Skip to main content

ਕ੍ਰਿਪਟੋ ਵਿਡ੍ਰਾਲ ਵਾਸਤੇ ਪਤਾ ਬੁੱਕ ਫੀਚਰ

By ਜੂਨ 29, 2022ਜੁਲਾਈ 28th, 20222 minute read
Address Book Feature for Crypto Withdrawal

ਸਤਿ ਸ੍ਰੀ ਅਕਾਲ!

ਅਸੀਂ ਇਹ ਯਕੀਨੀ ਬਣਾਉਣ ਵਾਸਤੇ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡੀ ਕ੍ਰਿਪਟੋ ਯਾਤਰਾ ਵੱਧ ਸਹਿਜ, ਸਰਲ ਅਤੇ ਤੇਜ਼; ਇੱਕ ਸਮੇਂ ਵਿੱਚ ਇੱਕ ਫੀਚਰ ਵਾਲੀ ਹੋ ਜਾਵੇ। ਇਹ ਯਕੀਨੀ ਬਣਾਉਣ ਵਾਸਤੇ ਕਿ ਨਿਕਾਸੀ ਪ੍ਰਕਿਰਿਆ ਤੇਜ਼, ਸੁਰੱਖਿਅਤ ਅਤੇ ਪਰੇਸ਼ਾਨੀ ਰਹਿ ਹੋਵੇ, ਅਸੀਂ ਬਹੁ-ਬੇਨਤੀ ਕੀਤੇ ਪਤਾ ਐਡ੍ਰੈਸ ਬੁੱਕ ਫੀਚਰ ਦੀ ਪੇਸ਼ਕਸ਼ ਕੀਤੀ ਹੈ। 

ਵਰਤੋਂਕਾਰ ਹੁਣ ਪਤਾ ਅਤੇ ਮੇਮੋ ਵੇਰਵੇ ਦਰਜ ਕਰਨ ਦੀ ਚਿੰਤਾ ਕੀਤੇ ਬਿਨਾਂ ਐਡ੍ਰੈਸ ਬੁੱਕ ਤੋਂ ਸਿੱਧਾ ਪਤੇ ਦੀ ਚੋਣ ਕਰਕੇ ਨਿਕਾਸੀ ਪ੍ਰਕਿਰਿਆ ਦੇ ਦੌਰਾਨ ਸਮੇਂ ਦੀ ਬੱਚਤ ਕਰ ਸਕਦੇ ਹਨ।

ਐਡ੍ਰੈਸ ਬੁੱਕ ਦੀ ਵਰਤੋਂ ਕਿਵੇਂ ਕਰੀਏ?

ਵੈੱਬ:

 1. ਆਪਣੇ WazirX ਖਾਤੇ ਵਿੱਚ ਲੌਗਇਨ ਕਰੋ
 2.  ਫੰਡ  ਵਿੱਚ ਜਾਓ
 3. “ਨਿਕਾਸੀ” ‘ਤੇ ਕਲਿੱਕ ਕਰੋ
 4. “ਸੁਰੱਖਿਅਤ ਕੀਤੇ ਪਤੇ” ‘ਤੇ ਕਲਿੱਕ ਕਰੋ
 5. ਵਰਤੋਂਕਾਰ ਪਹਿਲਾਂ ਤੋਂ ਹੀ ਸੁਰੱਖਿਅਤ ਕੀਤੇ ਗਏ ਪਤਿਆਂ ਨੂੰ ਵੇਖਣ ਵਿੱਚ ਸਮਰੱਥ ਹੋਣਗੇ ਅਤੇ ਉਹਨਾਂ ਕੋਲ ਨਵੇਂ ਪਤੇ ਵੀ ਜੋੜਨ ਦਾ ਵਿਕਲਪ ਹੋਵੇਗਾ।
  1. ਜੇਕਰ ਤੁਸੀਂ ਪਹਿਲੀ ਵਾਰ ਪਤਾ ਸੁਰੱਖਿਅਤ ਕਰ ਰਹੇ ਹੋ ਤਾਂ:
   1. “ਪਤਾ ਜੋੜੋ” ‘ਤੇ ਕਲਿੱਕ ਕਰੋ
   2. ਉਸ ਮੰਜ਼ਲ ਪਤੇ ਦੀ ਚੋਣ ਕਰੋ ਜਿਸ ਨੂੰ ਤੁਸੀਂ ਸੁਰੱਖਿਅਤ ਕਰਨਾ ਚਾਹੁੰਦੇ ਹੋ
   3. ਜ਼ਰੂਰੀ ਹੋਣ ‘ਤੇ ਮੇਮੋ ਟੈਗ ਦਰਜ ਕਰੋ 
   4. “ਸੁਰੱਖਿਅਤ ਕਰੋ” ‘ਤੇ ਕਲਿੱਕ ਕਰੋ
  2. ਪਹਿਲਾਂ ਤੋਂ ਸੁਰੱਖਿਅਤ ਕੀਤੇ ਪਤਿਆਂ ਨੂੰ ਚੁਣਨ ਵਾਸਤੇ
   1. ਪਹਿਲਾਂ ਤੋਂ ਸੁਰੱਖਿਅਤ ਕੀਤੇ ਮੰਜ਼ਲ ਪਤਿਆਂ ਤੋਂ ਚੋਣ ਕਰੋ

ਮੋਬਾਈਲ:

 1.  ਫੰਡ  ਵਿੱਚ ਜਾਓ
 2. “ਨਿਕਾਸੀ” ‘ਤੇ ਕਲਿੱਕ ਕਰੋ
 3. “ਸੰਪਰਕ ਕਿਤਾਬ ਆਇਕੋਨ” ‘ਤੇ ਕਲਿੱਕ ਕਰੋ
 4. ਵਰਤੋਂਕਾਰ ਪਹਿਲਾਂ ਤੋਂ ਹੀ ਸੁਰੱਖਿਅਤ ਕੀਤੇ ਗਏ ਪਤਿਆਂ ਨੂੰ ਵੇਖਣ ਵਿੱਚ ਸਮਰੱਥ ਹੋਣਗੇ ਅਤੇ ਉਹਨਾਂ ਕੋਲ ਨਵੇਂ ਪਤੇ ਵੀ ਜੋੜਨ ਦਾ ਵਿਕਲਪ ਹੋਵੇਗਾ।
  1. ਜੇਕਰ ਤੁਸੀਂ ਪਹਿਲੀ ਵਾਰ ਪਤਾ ਸੁਰੱਖਿਅਤ ਕਰ ਰਹੇ ਹੋ ਤਾਂ:
   1. “ਪਤਾ ਜੋੜੋ” ‘ਤੇ ਕਲਿੱਕ ਕਰੋ
   2. ਉਸ ਮੰਜ਼ਲ ਪਤੇ ਦੀ ਚੋਣ ਕਰੋ ਜਿਸ ਨੂੰ ਤੁਸੀਂ ਸੁਰੱਖਿਅਤ ਕਰਨਾ ਚਾਹੁੰਦੇ ਹੋ
   3. ਜ਼ਰੂਰੀ ਹੋਣ ‘ਤੇ ਮੇਮੋ ਟੈਗ ਦਰਜ ਕਰੋ 
   4. “ਸੇਵ ਕਰੋ” ‘ਤੇ ਕਲਿੱਕ ਕਰੋ
  2. ਪਹਿਲਾਂ ਤੋਂ ਸੇਵ ਕੀਤੇ ਪਤਿਆਂ ਨੂੰ ਚੁਣਨ ਵਾਸਤੇ
   1. ਪਹਿਲਾਂ ਤੋਂ ਸੇਵ ਕੀਤੇ ਮੰਜ਼ਲ ਪਤਿਆਂ ਤੋਂ ਚੋਣ ਕਰੋ

ਅਸੀਂ ਉਮੀਦ ਕਰਦੇ ਹਾਂ ਕਿ ਐਡ੍ਰੈਸ ਬੁੱਕ ਤੁਹਾਡੇ ਅਨੁਭਵ ਨੂੰ ਵਧਾਵੇਗੀ ਅਤੇ ਤੁਹਾਡੀ ਕ੍ਰਿਪਟੋ ਯਾਤਰਾ ਵਿੱਚ ਤੁਹਾਡੀ ਸਹਾਇਤਾ ਕਰੇਗੀ। 

ਟ੍ਰੇਡਿੰਗ ਦੀਆਂ ਸ਼ੁੱਭਕਾਮਨਾਵਾਂ!!

ਬੇਦਾਅਵਾ: ਕ੍ਰਿਪਟੋਕਰੰਸੀ ਇੱਕ ਕਨੂੰਨੀ ਟੈਂਡਰ ਨਹੀਂ ਹੈ ਅਤੇ ਵਰਤਮਾਨ ਵਿੱਚ ਅਣਰੈਗੂਲੇਟਿਡ ਹੈ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਕ੍ਰਿਪਟੋਕਰੰਸੀ ਦਾ ਵਪਾਰ ਕਰਦੇ ਸਮੇਂ ਕਾਫ਼ੀ ਜੋਖਿਮ ਮੁਲਾਂਕਣ ਕਰਦੇ ਹੋ ਕਿਉਂਕਿ ਉਹ ਅਕਸਰ ਉੱਚ ਮੁੱਲ ਅਸਥਿਰਤਾ ਦੇ ਅਧੀਨ ਹਨ। ਇਸ ਸੈਕਸ਼ਨ ਵਿੱਚ ਦਿੱਤੀ ਗਈ ਜਾਣਕਾਰੀ ਕਿਸੇ ਨਿਵੇਸ਼ ਸਲਾਹ ਜਾਂ ਵਜ਼ੀਰ ਐਕਸ (WazirX) ਦੀ ਅਧਿਕਾਰਕ ਸਥਿਤੀ ਦੀ ਅਗਵਾਈ ਨਹੀਂ ਕਰਦੀ ਹੈ। ਵਜ਼ੀਰ ਐਕਸ (WazirX) ਆਪਣੇ ਵਿਵੇਕਾਧਿਕਾਰ ਵਿੱਚ ਇਸ ਬਲੌਗ ਪੋਸਟ ਨੂੰ ਕਿਸੇ ਵੀ ਸਮੇਂ ਅਤੇ ਬਿਨਾਂ ਕਿਸੇ ਪੂਰਵ ਸੂਚਨਾ ਦੇ ਕਿਸੇ ਵੀ ਕਾਰਨ ਸੰਸ਼ੋਧਿਤ ਕਰਨ ਜਾਂ ਬਦਲਣ ਦਾ ਅਧਿਕਾਰ ਸੁਰੱਖਿਅਤ ਰਖਦਾ ਹੈ।

Leave a Reply