Skip to main content

WazirX ‘ਤੇ PSG/USDT ਟ੍ਰੇਡਿੰਗ (PSG/USDT trading on WazirX)

By ਜੂਨ 7, 2022ਜੂਨ 24th, 20222 minute read

ਸਤਿ ਸ੍ਰੀ ਅਕਾਲ! 🙏

ਪੈਰਿਸ ਸੈਂਟ-ਜਰਮੇਨ ਫੈਨ ਟੋਕਨ ਨੂੰ WazirX ‘ਤੇ ਸੂਚੀਬੱਧ ਕੀਤਾ ਗਿਆ ਹੈ ਅਤੇ ਤੁਸੀਂ USDT ਮਾਰਕੀਟ ਵਿੱਚPSG ਨੂੰ ਖਰੀਦ, ਵੇਚ, ਟ੍ਰੇਡ ਕਰ ਸਕਦੇ ਹੋ।

Get WazirX News First

* indicates required

WazirX ‘ਤੇ PSG/USDT ਟ੍ਰੇਡਿੰਗ ਲਾਈਵ ਹੈ! ਇਹ ਸਾਂਝਾ ਕਰੋ

PSG ਜਮ੍ਹਾਂ ਅਤੇ ਨਿਕਾਸੀਆਂ ਬਾਰੇ ਕੀ ਵਿਚਾਰ ਹੈ?

PSG ਸਾਡੀ  ਰੈਪਿਡ ਲਿਸਟਿੰਗ ਪਹਿਲ ਦਾ ਹਿੱਸਾ ਹੈ। ਹਾਲਾਂਕਿ, ਅਸੀਂ PSG ਦੀ ਟ੍ਰੇਡਿੰਗ ਨੂੰ ਬਾਇਨੈਂਸ ਰਾਹੀਂ WazirX ‘ਤੇ ਜਮ੍ਹਾਂ ਨੂੰ ਸਮਰੱਥ ਕਰਨ ਦੁਆਰਾ ਸ਼ੁਰੂ ਕਰਾਂਗੇ।

ਇਸ ਦੇ ਤੁਹਾਡੇ ਲਈ ਕੀ ਮਾਇਨੇ ਹਨ?

  • ਜਮ੍ਹਾਂ — ਤੁਸੀਂ PSG ਨੂੰ ਬਾਇਨੈਂਸ ਵੌਲੇਟ ਤੋਂ WazirX ਵਿੱਚ ਜਮ੍ਹਾਂ ਕਰ ਸਕਦੇ ਹੋ।
  • ਟ੍ਰੇਡਿੰਗ — ਤੁਸੀਂ PSG ਨੂੰ USDT ਮਾਰਕੀਟ ਵਿੱਚ ਖਰੀਦ, ਵੇਚ, ਟ੍ਰੇਡ ਕਰ ਸਕਦੇ ਹੋ। ਜਦੋਂ ਤੁਸੀਂ PSG ਨੂੰ ਖਰੀਦਦੇ ਹੋ, ਤਾਂ ਇਹ “ਫੰਡ” ਵਿੱਚ ਵਿਖਾਈ ਦੇਵੇਗਾ।
  • ਨਿਕਾਸੀਆਂ — ਤੁਸੀਂ ਲਿਸਟਿੰਗ ਤੋਂ ਕੁਝ ਦਿਨ ਬਾਅਦ PSG ਨੂੰ ਕਢਵਾਉਣ ਦੇ ਸਮਰੱਥ ਹੋ ਜਾਵੋਗੇ।

PSG ਦੀ ਜਾਣ-ਪਛਾਣ

ਪੇਰਿਸ ਸੈਂਟ-ਜਰਮੇਨ (PSG) ਫੈਨ ਟੋਕਨ ਇੱਕ ਕ੍ਰਿਪਟੋਕਰੰਸੀ ਜੋ ਸਿੱਧਾ ਪੇਰਿਸ ਸੈਂਟ ਜਰਮੇਨ ਫੁੱਟਬਾਲ ਕਲੱਬ ਨਾਲ ਸੰਬੰਧਿਤ ਹੈ। ਇਸ ਤੋਂ ਭਾਵ ਇਹ ਹੈ ਕਿ, ਉਦਾਹਰਨ ਵਾਸਤੇ, ਜਦੋਂ ਕਲੱਬ ਇੱਕ ਨਵੇਂ ਖਿਡਾਰੀ ਨੂੰ ਸਾਈਨ ਕਰਦਾ ਹੈ – ਜਿਵੇੇਂ ਸਟਾਰ ਲਿਓਨੇਲ ਮੇਸੀ (ਜੋ $PSG ਟੋਕਨ ਵਿੱਚ ਆਪਣੀ ਸੈਲਰੀ ਦਾ ਇੱਕ ਹਿੱਸਾ ਲੈਂਦੇ ਹਨ) – ਟੋਕਨ ਆਮ ਤੌਰ ‘ਤੇ ਮੁੱਲ ਵਿੱਚ ਵੱਧ ਜਾਂਦਾ ਹੈ ਜਿਵੇਂ ਫੈਨ ਸਮਰਥਨ ਵਿੱਚ ਭੂਮਿਕਾ ਨਿਭਾਉਂਣਾ ਚਾਹੁੰਦੇ ਹਨ, ਅਤੇ ਭਾਵਪੂਰਨ ਅਸਲ-ਦੁਨੀਆ ਸੰਚਾਰਾਂ ਦੇ ਰਾਹੀਂ ਆਪਣੇ ਕਲੱਬ ਵਾਸਤੇ ਲੀਡਰਸ਼ਿਪ ਦਾ ਨਿਰਨਾ ਲੈਣਾ। NFT ਦੇ ਵਿਪਰੀਤ, ਫੈਨ ਟੋਕਨ ਫੰਜੀਬਲ ਹੁੰਦੇ ਹਨ, ਜਿਸ ਦਾ ਭਾਵ ਹੈ ਕਿ ਫੀਏਟ ਜਾਂ ਕੈਸ਼ ਵਾਂਗ, ਉਹਨਾਂ ਨੂੰ ਮਰਚੈਂਡਾਈਜ਼ ਜਾਂ ਫੈਨ ਐਕਸਪੀਰੀਅੰਸ ਵਾਸਤੇ ਐਕਸਚੇਂਜ ਕੀਤਾ ਜਾ ਸਕਦਾ ਹੈ।

  • ਟ੍ਰੇਡਿੰਗ ਕੀਮਤ (ਲਿਖਤ ਦੇ ਸਮੇਂ): $7.62 USD
  • ਗਲੋਬਲ ਮਾਰਕੀਟ ਕੈਪ (ਲਿਖਤ ਦੇ ਸਮੇਂ): $2,37,19,007 USD
  • ਗਲੋਬਲ ਟ੍ਰੇਡਿੰਗ ਵੌਲਿਊਮ (ਲਿਖਤ ਦੇ ਸਮੇਂ): $2,24,71,461 USD
  • ਸਰਕੁਲੇਟਿੰਗ ਸਪਲਾਈ: 31,11,216 PSG
  • ਕੁੱਲ ਸਪਲਾਈ: 2,00,00,000 PSG

ਆਪਣੇ ਮਿੱਤਰਾਂ ਨਾਲ ਇਹ ਸਾਂਝਾ ਕਰੋ

ਟ੍ਰੇਡਿੰਗ ਦੀਆਂ ਸ਼ੁੱਭਕਾਮਨਾਵਾਂ! 🚀

ਜੋਖ਼ਮ ਚਿਤਾਵਨੀ: ਕ੍ਰਿਪਟੋ ਟ੍ਰੇਡਿੰਗ ਹਾਈ ਮਾਰਕਿਟ ਜੋਖ਼ਮ ਦੇ ਅਧੀਨ ਹੈ। ਕਿਰਪਾ ਕਰਕੇ ਯਕੀਨੀ ਬਣਾਓ ਤੁਸੀਂ ਨਵੇਂ ਸੂਚੀਬੱਧ ਟੋਕਨਾਂ ਦਾ ਵਪਾਰ ਕਰਦੇ ਸਮੇਂ ਉਚਿਤ ਜੋਖਿਮ ਦਾ ਮੁਲਾਂਕਣ ਕਰਦੇ ਹੋ ਕਿਉਂਕਿ ਉਹ ਅਕਸਰ ਉੱਚ ਮੁਲਾਂਕਣ ਅਸਥਿਰਤਾ ਦੇ ਅਧੀਨ ਹੁੰਦੇ ਹਨ। WazirX ਉੱਚ ਗੁਣਵੱਤਾ ਵਾਲੇ ਸਿੱਕਿਆਂ ਨੂੰ ਚੁਣਨ ਲਈ ਸਰਵੋਤਮ ਕੋਸ਼ਿਸ਼ ਕਰੋਗਾ, ਪਰ ਤੁਹਾਡੇ ਵਪਾਰਕ ਨੁਕਸਾਨ ਲਈ ਜ਼ੁੰਮੇਵਾਰ ਨਹੀਂ ਹੋਵੇਗਾ।

ਬੇਦਾਅਵਾ: ਕ੍ਰਿਪਟੋਕਰੰਸੀ ਇੱਕ ਕਨੂੰਨੀ ਟੈਂਡਰ ਨਹੀਂ ਹੈ ਅਤੇ ਵਰਤਮਾਨ ਵਿੱਚ ਅਣਰੈਗੂਲੇਟਿਡ ਹੈ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਕ੍ਰਿਪਟੋਕਰੰਸੀ ਦਾ ਵਪਾਰ ਕਰਦੇ ਸਮੇਂ ਕਾਫ਼ੀ ਜੋਖਿਮ ਮੁਲਾਂਕਣ ਕਰਦੇ ਹੋ ਕਿਉਂਕਿ ਉਹ ਅਕਸਰ ਉੱਚ ਮੁੱਲ ਅਸਥਿਰਤਾ ਦੇ ਅਧੀਨ ਹਨ। ਇਸ ਸੈਕਸ਼ਨ ਵਿੱਚ ਦਿੱਤੀ ਗਈ ਜਾਣਕਾਰੀ ਕਿਸੇ ਨਿਵੇਸ਼ ਸਲਾਹ ਜਾਂ ਵਜ਼ੀਰ ਐਕਸ (WazirX) ਦੀ ਅਧਿਕਾਰਕ ਸਥਿਤੀ ਦੀ ਅਗਵਾਈ ਨਹੀਂ ਕਰਦੀ ਹੈ। ਵਜ਼ੀਰ ਐਕਸ (WazirX) ਆਪਣੇ ਵਿਵੇਕਾਧਿਕਾਰ ਵਿੱਚ ਇਸ ਬਲੌਗ ਪੋਸਟ ਨੂੰ ਕਿਸੇ ਵੀ ਸਮੇਂ ਅਤੇ ਬਿਨਾਂ ਕਿਸੇ ਪੂਰਵ ਸੂਚਨਾ ਦੇ ਕਿਸੇ ਵੀ ਕਾਰਨ ਸੰਸ਼ੋਧਿਤ ਕਰਨ ਜਾਂ ਬਦਲਣ ਦਾ ਅਧਿਕਾਰ ਸੁਰੱਖਿਅਤ ਰਖਦਾ ਹੈ।

Leave a Reply