Skip to main content

WazirX ‘ਤੇ LINA/USDT ਟਰੇਡਿੰਗ (LINA/USDT trading on WazirX)

By ਮਈ 4, 2022ਮਈ 18th, 20222 minute read

ਸਤਿ ਸ੍ਰੀ ਅਕਾਲ ਭੈਣੋ ਤੇ ਭਰਾਵੋ! 🙏

ਲੀਨੀਅਰ ਫਾਈਨੈਂਸ WazirX ‘ਤੇ ਲਿਸਟਿਡ ਹੈ ਅਤੇ ਤੁਸੀਂ USDT ਬਜ਼ਾਰ ਵਿੱਚ ਖਰੀਦ, ਵੇਚ, ਅਤੇ ਟਰੇਡ ਕਰ ਸਕਦੇ ਹੋ।

LINA/USDT ਟਰੇਡਿੰਗ WazirX ‘ਤੇ ਲਾਈਵ ਹੈ! ਇਸਨੂੰ ਸਾਂਝਾ ਕਰੋ

LINA ਜਮ੍ਹਾਂ ਕਰਵਾਉਣ ਅਤੇ ਕਢਵਾਉਣ ਦਾ ਕੀ ਮਤਲਬ ਹੈ??

ਲੀਨੀਅਰ ਫਾਈਨੈਂਸ ਸਾਡੀ ਰੈਪਿਡ ਲਿਸਟਿੰਗ ਪਹਿਲਦਾ ਹਿੱਸਾ ਹੈ। ਇਸ ਲਈ, ਅਸੀਂ ਬਾਇਨੈਂਸ ਦੇ ਰਾਹੀਂ WazirX ‘ਤੇ ਇਸਦੀਆਂ ਜਮ੍ਹਾਂ ਰਕਮਾਂ ਨੂੰ ਯੋਗ ਬਣਾ ਕੇ LINA ਟਰੇਡਿੰਗ ਸ਼ੁਰੂ ਕਰਾਂਗੇ।

Get WazirX News First

* indicates required

ਤੁਹਾਡੇ ਲਈ ਇਸਦਾ ਕੀ ਮਤਲਬ ਹੈ?

  • ਜਮ੍ਹਾਂ — ਤੁਸੀਂ ਬਾਇਨੈਂਸ ਵਾਲੇਟ ਤੋਂ WazirX ਵਿੱਚ LINA ਜਮ੍ਹਾਂ ਕਰਵਾ ਸਕਦੇ ਹੋ।
  • ਟਰੇਡਿੰਗ — ਤੁਸੀਂ ਸਾਡੇ USDT ਬਜ਼ਾਰ ਵਿੱਚ LINA ਨੂੰ ਖਰੀਦ, ਵੇਚ, ਟਰੇਡ ਕਰ ਸਕਦੇ ਹੋ। ਜਦੋਂ ਤੁਸੀਂ LINA ਖਰੀਦਦੇ ਹੋ, ਤਾਂ ਇਹ ਤੁਹਾਡੇ “ਫ਼ੰਡ” ਵਿੱਚ ਦਿਸਣਗੇ।
  • ਕਢਵਾਉਣਾ — ਤੁਸੀਂ ਲਿਸਟਿੰਗ ਤੋਂ ਕੁਝ ਦਿਨਾਂ ਬਾਅਦ LINA ਕਢਵਾ ਸਕੋਗੇ। 

LINA ਬਾਰੇ

ਲੀਨੀਅਰ ਇੱਕ ਗੈਰ-ਕੇਂਦਰੀਕਿਰਤ ਡੈਲਟਾ-ਵਨ ਸੰਪਤੀ ਪ੍ਰੋਟੋਕੋਲ ਹੈ ਜੋ ਅਸੀਮਤ ਲਿਕਵੀਡਿਟੀ ਨਾਲ ਸਿੰਥੈਟਿਕ ਸੰਪਤੀਆਂ ਸਿਰਜਣ ਦੇ ਕਾਬਲ ਹੈ। ਇਹ ਪ੍ਰੋਜੈਕਟ “ਲਿਕਵਿਡਸ” – ਲੀਨੀਅਰ ਦੇ ਸਿੰਥੈਟਿਕ ਸੰਪਤੀ ਟੋਕਨਾਂ ਦੀ ਸਿਰਜਣਾ ਦਾ ਸਮਰਥਨ ਕਰਕੇ ਕ੍ਰਿਪਟੋਕਰੰਸੀ ਵਰਤੋਂਕਾਰਾਂ ਲਈ ਕਮੋਡਿਟੀਆਂ, ਫੋਰੈਕਸ, ਬਜ਼ਾਰ ਸੂਚਕ ਅਤੇ ਹੋਰ ਥਿਮੈਟਿਕ ਸੈਕਟਰਾਂ ਵਰਗੀਆਂ ਰਵਾਇਤੀ ਸੰਪਤੀਆਂ ਨੂੰ ਖੋਲ੍ਹਦਾ ਹੈ। ਪ੍ਰੋਟੋਕੋਲ ਵਿੱਚ ਬਹੁਤ ਸਾਰੇ ਉਤਪਾਦ ਸ਼ਾਮਲ ਹਨ, ਜਿਵੇਂ ਕਿ, Linear.Buildr, ਇੱਕ DApp ਜੋ ਲੀਨੀਅਰ (LINA) ਅਤੇ ਹੋਰ ਟੋਕਨਾਂ ਨੂੰ ਕੋਲੈਟਰਲ ਵਜੋਂ ਵਰਤਦੇ ਹੋਏ ਲਿਕਵਿਡਸ ਦਾ ਪ੍ਰਬੰਧਨ ਕਰਨ ਕਈ ਵਰਤੀ ਜਾਂਦੀ ਹੈ।

  • ਟਰੇਡਿੰਗ ਕੀਮਤ (ਲਿਖਣ ਦੇ ਸਮੇਂ): $0.01904 USD
  • ਗਲੋਬਲ ਮਾਰਕੀਟ ਕੈਪ (ਲਿਖਣ ਦੇ ਸਮੇਂ): $68,044,056 USD
  • ਗਲੋਬਲ ਟਰੇਡਿੰਗ ਵੋਲਿਊਮ (ਲਿਖਣ ਦੇ ਸਮੇਂ): $26,664,952 USD
  • ਉਪਲਬਧ ਸਪਲਾਈ (ਸਰਕੂਲੇਟਿੰਗ ਸਪਲਾਈ): 3.58B LINA
  • ਕੁੱਲ ਸਪਲਾਈ: 10,000,000,000 LINA

ਆਪਣੇ ਦੋਸਤਾਂ ਨਾਲ ਇਹ ਸਾਂਝਾ ਕਰੋ 

ਟ੍ਰੇਡਿੰਗ ਲਈ ਸ਼ੁੱਭਕਾਮਨਾਵਾਂ! 🚀

ਜੋਖਮ ਸੰਬੰਧੀ ਚਿਤਾਵਨੀ: ਕ੍ਰਿਪਟੋ ਟਰੇਡਿੰਗ ਉੱਚ ਮਾਰਕੀਟ ਜੋਖਮ ਦੇ ਅਧੀਨ ਹੈ। ਕਿਰਪਾ ਕਰਕੇ ਪੱਕਾ ਕਰੋ ਕਿ ਨਵੇਂ ਲਿਸਟ ਕੀਤੇ ਟੋਕਨਾਂ ਦੀ ਟਰੇਡਿੰਗ ਕਰਨ ਤੋਂ ਪਹਿਲਾਂ ਤੁਸੀਂ ਉਚਿਤ ਜੋਖਮ ਮੁਲਾਂਕਣ ਕਰ ਲਿਆ ਹੈ ਕਿਉਂਕਿ ਇਨ੍ਹਾਂ ਟੋਕਨ ਦੀਆਂ ਕੀਮਤਾਂ ਵਿੱਚ ਆਮ ਤੌਰ ‘ਤੇ ਬਹੁਤ ਜ਼ਿਆਦਾ ਫੇਰ-ਬਦਲ ਹੁੰਦਾ ਰਹਿੰਦਾ ਹੈ। WazirX ਉੱਚ-ਕੁਆਲਿਟੀ ਦੇ ਕੋਇਨ ਚੁਣਨ ਦੀ ਆਪਣੀ ਪੂਰੀ ਕੋਸ਼ਿਸ਼ ਕਰੇਗਾ, ਪਰ ਟਰੇਡਿੰਗ ਦੌਰਾਨ ਤੁਹਾਨੂੰ ਹੋਣ ਵਾਲੇ ਨੁਕਸਾਨ ਲਈ ਜ਼ਿੰਮੇਵਾਰ ਨਹੀਂ ਹੋਏਗਾ।

ਬੇਦਾਅਵਾ: ਕ੍ਰਿਪਟੋਕਰੰਸੀ ਇੱਕ ਕਨੂੰਨੀ ਟੈਂਡਰ ਨਹੀਂ ਹੈ ਅਤੇ ਵਰਤਮਾਨ ਵਿੱਚ ਅਣਰੈਗੂਲੇਟਿਡ ਹੈ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਕ੍ਰਿਪਟੋਕਰੰਸੀ ਦਾ ਵਪਾਰ ਕਰਦੇ ਸਮੇਂ ਕਾਫ਼ੀ ਜੋਖਿਮ ਮੁਲਾਂਕਣ ਕਰਦੇ ਹੋ ਕਿਉਂਕਿ ਉਹ ਅਕਸਰ ਉੱਚ ਮੁੱਲ ਅਸਥਿਰਤਾ ਦੇ ਅਧੀਨ ਹਨ। ਇਸ ਸੈਕਸ਼ਨ ਵਿੱਚ ਦਿੱਤੀ ਗਈ ਜਾਣਕਾਰੀ ਕਿਸੇ ਨਿਵੇਸ਼ ਸਲਾਹ ਜਾਂ ਵਜ਼ੀਰ ਐਕਸ (WazirX) ਦੀ ਅਧਿਕਾਰਕ ਸਥਿਤੀ ਦੀ ਅਗਵਾਈ ਨਹੀਂ ਕਰਦੀ ਹੈ। ਵਜ਼ੀਰ ਐਕਸ (WazirX) ਆਪਣੇ ਵਿਵੇਕਾਧਿਕਾਰ ਵਿੱਚ ਇਸ ਬਲੌਗ ਪੋਸਟ ਨੂੰ ਕਿਸੇ ਵੀ ਸਮੇਂ ਅਤੇ ਬਿਨਾਂ ਕਿਸੇ ਪੂਰਵ ਸੂਚਨਾ ਦੇ ਕਿਸੇ ਵੀ ਕਾਰਨ ਸੰਸ਼ੋਧਿਤ ਕਰਨ ਜਾਂ ਬਦਲਣ ਦਾ ਅਧਿਕਾਰ ਸੁਰੱਖਿਅਤ ਰਖਦਾ ਹੈ।

Leave a Reply