
Table of Contents
ਸਤਿ ਸ੍ਰੀ ਅਕਾਲ! 🙏
ਗਲੈਕਸੀ ਪ੍ਰੋਜੈਕਟ ਟੋਕਨ ਨੂੰ WazirX ‘ਤੇ ਸੂਚੀਬੱਧ ਕੀਤਾ ਗਿਆ ਹੈ ਅਤੇ ਤੁਸੀਂ USDT ਮਾਰਕੀਟ ਵਿੱਚ GAL ਨੂੰ ਖਰੀਦ, ਵੇਚ, ਟ੍ਰੇਡ ਕਰ ਸਕਦੇ ਹੋ।
WazirX ‘ਤੇ GAL/USDT ਟ੍ਰੇਡਿੰਗ ਲਾਈਵ ਹੈ! ਇਹ ਸਾਂਝਾ ਕਰੋ
GAL ਜਮ੍ਹਾਂ ਅਤੇ ਨਿਕਾਸੀਆਂ ਬਾਰੇ ਕੀ ਵਿਚਾਰ ਹੈ?
ਗਲੈਕਸੀ ਪ੍ਰੋਜੈਕਟ ਟੋਕਨ, ਟੋਕਨ ਸਾਡੀ ਰੈਪਿਡ ਲਿਸਟਿੰਗ ਪਹਿਲ ਦਾ ਹਿੱਸਾ ਹੈ। ਹਾਲਾਂਕਿ, ਅਸੀਂ GAL ਦੀ ਟ੍ਰੇਡਿੰਗ ਨੂੰ ਬਾਇਨੈਂਸ ਰਾਹੀਂ WazirX ‘ਤੇ ਜਮ੍ਹਾਂ ਨੂੰ ਸਮਰੱਥ ਕਰਨ ਦੁਆਰਾ ਸ਼ੁਰੂ ਕਰਾਂਗੇ।
ਇਸ ਦੇ ਤੁਹਾਡੇ ਲਈ ਕੀ ਮਾਇਨੇ ਹਨ?
- ਜਮ੍ਹਾਂ — ਤੁਸੀਂ GAL ਨੂੰ ਬਾਇਨੈਂਸ ਵੌਲੇਟ ਤੋਂ WazirX ਵਿੱਚ ਜਮ੍ਹਾਂ ਕਰ ਸਕਦੇ ਹੋ।
- ਟ੍ਰੇਡਿੰਗ — ਤੁਸੀਂ GAL ਨੂੰ USDT ਮਾਰਕੀਟ ਵਿੱਚ ਖਰੀਦ, ਵੇਚ, ਟ੍ਰੇਡ ਕਰ ਸਕਦੇ ਹੋ। ਜਦੋਂ ਤੁਸੀਂ GAL ਨੂੰ ਖਰੀਦਦੇ ਹੋ, ਤਾਂ ਇਹ “ਫੰਡ” ਵਿੱਚ ਵਿਖਾਈ ਦੇਵੇਗਾ।
- ਨਿਕਾਸੀਆਂ — ਤੁਸੀਂ ਲਿਸਟਿੰਗ ਤੋਂ ਕੁਝ ਦਿਨ ਬਾਅਦ GAL ਨੂੰ ਕਢਵਾਉਣ ਦੇ ਸਮਰੱਥ ਹੋ ਜਾਵੋਗੇ।
GAL ਦੀ ਜਾਣ-ਪਛਾਣ
ਪ੍ਰੋਜੈਕਟ ਗਲੈਕਸੀ ਮੋਹਰੀ ਵੈੱਬ3 ਕ੍ਰਿਡੈਂਸ਼ੀਅਲ ਡੇਟਾ ਨੈੱਟਵਰਕਾਂ ਵਿੱਚੋਂ ਇੱਕ ਹੈ। ਖੁੱਲ੍ਹੇ ਅਤੇ ਸਹਿਯੋਗੀ ਢਾਂਚੇ ‘ਤੇ ਬਣਿਆ, ਪ੍ਰੋਜੈਕਟ ਗਲੈਕਸੀ ਵੈੱਬ3 ਡਿਵੈਲਪਰਾਂ ਅਤੇ ਪ੍ਰੋਜੈਕਟਾਂ ਨੂੰ ਬਿਹਤਰ ਉਤਪਾਦਾਂ ਅਤੇ ਕਮਿਊਨਿਟੀਆਂ ਦੇ ਨਿਰਮਾਣ ਵਾਸਤੇ ਡਿਜ਼ੀਟਲ ਕ੍ਰਿਡੈਂਸ਼ੀਅਲ ਡੇਟਾ ਅਤੇ NFT ਦਾ ਲਾਭ ਲੈਣ ਵਿੱਚ ਮਦਦ ਕਰਦਾ ਹੈ। ਪ੍ਰੋਜੈਕਟ ਗਲੈਕਸੀ ਕਮਿਊਨਿਟੀ ਦੇ ਮੈਂਬਰਾਂ ਨੂੰ ਗਲੈਕਸੀ ਕ੍ਰਿਡੈਂਸ਼ੀਅਲ ਡੇਟਾ ਨੈੱਟਵਰਕ ਵਿੱਚ ਡਿਜ਼ੀਟਲ ਕ੍ਰਿਡੈਂਸ਼ੀਅਲ ਨੂੰ ਕਿਊਰੇਟ ਕਰਨ ਅਤੇ ਯੋਗਦਾਨ ਪਾਉਣ ਵਾਸਤੇ ਬੁਨਿਆਦੀ ਢਾਂਚਾ ਪ੍ਰਦਾਨ ਕਰਦਾ ਹੈ। ਢਾਂਚਾ ਕਈ ਡੇਟਾ ਸਰੋਤਾਂ ਦੇ ਰਾਹੀਂ ਕਿਊਰੇਟਿੰਗ ਕ੍ਰਿਡੈਂਸ਼ੀਅਲਾਂ ਦਾ ਸਮਰਥਨ ਕਰਦਾ ਹੈ। ਕਿਊਰੇਟਰ ਆਨ-ਚੇਨ ਕ੍ਰਿਡੈਂਸ਼ੀਅਲ ਵਾਸਤੇ ਸਬਗ੍ਰਾਫ਼ ਕਿਊਰੀ ਜਾਂ ਸਨੈਪਸ਼ਾਟ ਨਾਲ 7 ਵੱਖ-ਵੱਖ ਚੈਨਾਂ ਤੋਂ ਡੇਟਾ ਦਾ ਯੋਗਦਾਨ ਕਰ ਸਕਦੇ ਹਨ।ਉਹ ਆਫ਼-ਚੈਨ ਕ੍ਰਿਡੈਂਸ਼ੀਅਲਾਂ ਵਾਸਤੇ Twitter, Discord, Github ਜਾਂ ਆਫ਼ਲਾਈਨ ਈਵੈਂਟ ਤੋਂ ਵੀ ਡੇਟਾ ਪ੍ਰਦਾਨ ਕਰ ਸਕਦੇ ਹਨ। ਪ੍ਰੋਜੈਕਟ ਗਲੈਕਸੀ ਡਿਵੈਲਪਰਾਂ ਨੂੰ ਕ੍ਰਿਡੈਂਸ਼ੀਅਲ ਡੇਟਾ ਦਾ ਲਾਭ ਲੈਣ ਵਿੱਚ ਮਦਦ ਕਰਨ ਵਾਸਤੇ ਐਪਲੀਕੇਸ਼ਨ ਮੌਡਿਊਲ, ਕ੍ਰਿਡੈਂਸ਼ੀਅਲ API ਅਤੇ ਇੱਕ ਕ੍ਰਿਡੈਂਸ਼ੀਅਲ ਓਰੇਕਲ ਇੰਜਨ ਵੀ ਪ੍ਰਦਾਨ ਕਰਦਾ ਹੈ। ਐਪਲੀਕੇਸ਼ਨ ਮੌਡਿਊਲ ਦੀ ਵਰਤੋਂ ਦੇ ਮਾਮਲੇ ਵਿੱਚ ਗਲੈਕਸੀ OAT (ਆਫ਼-ਚੈਨ ਅਚੀਵਮੈਂਟ ਟੋਕਨ), NFT ਲਾਇਲਟੀ ਪ੍ਰੋਗਰਾਮਾਂ, ਗ੍ਰੋਥ ਹੈਕਿੰਗ ਮੁਹਿੰਮਾਂ, ਗੇਟਡ ਕਮਿਊਨਿਟੀ ਅਤੇ ਕਸਟੋਮਾਈਜ਼ਡ ਗਵਰਨੈਂਸ ਸ਼ਾਮਲ ਹਨ।
- ਟ੍ਰੇਡਿੰਗ ਕੀਮਤ (ਲਿਖਤ ਦੇ ਸਮੇਂ): $5 USD
- ਗਲੋਬਲ ਮਾਰਕੀਟ ਕੈਪ (ਲਿਖਤ ਦੇ ਸਮੇਂ): $17,58,43,455 USD
- ਗਲੋਬਲ ਟ੍ਰੇਡਿੰਗ ਵੌਲਿਊਮ (ਲਿਖਤ ਦੇ ਸਮੇਂ): $21,36,36,558 USD
- ਸਰਕੁਲੇਟਿੰਗ ਸਪਲਾਈ: 3,51,61,333.00 GAL
- ਕੁੱਲ ਸਪਲਾਈ: 20,00,00,000 GAL
ਆਪਣੇ ਮਿੱਤਰਾਂ ਨਾਲ ਇਹ ਸਾਂਝਾ ਕਰੋ
ਹੈਪੀ ਟ੍ਰੇਡਿੰਗ! 🚀
ਜੋਖਿਮ ਚਿਤਾਵਨੀ: ਕ੍ਰਿਪਟੋ ਟ੍ਰੇਡਿੰਗ ਹਾਈ ਮਾਰਕਿਟ ਜੋਖ਼ਮ ਦੇ ਅਧੀਨ ਹੈ। ਕਿਰਪਾ ਕਰਕੇ ਯਕੀਨੀ ਬਣਾਓ ਤੁਸੀਂ ਨਵੇਂ ਸੂਚੀਬੱਧ ਟੋਕਨਾਂ ਦਾ ਵਪਾਰ ਕਰਦੇ ਸਮੇਂ ਉਚਿਤ ਜੋਖਿਮ ਦਾ ਮੁਲਾਂਕਣ ਕਰਦੇ ਹੋ ਕਿਉਂਕਿ ਉਹ ਅਕਸਰ ਉੱਚ ਮੁਲਾਂਕਣ ਅਸਥਿਰਤਾ ਦੇ ਅਧੀਨ ਹੁੰਦੇ ਹਨ WazirX ਉੱਚ ਗੁਣਵੱਤਾ ਵਾਲੇ ਸਿੱਕਿਆਂ ਨੂੰ ਚੁਣਨ ਲਈ ਸਰਵੋਤਮ ਕੋਸ਼ਿਸ਼ ਕਰੋਗਾ, ਪਰ ਤੁਹਾਡੇ ਵਪਾਰਕ ਨੁਕਸਾਨ ਲਈ ਜ਼ਿੰਮੇਵਾਰ ਨਹੀਂ ਹੋਵੇਗਾ।
