Table of Contents
ਸਤਿ ਸ੍ਰੀ ਅਕਾਲ! 🙏
BinaryX ਟੋਕਨ ਨੂੰ WazirX ‘ਤੇ ਸੂਚੀਬੱਧ ਕੀਤਾ ਗਿਆ ਹੈ ਅਤੇ ਤੁਸੀਂ USDT ਮਾਰਕੀਟ ਵਿੱਚBNX ਨੂੰ ਖਰੀਦ, ਵੇਚ, ਟ੍ਰੇਡ ਕਰ ਸਕਦੇ ਹੋ।
WazirX ‘ਤੇ BNX/USDT ਟ੍ਰੇਡਿੰਗ ਲਾਈਵ ਹੈ! ਇਹ ਸਾਂਝਾ ਕਰੋ
BNX ਜਮ੍ਹਾਂ ਅਤੇ ਨਿਕਾਸੀਆਂ ਬਾਰੇ ਕੀ ਖਿਆਲ ਹੈ?
BinaryX ਟੋਕਨ, ਟੋਕਨ ਸਾਡੀ ਰੈਪਿਡ ਲਿਸਟਿੰਗ ਪਹਿਲ ਦਾ ਹਿੱਸਾ ਹੈ। ਹਾਲਾਂਕਿ, ਅਸੀਂ BNX ਦੀ ਟ੍ਰੇਡਿੰਗ ਨੂੰ Binance ਰਾਹੀਂ WazirX ‘ਤੇ ਜਮ੍ਹਾਂ ਨੂੰ ਸਮਰੱਥ ਕਰਨ ਦੁਆਰਾ ਸ਼ੁਰੂ ਕਰਾਂਗੇ।
ਇਸ ਦੇ ਤੁਹਾਡੇ ਲਈ ਕੀ ਮਾਇਨੇ ਹਨ?
- ਜਮ੍ਹਾਂ — ਤੁਸੀਂ BNX ਨੂੰ Binance ਵੌਲੇਟ ਤੋਂ WazirX ਵਿੱਚ ਜਮ੍ਹਾਂ ਕਰ ਸਕਦੇ ਹੋ।
- ਟ੍ਰੇਡਿੰਗ — ਤੁਸੀਂ BNX ਨੂੰ USDT ਮਾਰਕੀਟ ਵਿੱਚ ਖਰੀਦ, ਵੇਚ, ਟ੍ਰੇਡ ਕਰ ਸਕਦੇ ਹੋ। ਜਦੋਂ ਤੁਸੀਂ BNX ਨੂੰ ਖਰੀਦਦੇ ਹੋ, ਤਾਂ ਇਹ “ਫੰਡ” ਵਿੱਚ ਵਿਖਾਈ ਦੇਵੇਗਾ।
- ਨਿਕਾਸੀਆਂ — ਤੁਸੀਂ ਲਿਸਟਿੰਗ ਤੋਂ ਕੁਝ ਦਿਨ ਬਾਅਦ BNX ਨੂੰ ਕਢਵਾਉਣ ਦੇ ਸਮਰੱਥ ਹੋ ਜਾਵੋਗੇ।
BNX ਦੀ ਜਾਣ-ਪਛਾਣ
BinaryX CyberDragon ਦੇ ਪਿੱਛੇ ਦਾ ਪ੍ਰੋਜੈਕਟ ਹੈ, ਜੋ ਕਿ ਬਾਇਨੈਂਸ ਸਮਾਰਟ ਚੈਨ (BSC) ‘ਤੇ ਇੱਕ ਪਲੇ-ਟੂ-ਅਰਨ ਗੇਮ ਹੈ। ਸ਼ੁਰੂ ਵਿੱਚ, BinaryX ਇੱਕ ਵਿਕੇਂਦਰੀਕਿਰਤ ਡੇਰੀਵੇਟਿਵ ਟ੍ਰੇਡਿੰਗ ਪ੍ਰੋਟੋਕੋਲ ਸੀ, ਪਰ ਉਦੋਂ ਤੋਂ GameFi ਸੈਕਟਰ ਵਿੱਚ ਉਛਾਲ ਨੂੰ ਸਮਾਯੋਜਿਤ ਕਰਨ ਵਾਸਤੇ ਇਸ ਦੀ ਅਵਧਾਰਨਾ ਨੂੰ ਬਦਲ ਦਿੱਤਾ ਹੈ। ਹੁਣ, BinaryX CyberDragon ਨਾਮ ਦੇ ਇੱਕ ਮੇਟਾਵਰਸ ਗੇਮ ਨਿਰਮਾਣ ਕਰ ਰਿਹਾ ਹੈ, ਜੋ ਕਿ DeFi ਐਲੀਮੈਂਟਾਂ ਨਾਲ ਕਲਾਸਿਕ MMORPG ਹੈ। ਉਦਾਹਰਨ ਲਈ, ਗੇਮ ਪ੍ਰੋਪ NFT ਹਨ ਅਤੇ ਪਲੇਅਰ PvE ਅਤੇ PvP ਵਰਗੇ ਗੇਮਪਲੇ ਮੋਡ ਦੀ ਚੋਣ ਤੋਂ ਚੁਣ ਸਕਦੇ ਹਨ। CyberDragon ਵਿੱਚ ਡੁਅਲ ਟੋਕਨ ਇਕੋਨੋਮਿਕ ਸਿਸਟਮ ਹੈ, ਜਿੱਥੇ ਪਲੇਅਰ ਸਿਰਫ਼ ਗੇਮ ਖੇਡ ਕੇ ਕਮਾਈ ਕਰ ਸਕਦੇ ਹਨ। ਆਖ਼ਰੀ ਟੀਚਾ ਸਾਈਬਰ ਡ੍ਰੈਗਨ ਨੂੰ ਹਰਾਉਣਾ ਹੈ ਜੋ ਕਿ ਗੇਮ ਦਾ ਅਲਟੀਮੇਟ ਬੌਸ ਹੈ। ਜੇਕਰ ਜਿੱਤਦਾ ਹੈ, ਤਾਂ ਪਲੇਅਰ ਨੂੰ ਇਨਾਮ ਵਜੋਂ Cyber Dragon ਖਜਾਨਾ ਰਿਵਾਰਡ ਪ੍ਰਾਪਤ ਹੋਣਗੇ।
- ਟ੍ਰੇਡਿੰਗ ਕੀਮਤ (ਲਿਖਤ ਦੇ ਸਮੇਂ): $105.63 USD
- ਗਲੋਬਲ ਮਾਰਕੀਟ ਕੈਪ (ਲਿਖਤ ਦੇ ਸਮੇਂ): $21,42,24,982 USD
- ਗਲੋਬਲ ਟ੍ਰੇਡਿੰਗ ਵੌਲਿਊਮ (ਲਿਖਤ ਦੇ ਸਮੇਂ): $2,66,52,113 USD
- ਸਰਕੁਲੇਟਿੰਗ ਸਪਲਾਈ: 2,022,897.57 BNX
- ਕੁੱਲ ਸਪਲਾਈ: 24,85,629 BNX
ਆਪਣੇ ਮਿੱਤਰਾਂ ਨਾਲ ਇਹ ਸਾਂਝਾ ਕਰੋ
ਟ੍ਰੇਡਿੰਗ ਲਈ ਸ਼ੁੱਭਕਾਮਨਾਵਾਂ! 🚀
ਜੋਖ਼ਮ ਚਿਤਾਵਨੀ: ਕ੍ਰਿਪਟੋ ਟ੍ਰੇਡਿੰਗ ਹਾਈ ਮਾਰਕਿਟ ਜੋਖ਼ਮ ਦੇ ਅਧੀਨ ਹੈ। ਕਿਰਪਾ ਕਰਕੇ ਯਕੀਨੀ ਬਣਾਓ ਤੁਸੀਂ ਨਵੇਂ ਸੂਚੀਬੱਧ ਟੋਕਨਾਂ ਦਾ ਵਪਾਰ ਕਰਦੇ ਸਮੇਂ ਉਚਿਤ ਜੋਖ਼ਮ ਦਾ ਮੁਲਾਂਕਣ ਕਰਦੇ ਹੋ ਕਿਉਂਕਿ ਉਹ ਅਕਸਰ ਉੱਚ ਮੁਲਾਂਕਣ ਅਸਥਿਰਤਾ ਦੇ ਅਧੀਨ ਹੁੰਦੇ ਹਨ। WazirX ਉੱਚ ਗੁਣਵੱਤਾ ਵਾਲੇ ਸਿੱਕਿਆਂ ਨੂੰ ਚੁਣਨ ਲਈ ਸਰਵੋਤਮ ਕੋਸ਼ਿਸ਼ ਕਰੋਗਾ, ਪਰ ਤੁਹਾਡੇ ਵਪਾਰਕ ਨੁਕਸਾਨ ਲਈ ਜ਼ੁੰਮੇਵਾਰ ਨਹੀਂ ਹੋਵੇਗਾ
ਬੇਦਾਅਵਾ: ਕ੍ਰਿਪਟੋਕਰੰਸੀ ਇੱਕ ਕਨੂੰਨੀ ਟੈਂਡਰ ਨਹੀਂ ਹੈ ਅਤੇ ਵਰਤਮਾਨ ਵਿੱਚ ਅਣਰੈਗੂਲੇਟਿਡ ਹੈ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਕ੍ਰਿਪਟੋਕਰੰਸੀ ਦਾ ਵਪਾਰ ਕਰਦੇ ਸਮੇਂ ਕਾਫ਼ੀ ਜੋਖਿਮ ਮੁਲਾਂਕਣ ਕਰਦੇ ਹੋ ਕਿਉਂਕਿ ਉਹ ਅਕਸਰ ਉੱਚ ਮੁੱਲ ਅਸਥਿਰਤਾ ਦੇ ਅਧੀਨ ਹਨ। ਇਸ ਸੈਕਸ਼ਨ ਵਿੱਚ ਦਿੱਤੀ ਗਈ ਜਾਣਕਾਰੀ ਕਿਸੇ ਨਿਵੇਸ਼ ਸਲਾਹ ਜਾਂ ਵਜ਼ੀਰ ਐਕਸ (WazirX) ਦੀ ਅਧਿਕਾਰਕ ਸਥਿਤੀ ਦੀ ਅਗਵਾਈ ਨਹੀਂ ਕਰਦੀ ਹੈ। ਵਜ਼ੀਰ ਐਕਸ (WazirX) ਆਪਣੇ ਵਿਵੇਕਾਧਿਕਾਰ ਵਿੱਚ ਇਸ ਬਲੌਗ ਪੋਸਟ ਨੂੰ ਕਿਸੇ ਵੀ ਸਮੇਂ ਅਤੇ ਬਿਨਾਂ ਕਿਸੇ ਪੂਰਵ ਸੂਚਨਾ ਦੇ ਕਿਸੇ ਵੀ ਕਾਰਨ ਸੰਸ਼ੋਧਿਤ ਕਰਨ ਜਾਂ ਬਦਲਣ ਦਾ ਅਧਿਕਾਰ ਸੁਰੱਖਿਅਤ ਰਖਦਾ ਹੈ।