Skip to main content

WazirX ‘ਤੇ GMT/USDT ਟ੍ਰੇਡਿੰਗ (GMT/USDT trading on WazirX)

By ਅਪ੍ਰੈਲ 27, 2022ਮਈ 13th, 20222 minute read

ਸਤਿ ਸ੍ਰੀ ਅਕਾਲ! 🙏

ਗ੍ਰੀਨ ਮੇਟਾਵਰਸ ਟੋਕਨ ਨੂੰ WazirX ‘ਤੇ ਸੂਚੀਬੱਧ ਕੀਤਾ ਗਿਆ ਹੈ ਅਤੇ ਤੁਸੀਂ USDT ਮਾਰਕੀਟ ਵਿੱਚ GMT ਨੂੰ ਖਰੀਦ, ਵੇਚ, ਟ੍ਰੇਡ ਕਰ ਸਕਦੇ ਹੋ।

WazirX ‘ਤੇ GMT/USDT ਟ੍ਰੇਡਿੰਗ ਲਾਈਵ ਹੈ! ਇਹ ਸਾਂਝਾ ਕਰੋ

GMT ਜਮ੍ਹਾਂ ਅਤੇ ਨਿਕਾਸੀਆਂ ਬਾਰੇ ਕੀ ਖਿਆਲ ਹੈ?

ਗ੍ਰੀਨ ਮੇਟਾਵਰਸ ਟੋਕਨ, ਟੋਕਨ ਸਾਡੀ  ਰੈਪਿਡ ਲਿਸਟਿੰਗ ਪਹਿਲ ਦਾ ਹਿੱਸਾ ਹੈ। ਹਾਲਾਂਕਿ, ਅਸੀਂ GMT ਦੀ ਟ੍ਰੇਡਿੰਗ ਨੂੰ Binance ਰਾਹੀਂ WazirX ‘ਤੇ ਜਮ੍ਹਾਂ ਨੂੰ ਸਮਰੱਥ ਕਰਨ ਦੁਆਰਾ ਸ਼ੁਰੂ ਕਰਾਂਗੇ।

ਇਸ ਦੇ ਤੁਹਾਡੇ ਲਈ ਕੀ ਮਾਇਨੇ ਹਨ?

  • ਜਮ੍ਹਾਂ — ਤੁਸੀਂ GMT ਨੂੰ Binance ਵੌਲੇਟ ਤੋਂ WazirX ਵਿੱਚ ਜਮ੍ਹਾਂ ਕਰ ਸਕਦੇ ਹੋ।
  • ਟ੍ਰੇਡਿੰਗ — ਤੁਸੀਂ GMT ਨੂੰ USDT ਮਾਰਕੀਟ ਵਿੱਚ ਖਰੀਦ, ਵੇਚ, ਟ੍ਰੇਡ ਕਰ ਸਕਦੇ ਹੋ। ਜਦੋਂ ਤੁਸੀਂ GMT ਨੂੰ ਖਰੀਦਦੇ ਹੋ, ਤਾਂ ਇਹ “ਫੰਡ” ਵਿੱਚ ਵਿਖਾਈ ਦੇਵੇਗਾ।
  • ਨਿਕਾਸੀਆਂ — ਤੁਸੀਂ ਲਿਸਟਿੰਗ ਤੋਂ ਕੁਝ ਦਿਨ ਬਾਅਦ GMT ਨੂੰ ਕਢਵਾਉਣ ਦੇ ਸਮਰੱਥ ਹੋ ਜਾਵੋਗੇ।

GMT ਦੀ ਜਾਣ-ਪਛਾਣ

GMT 6 ਬਿਲੀਅਨ ਟੋਕਨਾਂ ਦੀ ਸੀਮਿਤ ਸਪਲਾਈ ਨਾਲ ਗ੍ਰੀਨ ਮੇਟਾਵਰਸ ਟੋਕਨ ਦਾ ਗਵਰਨੈਂਸ ਟੋਕਨ ਹੈ। ਗ੍ਰੀਨ ਮੇਟਾਵਰਸ ਟੋਕਨ ਇੱਕ Web3 ਲਾਈਫ਼ਸਟਾਈਲ ਐਪ ਹੈ ਜਿਸ ਵਿੱਚ ਮਜ਼ੇਦਾਰ ਸਮਾਜਿਕ ਤੱਤ ਅਤੇ ਗੇਮਿਫਿਕੇਸ਼ਨ ਡਿਜ਼ਜ਼ਾਈਨ ਹੈ। NFT ਸਨੀਕਰ ਨਾਲ ਲੈਸ ਵਰਤੋਂਕਾਰ – GST ਪ੍ਰਾਪਤ ਕਰਨ ਲਈ ਤੁਰੋ, ਜੌਗ ਕਰੋ ਜਾਂ ਬਾਹਰ ਭੱਜੋ, ਜਿਸ ਦੀ ਵਰਤੋਂ ਨਵੇਂ ਸਨੀਕਰਾਂ ਨੂੰ ਸਮਤਲ ਕਰਨ ਅਤੇ ਢਾਲਣ ਲਈ ਕੀਤੀ ਜਾ ਸਕਦੀ ਹੈ। ਪਲੇਅਰ ਇਨ-ਐਪ ਮਾਰਕੀਟਪਲੇਸ ‘ਤੇ ਆਪਣੇ NFT ਸਨੀਕਰਾਂ ਨੂੰ ਪੱਟੇ ‘ਤੇ ਦੇਣ ਜਾਂ ਵੇਚਣ ਦਾ ਵਿਕਲਪ ਚੁਣ ਸਕਦੇ ਹਨ; ਵਰਤੋਂਕਾਰਾਂ ਦੀ GST ਆਮਦਨ ਇਨ-ਐਪ ਵੌਲਿਟ ਵਿੱਚ ਸਟੋਰ ਕੀਤੀ ਜਾਂਦੀ ਹੈ, ਜਿਸ ਵਿੱਚ ਇੱਕ ਅੰਦਰ ਸ਼ਾਮਲ ਸਵੈਪ ਫੰਕਸ਼ਨ ਹੁੰਦਾ ਹੈ। 

  • ਟ੍ਰੇਡਿੰਗ ਕੀਮਤ (ਲਿਖਤ ਦੇ ਸਮੇਂ): $3.34 USD
  • ਗਲੋਬਲ ਮਾਰਕੀਟ ਕੈਪ (ਲਿਖਤ ਦੇ ਸਮੇਂ): $2,01,07,89,698 USD
  • ਗਲੋਬਲ ਟ੍ਰੇਡਿੰਗ ਵੌਲਿਊਮ (ਲਿਖਤ ਦੇ ਸਮੇਂ): $1,66,44,81,297 USD
  • ਸਰਕੁਲੇਟਿੰਗ ਸਪਲਾਈ: 600,000,000 GMT
  • ਕੁੱਲ ਸਪਲਾਈ: 6,00,00,00,000 GMT

ਆਪਣੇ ਮਿੱਤਰਾਂ ਨਾਲ ਇਹ ਸਾਂਝਾ ਕਰੋ

ਟ੍ਰੇਡਿੰਗ ਲਈ ਸ਼ੁੱਭਕਾਮਨਾਵਾਂ!  🚀

ਜੋਖਿਮ ਚਿਤਾਵਨੀ: ਕ੍ਰਿਪਟੋ ਟ੍ਰੇਡਿੰਗ ਹਾਈ ਮਾਰਕਿਟ ਜੋਖ਼ਮ ਦੇ ਅਧੀਨ ਹੈ। ਕਿਰਪਾ ਕਰਕੇ ਯਕੀਨੀ ਬਣਾਓ ਤੁਸੀਂ ਨਵੇਂ ਸੂਚੀਬੱਧ ਟੋਕਨਾਂ ਦਾ ਵਪਾਰ ਕਰਦੇ ਸਮੇਂ ਉਚਿਤ ਜੋਖਿਮ ਦਾ ਮੁਲਾਂਕਣ ਕਰਦੇ ਹੋ ਕਿਉਂਕਿ ਉਹ ਅਕਸਰ ਉੱਚ ਮੁਲਾਂਕਣ ਅਸਥਿਰਤਾ ਦੇ ਅਧੀਨ ਹੁੰਦੇ ਹਨ। WazirX ਉੱਚ ਗੁਣਵੱਤਾ ਵਾਲੇ ਸਿੱਕਿਆਂ ਨੂੰ ਚੁਣਨ ਲਈ ਸਰਵੋਤਮ ਕੋਸ਼ਿਸ਼ ਕਰੋਗਾ, ਪਰ ਤੁਹਾਡੇ ਵਪਾਰਕ ਨੁਕਸਾਨ ਲਈ ਜ਼ੁੰਮੇਵਾਰ ਨਹੀਂ ਹੋਵੇਗਾ।

ਬੇਦਾਅਵਾ: ਕ੍ਰਿਪਟੋਕਰੰਸੀ ਇੱਕ ਕਨੂੰਨੀ ਟੈਂਡਰ ਨਹੀਂ ਹੈ ਅਤੇ ਵਰਤਮਾਨ ਵਿੱਚ ਅਣਰੈਗੂਲੇਟਿਡ ਹੈ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਕ੍ਰਿਪਟੋਕਰੰਸੀ ਦਾ ਵਪਾਰ ਕਰਦੇ ਸਮੇਂ ਕਾਫ਼ੀ ਜੋਖਿਮ ਮੁਲਾਂਕਣ ਕਰਦੇ ਹੋ ਕਿਉਂਕਿ ਉਹ ਅਕਸਰ ਉੱਚ ਮੁੱਲ ਅਸਥਿਰਤਾ ਦੇ ਅਧੀਨ ਹਨ। ਇਸ ਸੈਕਸ਼ਨ ਵਿੱਚ ਦਿੱਤੀ ਗਈ ਜਾਣਕਾਰੀ ਕਿਸੇ ਨਿਵੇਸ਼ ਸਲਾਹ ਜਾਂ ਵਜ਼ੀਰ ਐਕਸ (WazirX) ਦੀ ਅਧਿਕਾਰਕ ਸਥਿਤੀ ਦੀ ਅਗਵਾਈ ਨਹੀਂ ਕਰਦੀ ਹੈ। ਵਜ਼ੀਰ ਐਕਸ (WazirX) ਆਪਣੇ ਵਿਵੇਕਾਧਿਕਾਰ ਵਿੱਚ ਇਸ ਬਲੌਗ ਪੋਸਟ ਨੂੰ ਕਿਸੇ ਵੀ ਸਮੇਂ ਅਤੇ ਬਿਨਾਂ ਕਿਸੇ ਪੂਰਵ ਸੂਚਨਾ ਦੇ ਕਿਸੇ ਵੀ ਕਾਰਨ ਸੰਸ਼ੋਧਿਤ ਕਰਨ ਜਾਂ ਬਦਲਣ ਦਾ ਅਧਿਕਾਰ ਸੁਰੱਖਿਅਤ ਰਖਦਾ ਹੈ।

Leave a Reply