਸਥਾਪਕ ਟੀਮ
ਨਾਮ ਅਹੁਦਾ ਸਿੱਖਿਆ ਤਜਰਬਾ
ਅਹਿਮਦ ਅਲ ਬਾਘਾਲੀ ਸਹਿ-ਸੰਸਥਾਪਕ ਕਵੀਨ ਮੈਰੀ ਯੂਨੀਵਰਸਿਟੀ ਔਫ਼ ਲੰਡਨ- ਬੈਚਲਰ ਔਫ਼ ਸਾਇੰਸ (Bsc), ਇਕਨੌਮਿਕਸ, ਸਟੈਟਿਟਿਕਸ ਅਤੇ ਗਣਿਤ 17 ਸਾਲ
ਫੁਡਾਨ ਯੂਨੀਵਰਸਿਟੀ- ਚੀਨੀ ਭਾਸ਼ਾ
ਅਨਿਕੇਤ  ਜਿੰਦਲ ਸਹਿ-ਸੰਸਥਾਪਕ ਫੁਡਾਨ ਯੂਨੀਵਰਸਿਟੀ - ਮਾਸਟਰ'ਜ਼ ਡਿਗਰੀ, IMBA 19 ਸਾਲ
ਪੰਜਾਬ ਇੰਜੀਨਿਅਰਿੰਗ ਕੌਲਿਜ - ਬੈਚਲਰ'ਜ਼ ਡਿਗਰੀ, ਇਲੈਕਟ੍ਰਿਕਲ ਇੰਜੀਨਿਅਰਿੰਗ
ਟੈਲ ਅਵੀਵ ਯੂਨੀਵਰਸਿਟੀ ( ਕਾਲ ਸਕੂਲ ਔਫ਼ ਮੈਨੇਜਮੈਂਟ)-ਮਾਸਟਰ'ਜ਼ ਡਿਗਰੀ, ਐਂਟਰਪ੍ਰੈਨਯੁਰਸ਼ਿਪ ਅਤੇ ਐਂਟਰਪ੍ਰੈਨਯੁਰਿਅਲ ਸਟੱਡੀਜ਼
ਸਚਿਨ ਤੋਮਰ ਸਹਿ-ਸੰਸਥਾਪਕ ਅਤੇ CTO ਡਾ ਅੰਬੇਦਕਰ ਯੂਨੀਵਰਸਿਟੀ ਔਫ ਟੈਕਨੌਲਜੀ- ਬੈਚਲਰ'ਜ਼ ਡਿਗਰੀ, ਕੰਪਿਊਟਰ ਸਾਇੰਸ 10 ਸਾਲ