Table of Contents
ਸਤਿ ਸ੍ਰੀ ਅਕਾਲ! 🙏
ਯੀਲਡ ਗਿਲਟ ਗੇਮ ਟੋਕਨ ਨੂੰ WazirX ‘ਤੇ ਸੂਚੀਬੱਧ ਕੀਤਾ ਗਿਆ ਹੈ ਅਤੇ ਤੁਸੀਂ USDT ਮਾਰਕੀਟ ਵਿੱਚYGG ਨੂੰ ਖਰੀਦ, ਵੇਚ, ਟ੍ਰੇਡ ਕਰ ਸਕਦੇ ਹੋ।
WazirX ‘ਤੇ YGG/USDT ਟ੍ਰੇਡਿੰਗ ਲਾਈਵ ਹੈ! ਇਹ ਸਾਂਝਾ ਕਰੋ
YGG ਜਮ੍ਹਾਂ ਅਤੇ ਨਿਕਾਸੀਆਂ ਬਾਰੇ ਕੀ ਵਿਚਾਰ ਹੈ?
ਯੀਲਡ ਗਿਲਟ ਗੇਮਜ਼ ਟੋਕਨ, ਟੋਕਨ ਸਾਡੀ ਰੈਪਿਡ ਲਿਸਟਿੰਗ ਪਹਿਲਕਦਮੀ ਦਾ ਹਿੱਸਾ ਹੈ।ਹਾਲਾਂਕਿ, ਅਸੀਂ YGG ਦੀ ਟ੍ਰੇਡਿੰਗ ਨੂੰ ਬਾਇਨੈਂਸ ਰਾਹੀਂ WazirX ‘ਤੇ ਜਮ੍ਹਾਂ ਨੂੰ ਸਮਰੱਥ ਕਰਨ ਦੁਆਰਾ ਸ਼ੁਰੂ ਕਰਾਂਗੇ।
ਇਸ ਦੇ ਤੁਹਾਡੇ ਲਈ ਕੀ ਮਾਇਨੇ ਹਨ?
- ਜਮ੍ਹਾਂ — ਤੁਸੀਂ YGG ਨੂੰ ਬਾਇਨੈਂਸ ਵੌਲੇਟ ਤੋਂ WazirX ਵਿੱਚ ਜਮ੍ਹਾਂ ਕਰ ਸਕਦੇ ਹੋ।
- ਟ੍ਰੇਡਿੰਗ — ਤੁਸੀਂ YGG ਨੂੰ USDT ਮਾਰਕੀਟ ਵਿੱਚ ਖਰੀਦ, ਵੇਚ, ਟ੍ਰੇਡ ਕਰ ਸਕਦੇ ਹੋ।ਜਦੋਂ ਤੁਸੀਂ YGG ਨੂੰ ਖਰੀਦਦੇ ਹੋ, ਤਾਂ ਇਹ “ਫੰਡ” ਵਿੱਚ ਵਿਖਾਈ ਦੇਵੇਗਾ।
- ਨਿਕਾਸੀਆਂ — ਤੁਸੀਂ ਲਿਸਟਿੰਗ ਤੋਂ ਕੁਝ ਦਿਨ ਬਾਅਦ YGG ਨੂੰ ਕਢਵਾਉਣ ਦੇ ਯੋਗ ਹੋ ਜਾਵੋਗੇ।
YGG ਦੀ ਜਾਣ-ਪਛਾਣ
ਯੀਲਡ ਗਿਲਟ ਗੇਮਜ਼ (YGG) ਇੱਕ ਵਿਕੇਂਦਰੀਕਿਰਤ ਅਗਿਆਤ ਸੰਗਠਨ (DAO) ਹੈ ਜੋ ਵਰਚੁਅਲ ਵਰਲਡ ਨੌਨ-ਫੰਜੀਬਲ ਟੋਕਨਾਂ (NFT) ਵਿੱਚ ਨਿਵੇਸ਼ ਕਰਦਾ ਹੈ। ਸੰਗਠਨ ਦਾ ਮੰਤਵ ਦੁਨੀਆ ਦੀ ਸਭ ਤੋਂ ਵੱਡੀ ਵਰਚੁਅਲ ਇਕੋਨੋਮੀ ਦਾ ਵਿਕਾਸ ਕਰਨਾ, ਉਪਯੋਗਿਤਾ ਨੂੰ ਵੱਧੋ-ਵੱਧ ਕਰਨ ਵਾਸਤੇ ਆਪਣੀ ਸੰਪੱਤੀ ਦਾ ਅਨੁਕੂਲਨ ਕਰਨਾ ਅਤੇ ਆਪਣੇ ਸਟੇਕਹੋਲਡਰਾਂ ਨਾਲ ਆਮਦਨ ਸਾਂਝਾ ਕਰਨਾ ਹੈ। ਵਿਕੇਂਦਰੀਕਿਰਤ ਗੇਮਾਂ ਵਿੱਚ, ਯੀਲਡ ਗੇਮਜ਼ ਨੇ ਖਿਡਾਰੀਆਂ ਅਤੇ ਨਿਵੇਸ਼ਕਾਂ ਦੀ ਇੱਕ ਕਮਿਊਨਿਟੀ ਬਣਾਈ ਹੈ ਜੋ ਵਰਚੁਅਲ ਦੁਨੀਆ ਅਤੇ ਬਲੌਕਚੈਨ ਆਧਾਰਿਤ ਗੇਮਾਂ ਵਿੱਚ ਵਰਤੋਂ ਕੀਤੇ ਜਾਣ ਵਾਲੇ NFT ਵਿੱਚ ਨਿਵੇਸ਼ ਕਰਕੇ ਪੈਸਾ ਕਮਾਉਂਦੇ ਹਨ। ਮਹਾਮਾਰੀ ਕਰਕੇ ਲੋਕ ਕਮਾਈ ਦੇ ਗੇਮ ਵਿੱਚ ਹਿੱਸਾ ਲੈਣ ਵਾਸਤੇ ਹੋਰ ਜ਼ਿਆਦਾ ਉਤਸੁਕ ਹੋ ਗਏ ਹਨ, ਜਿਸ ਵਿੱਚ ਪਲੇਟਫਾਰਮ ਦੀ ਮਸ਼ਹੂਰੀ ਦੇ ਵਾਧੇ ਵਿੱਚ ਮਦਦ ਮਿਲੀ ਹੈ।
- ਟ੍ਰੇਡਿੰਗ ਕੀਮਤ (ਲਿਖਤ ਦੇ ਸਮੇਂ): $0.5597 USD
- ਗਲੋਬਲ ਮਾਰਕੀਟ ਕੈਪ (ਲਿਖਤ ਦੇ ਸਮੇਂ): $6,39,91,573 USD
- ਗਲੋਬਲ ਟ੍ਰੇਡਿੰਗ ਵੌਲਿਊਮ (ਲਿਖਤ ਦੇ ਸਮੇਂ): $1,28,85,888 USD
- ਸਰਕੁਲੇਟਿੰਗ ਸਪਲਾਈ: 11,43,74,547.63 YGG
- ਕੁੱਲ ਸਪਲਾਈ: 1,00,00,00,000 YGG
ਆਪਣੇ ਮਿੱਤਰਾਂ ਨਾਲ ਇਹ ਸਾਂਝਾ ਕਰੋ
ਟ੍ਰੇਡਿੰਗ ਦੀਆਂ ਸ਼ੁੱਭਕਾਮਨਾਵਾਂ ! 🚀
ਜੋਖ਼ਮ ਚਿਤਾਵਨੀ: ਕ੍ਰਿਪਟੋ ਟ੍ਰੇਡਿੰਗ ਹਾਈ ਮਾਰਕਿਟ ਜੋਖ਼ਮ ਦੇ ਅਧੀਨ ਹੈ।ਕਿਰਪਾ ਕਰਕੇ ਯਕੀਨੀ ਬਣਾਓ ਤੁਸੀਂ ਨਵੇਂ ਸੂਚੀਬੱਧ ਟੋਕਨਾਂ ਦਾ ਵਪਾਰ ਕਰਦੇ ਸਮੇਂ ਉਚਿਤ ਜੋਖ਼ਮ ਦਾ ਮੁਲਾਂਕਣ ਕਰਦੇ ਹੋ ਕਿਉਂਕਿ ਉਹ ਅਕਸਰ ਉੱਚ ਮੁਲਾਂਕਣ ਅਸਥਿਰਤਾ ਦੇ ਅਧੀਨ ਹੁੰਦੇ ਹਨ।WazirX ਉੱਚ ਗੁਣਵੱਤਾ ਵਾਲੇ ਸਿੱਕਿਆਂ ਨੂੰ ਚੁਣਨ ਲਈ ਸਰਵੋਤਮ ਕੋਸ਼ਿਸ਼ ਕਰੋਗਾ, ਪਰ ਤੁਹਾਡੇ ਵਪਾਰਕ ਨੁਕਸਾਨ ਲਈ ਜ਼ੁੰਮੇਵਾਰ ਨਹੀਂ ਹੋਵੇਗਾ।
ਬੇਦਾਅਵਾ: ਕ੍ਰਿਪਟੋਕਰੰਸੀ ਇੱਕ ਕਨੂੰਨੀ ਟੈਂਡਰ ਨਹੀਂ ਹੈ ਅਤੇ ਵਰਤਮਾਨ ਵਿੱਚ ਅਣਰੈਗੂਲੇਟਿਡ ਹੈ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਕ੍ਰਿਪਟੋਕਰੰਸੀ ਦਾ ਵਪਾਰ ਕਰਦੇ ਸਮੇਂ ਕਾਫ਼ੀ ਜੋਖਿਮ ਮੁਲਾਂਕਣ ਕਰਦੇ ਹੋ ਕਿਉਂਕਿ ਉਹ ਅਕਸਰ ਉੱਚ ਮੁੱਲ ਅਸਥਿਰਤਾ ਦੇ ਅਧੀਨ ਹਨ। ਇਸ ਸੈਕਸ਼ਨ ਵਿੱਚ ਦਿੱਤੀ ਗਈ ਜਾਣਕਾਰੀ ਕਿਸੇ ਨਿਵੇਸ਼ ਸਲਾਹ ਜਾਂ ਵਜ਼ੀਰ ਐਕਸ (WazirX) ਦੀ ਅਧਿਕਾਰਕ ਸਥਿਤੀ ਦੀ ਅਗਵਾਈ ਨਹੀਂ ਕਰਦੀ ਹੈ। ਵਜ਼ੀਰ ਐਕਸ (WazirX) ਆਪਣੇ ਵਿਵੇਕਾਧਿਕਾਰ ਵਿੱਚ ਇਸ ਬਲੌਗ ਪੋਸਟ ਨੂੰ ਕਿਸੇ ਵੀ ਸਮੇਂ ਅਤੇ ਬਿਨਾਂ ਕਿਸੇ ਪੂਰਵ ਸੂਚਨਾ ਦੇ ਕਿਸੇ ਵੀ ਕਾਰਨ ਸੰਸ਼ੋਧਿਤ ਕਰਨ ਜਾਂ ਬਦਲਣ ਦਾ ਅਧਿਕਾਰ ਸੁਰੱਖਿਅਤ ਰਖਦਾ ਹੈ।