COTI
ਨਾਮ
COTI
ਸਾਰਾਂਸ਼
COTI ਖਾਸ ਤੌਰ 'ਤੇ ਭੁਗਤਾਨ ਡੀਐਪਸ, ਵਪਾਰੀਆਂ ਅਤੇ ਸਟੇਬਲ ਕੌਇਨ ਜਾਰੀਕਰਤਾਵਾਂ ਲਈ ਡਿਜ਼ਾਈਨ ਕੀਤੀ ਪਹਿਲੀ DAG-ਅਧਾਰਿਤ ਬਲੌਕਚੇਨ ਤਕਨਾਲੋਜੀ ਹੈ।
-ਇਸਦੀ ਖੋਜ ਡੇਵਿਡ ਅਸਾਰਫ਼ ਅਤੇ ਸੈਮੁਅਲ ਫਾਲਕਨ ਦੁਆਰਾ ਕੀਤੀ ਗਈ
-COTI ਟਰੱਸਟਚੇਨ ਐਲਗੋਰਿਦਮ ਅਤੇ ਪਰੂਫ਼ ਔਫ਼ ਵਰਕ ਦੇ ਜੋੜ ਦੀ ਵਰਤੋਂ ਕਰਦਾ ਹੈ
ਰੇਟਿੰਗ
A
ਚਿੰਨ੍ਹ
COTI
ਰੂਪ-ਰੇਖਾ
COTI ਫਿਨਟੈਕ ਪਲੇਟਫਾਰਮ ਹੈ ਜੋ ਆਪਣੇ ਖੁਦ ਦੇ ਨਿਰਦੇਸ਼ਿਤ ਅਸਾਇਕਲਿਕ ਗ੍ਰਾਫ਼ (DAG)-ਅਧਾਰਿਤ ਬਲੌਕਚੇਨ ਢਾਂਚੇ ਅਤੇ ਪਰੂਫ਼ ਔਫ਼ ਟਰੱਸਟ ਕਨਸੈਨਸਸ ਮੈਕੇਨਿਜ਼ਮ ਦੇ ਅਧਾਰ 'ਤੇ ਭਵਿੱਖੀ ਵਿਕੇਂਦਰੀਕਿਰਤ ਸਮਾਧਾਨਾਂ ਲਈ ਨੀਂਹ ਤਿਆਰ ਕਰਨ ਦੀ ਕੋਸ਼ਿਸ਼ ਕਰਦਾ ਹੈ।
COTI ਵਿੱਚ ਮਲਟੀਡੈਗ ਢਾਂਚਾ ਹੈ ਜੋ ਸੁਤੰਤਰ DAG ਕਲਸਟਰਾਂ ਨੂੰ COTI ਨੈੱਟਵਰਕ ਵਿੱਚ ਮਿਲਾਉਣ ਦੀ ਆਗਿਆ ਦਿੰਦਾ ਹੈ। ਫਿਨਟੈਕ ਪਲੇਟਫਾਰਮ ਕ੍ਰਾਸ-ਚੇਨ ਇੰਟਰੋਪੈਰਾਬਿਲਿਟੀ ਦਾ ਸਮਰਥਨ ਕਰਕੇ ਕਾਰੋਬਾਰਾਂ ਨੂੰ ਆਪਣੇ ਖੁਦ ਦੇ ਭੁਗਤਾਨ ਨੈੱਟਵਰਕ ਅਤੇ ਸਥਿਰ ਕਰੰਸੀ ਬਣਾਉਣ ਦੀ ਸਹੂਲਤ ਦਿੰਦਾ ਹੈ।
Historical Price Movement (in INR)
[wx-crypto-price-chart market="cotiinr"] Buy COTIਤਕਨੀਕ
DAG ਪ੍ਰੋਟੋਕਾਲ ਅਤੇ COTI ਦਾ ਟਰੱਸਟਚੇਨ ਐਲਗੋਰਿਦਮ COTI ਦੇ ਬੁਨਿਆਦੀ ਢਾਂਚੇ ਦੀ ਨੀਂਹ ਬਣਾਉਂਦੇ ਹਨ।
COTI ਦਾ ਡੇਟਾ ਢਾਂਚਾ ਚੇਨਿੰਗ 'ਤੇ ਬਣੀ ਇੱਕ ਹੈਸ਼ ਤਾਲਿਕਾ ਹੈ। ਇਸਦਾ ਅਰਥ ਹੈ ਕਿ ਬਲੌਕਚੇਨ ਗਾਹਕਾਂ ਦੀ ਕੰਪਿਊਟਿੰਗ ਅਤੇ ਗੋਪਨੀਯਤਾ ਨੂੰ ਸੁਰੱਖਿਅਤ ਕਰ ਸਕਦੀ ਹੈ।
COTI ਵੌਲਿਟ ਰੀਐਕਟ ਨੇਟਿਵ ਫਰੇਮਵਰਕ ਦੇ ਨਾਲ ਬਣਿਆ ਹੈ ਅਤੇ ਕ੍ਰਾਸ-ਪਲੇਟਫਾਰਮ ਕਾਰਜਕੁਸ਼ਲਤਾ ਅਤੇ ਪੋਰਟਬਿਲਟੀ ਪ੍ਰਦਾਨ ਕਰਦਾ ਹੈ।
ਈਕੋਸਿਸਟਮ ਵਿੱਚ ਮੂਲ ਟੋਕਨਾਂ ਦੀ ਵਰਤੋਂ:
COTI ਟੋਕਨ ਨੈੱਟਵਰਕ 'ਤੇ ਸਾਰੇ ਲੈਣ-ਦੇਣਾਂ ਲਈ ਫੀਸ ਦਾ ਭੁਗਤਾਨ ਕਰਨ ਲਈ ਵਰਤਿਆ ਜਾਂਦਾ ਹੈ। COTI ਵਰਤੋਂਕਾਰਾਂ ਨੂੰ ਪੂਰਨ ਨੋਡਸ ਚਲਾਉਣ ਦੀ ਆਗਿਆ ਦੇ ਕੇ ਨੈੱਟਵਰਕ ਮੈਂਬਰਾਂ ਨੂੰ ਪੁਰਸਕ੍ਰਿਤ ਕਰਦਾ ਹੈ, ਜੋ ਉਨ੍ਹਾਂ ਦੇ ਨੋਡ ਦੁਆਰਾ ਸੰਭਾਲੇ ਜਾਣ ਵਾਲੇ ਸਾਰੇ ਲੈਣ-ਦੇਣਾਂ ਦਾ ਇੱਕ ਹਿੱਸਾ ਪ੍ਰਾਪਤ ਕਰਦੇ ਹਨ।
ਟੋਕਨ ਵਿਕਰੀ
30%
ਸਲਾਹਕਾਰ
10%
ਟੀਮ
15%
ਇਨਸੈਂਟਿਵ/ਲਿਕਵਿਡਿਟੀ/ਰਿਜ਼ਰਵ
45%
ਭਾਗ (3 ਅਪ੍ਰੈਲ, 2022 ਤੱਕ)
$33,048,907
ਕੁੱਲ ਸਪਲਾਈ
2000000000
ਉਪਲਬਧ ਸਪਲਾਈ
1.05B COTI
ਕਰਾਊਡ ਵਿਕਰੀ
ਇਸਨੇ ਨਿਵੇਸ਼ ਦੇ ਤਿੰਨ ਰਾਊਂਡਾਂ ਵਿੱਚ $500K ਇਕੱਤਰ ਕੀਤੇ ਹਨ
ਫੰਡਿੰਗ
6/04/2021: ਸੀਰੀਜ਼ A- $500K,
24/05/2019:ਸੀਡ ਰਾਊਂਡ - NA ,
1/12/2018: ਸੀਡ ਰਾਊਂਡ - NA
ਦੇਸ਼
ਜਿਬਰਾਲਟਰ
ਸੰਸਥਾ ਦਾ ਨਾਮ
ਕੋਟੀ ਲਿਮਿਟਿਡ
ਸੰਸਥਾਪਿਤ ਹੋਣ ਦਾ ਸਾਲ
2017
ਰਜਿਸਟਰਡ ਪਤਾ
56/63 ਲਾਈਨ ਵਾਲ ਰੋਡ, ਜਿਬਰਾਲਟਰ, ਜਿਬਰਾਲਟਰ GX11 1AA, GI.
ਵਿਵਾਦ ਦਾ ਹੱਲ ਕੱਢਣ ਅਤੇ ਨਿਯੰਤ੍ਰਿਤ ਕਰਨ ਸੰਬੰਧੀ ਕਨੂੰਨ
ਜਿਬਰਾਲਟਰ
ਦੇਸ਼ ਸੰਬੰਧੀ ਜੋਖਿਮ ਮੁਲਾਂਕਣ
A1
ਸੰਸਥਾਪਕ ਟੀਮ
| ਨਾਮ | ਅਹੁਦਾ | ਸਿੱਖਿਆ | ਤਜਰਬਾ |
| ਡੇਵਿਡ ਅਸਰਾਫ਼ | ਸਹਿ-ਸੰਸਥਾਪਕ ਅਤੇ COO | ਬਾਰ-ਇਲਾਨ ਯੂਨੀਵਰਸਿਟੀ: ਮਾਸਟਰ ਡਿਗਰੀ ਦ ਕੌਲਿਜ ਔਫ਼ ਮੈਨੇਜੇਮੈਂਟ ਅਕੈਡਮਿਕ ਸਟੱਡੀਜ਼: ਬੈਚਲਰਜ਼ ਡਿਗਰੀ, ਬਿਜ਼ਨਸ ਅਡਮਿਨੀਸਟ੍ਰੇਸ਼ਨ ਐਂਡ ਅਕਾਊਂਟਿੰਗ (ਡਿਸਟਿੰਕਸ਼ਨ ਨਾਲ) | 15 ਸਾਲ |
| ਸੈਮੁਅਲ ਫਾਲਕਨ | ਸਹਿ-ਸੰਸਥਾਪਕ ਅਤੇ ਕਾਰੋਬਾਰ ਵਿਕਾਸ ਦੇ VP | ਟੈਲ ਅਵੀਵ ਯੂਨੀਵਰਸਿਟੀ: ਜੀਓਲੌਜਿਕਲ ਅਤੇ ਅਰਥ ਸਾਇੰਸ/ਜੀਓਸਾਇੰਸ ਆਰਟਸ ਐਂਡ ਸਾਇੰਸ ਅਕੈਡਮੀ ਹਾਈ ਸਕੂਲ ਚੈਮ ਹੈਰੋਜ਼: ਮੈਟ੍ਰਿਕੁਲੇਸ਼ਨ ਸਰਟੀਫਿਕੇਟ, ਜੀਓਗ੍ਰਾਫ਼ੀ | 12 ਸਾਲ |
