Skip to main content

WazirX ‘ਤੇ RAMP/USDT ਟ੍ਰੇਡਿੰਗ (RAMP/USDT trading on WazirX)

By ਜੂਨ 6, 2022ਜੂਨ 24th, 20222 minute read

ਸਤਿ ਸ੍ਰੀ ਅਕਾਲ! 🙏

RAMP ਨੂੰ WazirX ‘ਤੇ ਸੂਚੀਬੱਧ ਕੀਤਾ ਗਿਆ ਹੈ ਅਤੇ ਤੁਸੀਂ USDT ਮਾਰਕੀਟ ਵਿੱਚRAMP ਨੂੰ ਖਰੀਦ, ਵੇਚ, ਟ੍ਰੇਡ ਕਰ ਸਕਦੇ ਹੋ।

Get WazirX News First

* indicates required

WazirX ‘ਤੇ RAMP/USDT ਟ੍ਰੇਡਿੰਗ ਲਾਈਵ ਹੈ! ਇਹ ਸਾਂਝਾ ਕਰੋ

RAMP ਜਮ੍ਹਾਂ ਅਤੇ ਨਿਕਾਸੀਆਂ ਬਾਰੇ ਕੀ ਵਿਚਾਰ ਹੈ?

RAMP ਸਾਡੀ  ਰੈਪਿਡ ਲਿਸਟਿੰਗ ਪਹਿਲ ਦਾ ਹਿੱਸਾ ਹੈ। ਹਾਲਾਂਕਿ, ਅਸੀਂ RAMP ਦੀ ਟ੍ਰੇਡਿੰਗ ਨੂੰ ਬਾਇਨੈਂਸ ਰਾਹੀਂ WazirX ‘ਤੇ ਜਮ੍ਹਾਂ ਨੂੰ ਸਮਰੱਥ ਕਰਨ ਦੁਆਰਾ ਸ਼ੁਰੂ ਕਰਾਂਗੇ।

ਇਸ ਦੇ ਤੁਹਾਡੇ ਲਈ ਕੀ ਮਾਇਨੇ ਹਨ?

  • ਜਮ੍ਹਾਂ — ਤੁਸੀਂ RAMP ਨੂੰ ਬਾਇਨੈਂਸ ਵੌਲੇਟ ਤੋਂ WazirX ਵਿੱਚ ਜਮ੍ਹਾਂ ਕਰ ਸਕਦੇ ਹੋ।
  • ਟ੍ਰੇਡਿੰਗ — ਤੁਸੀਂ RAMP ਨੂੰ USDT ਮਾਰਕੀਟ ਵਿੱਚ ਖਰੀਦ, ਵੇਚ, ਟ੍ਰੇਡ ਕਰ ਸਕਦੇ ਹੋ। ਜਦੋਂ ਤੁਸੀਂ RAMP ਨੂੰ ਖਰੀਦਦੇ ਹੋ, ਤਾਂ ਇਹ “ਫੰਡ” ਵਿੱਚ ਵਿਖਾਈ ਦੇਵੇਗਾ।
  • ਨਿਕਾਸੀਆਂ — ਤੁਸੀਂ ਲਿਸਟਿੰਗ ਤੋਂ ਕੁਝ ਦਿਨ ਬਾਅਦ RAMP ਨੂੰ ਕਢਵਾਉਣ ਦੇ ਸਮਰੱਥ ਹੋ ਜਾਵੋਗੇ।

RAMP ਬਾਰੇ

RAMP DeFi ਇੱਕ ਵਿਕੇਂਦਰੀਕਿਰਤ ਪ੍ਰੋਟੋਕੋਲ ਹੈ ਜੋ ਗੈਰ-ਈਥਰਿਅਮ (ETH) ਵਰਤੋਕਾਰਾਂ ਨੂੰ ETH ਪਲੇਟਫਾਰਮ ‘ਤੇ ਟੋਕਨ ਹਿੱਸੇਦਾਰੀ ਦੀ ਆਗਿਆ ਦੇ ਕੇ DeFi ਅਪਣਾਉਣ ਨੂੰ ਉਤਸਾਹਿਤ ਕਰਨ ਦਾ ਇਰਾਦਾ ਰੱਖਦਾ ਹੈ; ਉਸੇ ਸਮੇਂ, ਈਥਰਿਅਮ ਵਰਤੋਂਕਾਰ RAMP ਪ੍ਰੋਟੋਕੋਲ ਨਾਲ ਸੰਚਾਰ ਕਰ ਸਕਦੇ ਹਨ ਅਤੇ ਆਪਣੀ ਉਪਜ ਨੂੰ ਵਧਾ ਸਕਦੇ ਹਨ।

RAMP DeFi ਗੈਰ-ERC-20 ਸਟੇਕਿੰਗ ਬਲੌਕਚੈਨ ਦੀ ਦਾਅ ਪੂੰਜੀ ਨੂੰ ਇੱਕ ਸਥਿਰ ਕੋਇਨ ਵਿੱਚ ਕੋਲੈਟਰਲ ਬਣਾਉਣ ਦੀ ਆਗਿਆ ਦਿੰਦੀ ਹੈ ਜਿਸ ਨੂੰ rUSD ਵਜੋਂ ਜਾਣਿਆ ਜਾਂਦਾ ਹੈ ਜੋ ਈਥਰਿਅਮ ਬਲੌਕਚੈਨ ‘ਤੇ ਜਾਰੀ ਕੀਤਾ ਜਾਂਦਾ ਹੈ। ਇਸ ਦਾ ਮੁੱਖ ਨਤੀਜਾ ਸਟੈਕ ਕੀਤੀਆਂ ਡਿਜ਼ੀਟਲ ਪਰੀਸੰਪੱਤੀਆਂ ‘ਤੇ ਪੂਜੀ ਕੁਸ਼ਲਤਾ ਨੂੰ ਅਧਿਕਤਮ ਕਰਨਾ ਹੈ, ਜਿੱਥੇ ਵਰਤੋਂਕਾਰ ਇੱਕ ਹੀ ਸਮੇਂ ਵਿੱਚ ਸਟੇਕਿੰਗ ਰਿਵਾਰਡ ਕਮਾਉਂਦੇ ਹਨ, ਦਾਅ ਵਾਲੀ ਸੰਪੱਤੀ ਤੋਂ ਲਿਕੁਡਿਟੀ ਨੂੰ ਅਣਲੌਕ ਕਰਦੇ ਹਨ ਅਤੇ ਇੱਕ ਹੀ ਸਮੇਂ ਵਿੱਚ ਕਈ ਯੀਲਡ ਸਟ੍ਰੀਮਾਂ ਨੂੰ ਸਟੈਕ ਕਰਦੇ ਹਨ।

  • ਟ੍ਰੇਡਿੰਗ ਕੀਮਤ (ਲਿਖਤ ਦੇ ਸਮੇਂ): $0.0452 USD
  • ਗਲੋਬਲ ਮਾਰਕੀਟ ਕੈਪ (ਲਿਖਤ ਦੇ ਸਮੇਂ): $2,15,99,285 USD
  • ਗਲੋਬਲ ਟ੍ਰੇਡਿੰਗ ਵੌਲਿਊਮ (ਲਿਖਤ ਦੇ ਸਮੇਂ): $4,01,72,972 USD
  • ਸਰਕੁਲੇਟਿੰਗ ਸਪਲਾਈ: 47,78,36,747 RAMP
  • ਕੁੱਲ ਸਪਲਾਈ: 1,00,00,00,000 RAMP

ਆਪਣੇ ਮਿੱਤਰਾਂ ਨਾਲ ਇਹ ਸਾਂਝਾ ਕਰੋ

ਟ੍ਰੇਡਿੰਗ ਦੀਆਂ ਸ਼ੁੱਭਕਾਮਨਾਵਾਂ! 🚀

ਜੋਖ਼ਮ ਚਿਤਾਵਨੀ: ਕ੍ਰਿਪਟੋ ਟ੍ਰੇਡਿੰਗ ਹਾਈ ਮਾਰਕਿਟ ਜੋਖ਼ਮ ਦੇ ਅਧੀਨ ਹੈ। ਕਿਰਪਾ ਕਰਕੇ ਯਕੀਨੀ ਬਣਾਓ ਤੁਸੀਂ ਨਵੇਂ ਸੂਚੀਬੱਧ ਟੋਕਨਾਂ ਦਾ ਵਪਾਰ ਕਰਦੇ ਸਮੇਂ ਉਚਿਤ ਜੋਖ਼ਮ ਦਾ ਮੁਲਾਂਕਣ ਕਰਦੇ ਹੋ ਕਿਉਂਕਿ ਉਹ ਅਕਸਰ ਉੱਚ ਮੁਲਾਂਕਣ ਅਸਥਿਰਤਾ ਦੇ ਅਧੀਨ ਹੁੰਦੇ ਹਨ। WazirX ਉੱਚ ਗੁਣਵੱਤਾ ਵਾਲੇ ਸਿੱਕਿਆਂ ਨੂੰ ਚੁਣਨ ਲਈ ਸਰਵੋਤਮ ਕੋਸ਼ਿਸ਼ ਕਰੋਗਾ, ਪਰ ਤੁਹਾਡੇ ਵਪਾਰਕ ਨੁਕਸਾਨ ਲਈ ਜ਼ਿੰਮੇਵਾਰ ਨਹੀਂ ਹੋਵੇਗਾ।

ਬੇਦਾਅਵਾ: ਕ੍ਰਿਪਟੋਕਰੰਸੀ ਇੱਕ ਕਨੂੰਨੀ ਟੈਂਡਰ ਨਹੀਂ ਹੈ ਅਤੇ ਵਰਤਮਾਨ ਵਿੱਚ ਅਣਰੈਗੂਲੇਟਿਡ ਹੈ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਕ੍ਰਿਪਟੋਕਰੰਸੀ ਦਾ ਵਪਾਰ ਕਰਦੇ ਸਮੇਂ ਕਾਫ਼ੀ ਜੋਖਿਮ ਮੁਲਾਂਕਣ ਕਰਦੇ ਹੋ ਕਿਉਂਕਿ ਉਹ ਅਕਸਰ ਉੱਚ ਮੁੱਲ ਅਸਥਿਰਤਾ ਦੇ ਅਧੀਨ ਹਨ। ਇਸ ਸੈਕਸ਼ਨ ਵਿੱਚ ਦਿੱਤੀ ਗਈ ਜਾਣਕਾਰੀ ਕਿਸੇ ਨਿਵੇਸ਼ ਸਲਾਹ ਜਾਂ ਵਜ਼ੀਰ ਐਕਸ (WazirX) ਦੀ ਅਧਿਕਾਰਕ ਸਥਿਤੀ ਦੀ ਅਗਵਾਈ ਨਹੀਂ ਕਰਦੀ ਹੈ। ਵਜ਼ੀਰ ਐਕਸ (WazirX) ਆਪਣੇ ਵਿਵੇਕਾਧਿਕਾਰ ਵਿੱਚ ਇਸ ਬਲੌਗ ਪੋਸਟ ਨੂੰ ਕਿਸੇ ਵੀ ਸਮੇਂ ਅਤੇ ਬਿਨਾਂ ਕਿਸੇ ਪੂਰਵ ਸੂਚਨਾ ਦੇ ਕਿਸੇ ਵੀ ਕਾਰਨ ਸੰਸ਼ੋਧਿਤ ਕਰਨ ਜਾਂ ਬਦਲਣ ਦਾ ਅਧਿਕਾਰ ਸੁਰੱਖਿਅਤ ਰਖਦਾ ਹੈ।

Leave a Reply