Skip to main content

WazirX ‘ਤੇ GHST/USDT ਟ੍ਰੇਡਿੰਗ

By ਜੂਨ 14, 2022ਜੁਲਾਈ 14th, 20222 minute read

ਸਤਿ ਸ੍ਰੀ ਅਕਾਲ!

ਅਵੇਗੋਚੀ ਟੋਕਨ ਨੂੰ WazirX ‘ਤੇ ਸੂਚੀਬੱਧ ਕੀਤਾ ਗਿਆ ਹੈ ਅਤੇ ਤੁਸੀਂ USDT ਮਾਰਕੀਟ ਵਿੱਚGHST ਨੂੰ ਖਰੀਦ, ਵੇਚ, ਟ੍ਰੇਡ ਕਰ ਸਕਦੇ ਹੋ।

WazirX ‘ਤੇ GHST/USDT ਟ੍ਰੇਡਿੰਗ ਲਾਈਵ ਹੈ! ਇਹ ਸਾਂਝਾ ਕਰੋ

GHST ਜਮ੍ਹਾਂ ਅਤੇ ਨਿਕਾਸੀਆਂ ਬਾਰੇ ਕੀ ਵਿਚਾਰ ਹੈ?

ਅਵੇਗੋਚੀ ਟੋਕਨ, ਟੋਕਨ ਸਾਡੀ  ਰੈਪਿਡ ਲਿਸਟਿੰਗ ਪਹਿਲ ਦਾ ਹਿੱਸਾ ਹੈ। ਹਾਲਾਂਕਿ, ਅਸੀਂ GHST ਦੀ ਟ੍ਰੇਡਿੰਗ ਨੂੰ ਬਾਇਨੈਂਸ ਰਾਹੀਂ WazirX ‘ਤੇ ਜਮ੍ਹਾਂ ਨੂੰ ਸਮਰੱਥ ਕਰਨ ਦੁਆਰਾ ਸ਼ੁਰੂ ਕਰਾਂਗੇ।

ਇਸ ਦੇ ਤੁਹਾਡੇ ਲਈ ਕੀ ਮਾਇਨੇ ਹਨ?

  • ਜਮ੍ਹਾਂ — ਤੁਸੀਂ GHST ਨੂੰ ਬਾਇਨੈਂਸ ਵੌਲੇਟ ਤੋਂ WazirX ਵਿੱਚ ਜਮ੍ਹਾਂ ਕਰ ਸਕਦੇ ਹੋ।
  • ਟ੍ਰੇਡਿੰਗ — ਤੁਸੀਂ GHST ਨੂੰ USDT ਮਾਰਕੀਟ ਵਿੱਚ ਖਰੀਦ, ਵੇਚ, ਟ੍ਰੇਡ ਕਰ ਸਕਦੇ ਹੋ। ਜਦੋਂ ਤੁਸੀਂ GHST ਨੂੰ ਖਰੀਦਦੇ ਹੋ, ਤਾਂ ਇਹ “ਫੰਡ” ਵਿੱਚ ਵਿਖਾਈ ਦੇਵੇਗਾ।
  • ਨਿਕਾਸੀਆਂ — ਤੁਸੀਂ ਲਿਸਟਿੰਗ ਤੋਂ ਕੁਝ ਦਿਨ ਬਾਅਦ GHST ਨੂੰ ਕਢਵਾਉਣ ਦੇ ਸਮਰੱਥ ਹੋ ਜਾਵੋਗੇ।

GHST ਬਾਰੇ

ਅਵੇਗੋਚੀ (GHST) ਈਥਰਿਅਮ ‘ਤੇ ਰਹਿਣ ਵਾਲੇ ਦੁਰਲਭ ਕ੍ਰਿਪਟੋ-ਕਲੈਕਸ਼ਨ ਕਰਨ ਯੋਗ ਵਸਤਾਂ ਦੀ ਇੱਕ ਸੀਰੀਜ ਹੈ। ਅਵੇਗੋਚੀਆਂ ਸਭ ਤੋਂ ਸਮਕਾਲੀਨ ਪਲੇ-ਟੂ-ਅਰਨ ਗੇਮ ਦੀ ਭਵਿੱਖਬਾਣੀ ਕਰਦੀਆਂ ਹਨ ਕਿਉਂਕਿ ਉਹ ਪਹਿਲਾਂ ERC-721-ਆਧਾਰਿਤ NFT ਗੇਮਾਂ ਵਿੱਚੋਂ ਸਨ। ਉਹਨਾਂ ਨੇ ਡਾਇਨਾਮਿਕ ਰੇਰਿਟੀ, ਰੈਰਿਟੀ ਫਾਰਮਿੰਗ, DeFi ਮੈਕੇਨਿਕਸ ਜਿਵੇਂ ਸਟੇਕਿੰਗ, DeFi -ਸੰਚਾਲਿਤ ਗੇਮ ਮਕੈਨਿਕਸ ਅਤੇ ਇੰਟਰਓਪਰੇਬਲ ਸਮਾਰਟ ਕੰਟ੍ਰੈਕਟਸ ਨਾਲ ਇੱਕ ਓਪਨ ਮੇਟਾਵਰਸ ਜਿਵੇਂ ਕਈ ਬਲੌਕਚੈਨ ਗੇਮਸ ਵਾਸਤੇ ਹੁਣ ਨਵੀਂਆਂ ਅਵਧਾਰਣਾਵਾਂ ਪੇਸ਼ ਕੀਤੀਆਂ ਹਨ। ਅਵੇਗੋਚੀ ਅਵੇ ਪ੍ਰੋਟੋਕੋਲ ‘ਤੇ ਚਲਦਾ ਹੈ। ਸਿੱਧੇ ਸ਼ਬਦਾਂ ਵਿੱਚ ਕਹਿਏ, ਅਵੇਗੋਚੀ ਗੇਮ ਅਵਤਾਰ ਹਨ ਜਿੰਨ੍ਹਾਂ ਦੀ ਵਰਤੋਂ DeFi ਕੋਲੈਟਰਲ ਵਜੋਂ ਸਟੇਕਿੰਗ ਰਿਵਾਰਡ ਪ੍ਰਾਪਤ ਕਰਨ ਲਈ ਕੀਤੀ ਜਾ ਸਕਦੀ ਹੈ।

  • ਟ੍ਰੇਡਿੰਗ ਕੀਮਤ (ਲਿਖਤ ਦੇ ਸਮੇਂ): $1.48 USD
  • ਗਲੋਬਲ ਮਾਰਕੀਟ ਕੈਪ (ਲਿਖਤ ਦੇ ਸਮੇਂ): $7,62,70,901 USD
  • ਗਲੋਬਲ ਟ੍ਰੇਡਿੰਗ ਵੌਲਿਊਮ (ਲਿਖਤ ਦੇ ਸਮੇਂ): $2,85,58,819 USD
  • ਸਰਕੁਲੇਟਿੰਗ ਸਪਲਾਈ: 5,14,02,440.35 GHST
  • ਕੁੱਲ ਸਪਲਾਈ: 5,31,66,604 GHST

ਆਪਣੇ ਮਿੱਤਰਾਂ ਨਾਲ ਇਹ ਸਾਂਝਾ ਕਰੋ

ਹੈਪੀ ਟ੍ਰੇਡਿੰਗ! 

ਜੋਖਿਮ ਚਿਤਾਵਨੀ: ਕ੍ਰਿਪਟੋ ਟ੍ਰੇਡਿੰਗ ਹਾਈ ਮਾਰਕਿਟ ਜੋਖਿਮ ਦੇ ਅਧੀਨ ਹੈ। ਕਿਰਪਾ ਕਰਕੇ ਯਕੀਨੀ ਬਣਾਓ ਤੁਸੀਂ ਨਵੇਂ ਸੂਚੀਬੱਧ ਟੋਕਨਾਂ ਦਾ ਵਪਾਰ ਕਰਦੇ ਸਮੇਂ ਉਚਿਤ ਜੋਖਿਮ ਦਾ ਮੁਲਾਂਕਣ ਕਰਦੇ ਹੋ ਕਿਉਂਕਿ ਉਹ ਅਕਸਰ ਉੱਚ ਮੁਲਾਂਕਣ ਅਸਥਿਰਤਾ ਦੇ ਅਧੀਨ ਹੁੰਦੇ ਹਨ। WazirX ਉੱਚ ਗੁਣਵੱਤਾ ਵਾਲੇ ਸਿੱਕਿਆਂ ਨੂੰ ਚੁਣਨ ਲਈ ਸਰਵੋਤਮ ਕੋਸ਼ਿਸ਼ ਕਰੋਗਾ, ਪਰ ਤੁਹਾਡੇ ਵਪਾਰਕ ਨੁਕਸਾਨ ਲਈ ਜ਼ਿੰਮੇਵਾਰ ਨਹੀਂ ਹੋਵੇਗਾ।

ਬੇਦਾਅਵਾ: ਕ੍ਰਿਪਟੋਕਰੰਸੀ ਇੱਕ ਕਨੂੰਨੀ ਟੈਂਡਰ ਨਹੀਂ ਹੈ ਅਤੇ ਵਰਤਮਾਨ ਵਿੱਚ ਅਣਰੈਗੂਲੇਟਿਡ ਹੈ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਕ੍ਰਿਪਟੋਕਰੰਸੀ ਦਾ ਵਪਾਰ ਕਰਦੇ ਸਮੇਂ ਕਾਫ਼ੀ ਜੋਖਿਮ ਮੁਲਾਂਕਣ ਕਰਦੇ ਹੋ ਕਿਉਂਕਿ ਉਹ ਅਕਸਰ ਉੱਚ ਮੁੱਲ ਅਸਥਿਰਤਾ ਦੇ ਅਧੀਨ ਹਨ। ਇਸ ਸੈਕਸ਼ਨ ਵਿੱਚ ਦਿੱਤੀ ਗਈ ਜਾਣਕਾਰੀ ਕਿਸੇ ਨਿਵੇਸ਼ ਸਲਾਹ ਜਾਂ ਵਜ਼ੀਰ ਐਕਸ (WazirX) ਦੀ ਅਧਿਕਾਰਕ ਸਥਿਤੀ ਦੀ ਅਗਵਾਈ ਨਹੀਂ ਕਰਦੀ ਹੈ। ਵਜ਼ੀਰ ਐਕਸ (WazirX) ਆਪਣੇ ਵਿਵੇਕਾਧਿਕਾਰ ਵਿੱਚ ਇਸ ਬਲੌਗ ਪੋਸਟ ਨੂੰ ਕਿਸੇ ਵੀ ਸਮੇਂ ਅਤੇ ਬਿਨਾਂ ਕਿਸੇ ਪੂਰਵ ਸੂਚਨਾ ਦੇ ਕਿਸੇ ਵੀ ਕਾਰਨ ਸੰਸ਼ੋਧਿਤ ਕਰਨ ਜਾਂ ਬਦਲਣ ਦਾ ਅਧਿਕਾਰ ਸੁਰੱਖਿਅਤ ਰਖਦਾ ਹੈ।
Harshita Shrivastava

With over four years of experience in Web3, Harshita blends deep ecosystem knowledge with sharp content strategy. Backed by a background in e-commerce and freelance writing across diverse industries, she brings strong SEO expertise and practical crypto insight to every piece she creates. Outside of Web3, she’s a self-declared foodie and an unapologetic dog person.

Leave a Reply