Skip to main content

WazirX ‘ਤੇ LOKA/USDT ਟ੍ਰੇਡਿੰਗ (LOKA/USDT trading on WazirX)

By ਮਈ 12, 2022ਜੂਨ 21st, 20222 minute read

ਸਤਿ ਸ੍ਰੀ ਅਕਾਲ!🙏

ਲੀਗ ਆਫ਼ ਕਿੰਗਡਮ ਨੂੰ WazirX ‘ਤੇ ਸੂਚੀਬੱਧ ਕੀਤਾ ਗਿਆ ਹੈ ਅਤੇ ਤੁਸੀਂ USDT ਮਾਰਕੀਟ ਵਿੱਚLOKA ਨੂੰ ਖਰੀਦ, ਵੇਚ, ਟ੍ਰੇਡ ਕਰ ਸਕਦੇ ਹੋ।

Get WazirX News First

* indicates required

WazirX ‘ਤੇ LOKA/USDT ਟ੍ਰੇਡਿੰਗ ਲਾਈਵ ਹੈ! ਇਹ ਸਾਂਝਾ ਕਰੋ

LOKA ਜਮ੍ਹਾਂ ਅਤੇ ਨਿਕਾਸੀਆਂ ਬਾਰੇ ਕੀ ਜਾਣਦੇ ਹੋ?

ਲੌਜ਼ ਆਫ਼ ਕਿੰਗਡਮ ਸਾਡੀ  ਰੈਪਿਡ ਲਿਸਟਿੰਗ ਪਹਿਲ ਦਾ ਹਿੱਸਾ ਹੈ। ਹਾਲਾਂਕਿ, ਅਸੀਂ LOKA ਦੀ ਟ੍ਰੇਡਿੰਗ ਨੂੰ ਬਾਇਨੈਂਸ ਰਾਹੀਂ WazirX ‘ਤੇ ਜਮ੍ਹਾਂ ਨੂੰ ਸਮਰੱਥ ਕਰਨ ਦੁਆਰਾ ਸ਼ੁਰੂ ਕਰਾਂਗੇ।

ਇਸ ਦੇ ਤੁਹਾਡੇ ਲਈ ਕੀ ਮਾਇਨੇ ਹਨ?

  • ਜਮ੍ਹਾਂ — ਤੁਸੀਂ LOKA ਨੂੰ ਬਾਇਨੈਂਸ ਵੌਲੇਟ ਤੋਂ WazirX ਵਿੱਚ ਜਮ੍ਹਾਂ ਕਰ ਸਕਦੇ ਹੋ।
  • ਟ੍ਰੇਡਿੰਗ — ਤੁਸੀਂ LOKA ਨੂੰ USDT ਮਾਰਕੀਟ ਵਿੱਚ ਖਰੀਦ, ਵੇਚ, ਟ੍ਰੇਡ ਕਰ ਸਕਦੇ ਹੋ। ਜਦੋਂ ਤੁਸੀਂ LOKA ਨੂੰ ਖਰੀਦਦੇ ਹੋ, ਤਾਂ ਇਹ “ਫੰਡ” ਵਿੱਚ ਵਿਖਾਈ ਦੇਵੇਗਾ।
  • ਨਿਕਾਸੀਆਂ — ਤੁਸੀਂ ਲਿਸਟਿੰਗ ਤੋਂ ਕੁਝ ਦਿਨ ਬਾਅਦ LOKA ਨੂੰ ਕਢਵਾਉਣ ਦੇ ਸਮਰੱਥ ਹੋ ਜਾਵੋਗੇ।

LOKA ਬਾਰੇ

ਲੀਗ ਆਫ਼ ਕਿੰਗਡਮ (LOKA) ਮੈਸੇਬਲੀ ਮਲਟੀਪਲੇਅਰ ਔਨਲਾਈਨ (MMO) ਸਟ੍ਰੈਟੇਜੀ ਗੇਮ ਆਧਾਰਿਤ ਬਲੌਕਚੈਨ ਹੈ। ਇੱਕ ਪਲੇ-ਟੂ-ਅਰਨ ਈਕੋਸਿਸਟਮ ਵਜੋਂ ਲੀਗ ਆਫ਼ ਕਿੰਗਡਮ ਖਿਡਾਰੀਆਂ ਨੂੰ ਇਨ-ਗੇਮ ਸਰਗਰਮੀ ਦੇ ਰਾਹੀਂ ਅਸਲ ਆਮਦਨ ਪ੍ਰਾਪਤ ਕਰਨ ਦੀ ਆਗਿਆ ਦਿੰਦਾ ਹੈ। ਗੇਮਪਲੇ ਦੇ ਦੌਰਾਨ ਵਰਤੋਂਕਾਰ ਰਾਜਾਂ ਦਾ ਨਿਰਮਾਣ ਕਰ ਸਕਦੇ ਹਨ, ਸੈਨਾ ਵਧਾ ਸਕਦੇ ਹਨ, ਗਠਬੰਧਨ ਬਣਾ ਸਕਦੇ ਹਨ ਅਤੇ ਸੱਤਾ ਅਤੇ ਧਨ ਲਈ ਯੁੱਧ ਦੇ ਮੈਦਾਨ ਵਿੱਚ ਮੁਕਾਬਲਾ ਕਰ ਸਕਦੇ ਹਨ। ਗੇਮ ਪਲੇਅਰ-ਬਨਾਮ-ਇਨਵਾਇਰਮੈਂਟ (PvE), ਪਲੇਅਰ-ਬਨਾਮ-ਪਲੇਅਰ (PvP) ਅਤੇ ਪਾਰਟੀ-ਪਲੇ (MMO) ਗੇਮਿੰਗ ਮੋਡ ਦਾ ਸਮਰਥਨ ਕਰਦੀ ਹੈ। ਜਦੋਂ ਲੀਗ ਆਫ਼ ਕਿੰਗਡਮ ਦੇ ਗਵਰਨੈਂਸ ਟੋਕਨ LOKA ਧਾਰਕਾਂ ਨੂੰ ਪਲੇਟਫਾਰਮ ‘ਤੇ ਨਿਰਣਾ ਲੈਣ ਦੀ ਪ੍ਰਕਿਰਿਆ ਵਿੱਚ ਹਿੱਸਾ ਲੈਣ, ਇਨ-ਗੇਮ ਆਇਟਮਾਂ ਖਰੀਦਣ ਅਤੇ ਸਟੇਕਿੰਗ ਦੇ ਰਾਹੀਂ ਲਾਭ ਦੀ ਆਗਿਆ ਦਿੰਦੇ ਹਨ, ਪ੍ਰੋਜੈਕਟ ਦਾ ਉਪਯੋਗਿਤਾ ਟੋਕਨ ਜਿਸ ਨੂੰ DST (ਡ੍ਰੈਗਨ ਸੋਲ ਟੋਕਨ) ਨਾਮਕ ਡ੍ਰੈਗੋਸ ਦੀ ਬ੍ਰੀਡਿੰਗ ਵਾਸਤੇ, ਡ੍ਰੈਗਨ ਵਰਗੇ ਇਨ-ਗੇਮ ਪਾਤਰਾਂ ਦੀ ਲੋੜ ਹੈ।

  • ਟ੍ਰੇਡਿੰਗ ਕੀਮਤ (ਲਿਖਤ ਦੇ ਸਮੇਂ): $1.38 USD
  • ਗਲੋਬਲ ਮਾਰਕੀਟ ਕੈਪ (ਲਿਖਤ ਦੇ ਸਮੇਂ): $3,47,23,500 USD
  • ਗਲੋਬਲ ਟ੍ਰੇਡਿੰਗ ਵੌਲਿਊਮ (ਲਿਖਤ ਦੇ ਸਮੇਂ): $$81,203,094 USD
  • ਸਰਕੁਲੇਟਿੰਗ ਸਪਲਾਈ: 25,100,000.00 LOKA
  • ਅਧਿਕਤਮ ਸਪਲਾਈ: 500,000,000 LOKA

ਆਪਣੇ ਮਿੱਤਰਾਂ ਨਾਲ ਇਹ ਸਾਂਝਾ ਕਰੋ

ਹੈਪੀ ਟ੍ਰੇਡਿੰਗ! 🚀

ਜੋਖਿਮ ਚਿਤਾਵਨੀ: ਕ੍ਰਿਪਟੋ ਟ੍ਰੇਡਿੰਗ ਹਾਈ ਮਾਰਕਿਟ ਜੋਖਿਮ ਦੇ ਅਧੀਨ ਹੈ। ਕਿਰਪਾ ਕਰਕੇ ਯਕੀਨੀ ਬਣਾਓ ਤੁਸੀਂ ਨਵੇਂ ਸੂਚੀਬੱਧ ਟੋਕਨਾਂ ਦਾ ਵਪਾਰ ਕਰਦੇ ਸਮੇਂ ਉਚਿਤ ਜੋਖਿਮ ਦਾ ਮੁਲਾਂਕਣ ਕਰਦੇ ਹੋ ਕਿਉਂਕਿ ਉਹ ਅਕਸਰ ਉੱਚ ਮੁਲਾਂਕਣ ਅਸਥਿਰਤਾ ਦੇ ਅਧੀਨ ਹੁੰਦੇ ਹਨ। WazirX ਉੱਚ ਗੁਣਵੱਤਾ ਵਾਲੇ ਸਿੱਕਿਆਂ ਨੂੰ ਚੁਣਨ ਲਈ ਸਰਵੋਤਮ ਕੋਸ਼ਿਸ਼ ਕਰੋਗਾ, ਪਰ ਤੁਹਾਡੇ ਵਪਾਰਕ ਨੁਕਸਾਨ ਲਈ ਜ਼ਿੰਮੇਵਾਰ ਨਹੀਂ ਹੋਵੇਗਾ।

ਬੇਦਾਅਵਾ: ਕ੍ਰਿਪਟੋਕਰੰਸੀ ਇੱਕ ਕਨੂੰਨੀ ਟੈਂਡਰ ਨਹੀਂ ਹੈ ਅਤੇ ਵਰਤਮਾਨ ਵਿੱਚ ਅਣਰੈਗੂਲੇਟਿਡ ਹੈ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਕ੍ਰਿਪਟੋਕਰੰਸੀ ਦਾ ਵਪਾਰ ਕਰਦੇ ਸਮੇਂ ਕਾਫ਼ੀ ਜੋਖਿਮ ਮੁਲਾਂਕਣ ਕਰਦੇ ਹੋ ਕਿਉਂਕਿ ਉਹ ਅਕਸਰ ਉੱਚ ਮੁੱਲ ਅਸਥਿਰਤਾ ਦੇ ਅਧੀਨ ਹਨ। ਇਸ ਸੈਕਸ਼ਨ ਵਿੱਚ ਦਿੱਤੀ ਗਈ ਜਾਣਕਾਰੀ ਕਿਸੇ ਨਿਵੇਸ਼ ਸਲਾਹ ਜਾਂ ਵਜ਼ੀਰ ਐਕਸ (WazirX) ਦੀ ਅਧਿਕਾਰਕ ਸਥਿਤੀ ਦੀ ਅਗਵਾਈ ਨਹੀਂ ਕਰਦੀ ਹੈ। ਵਜ਼ੀਰ ਐਕਸ (WazirX) ਆਪਣੇ ਵਿਵੇਕਾਧਿਕਾਰ ਵਿੱਚ ਇਸ ਬਲੌਗ ਪੋਸਟ ਨੂੰ ਕਿਸੇ ਵੀ ਸਮੇਂ ਅਤੇ ਬਿਨਾਂ ਕਿਸੇ ਪੂਰਵ ਸੂਚਨਾ ਦੇ ਕਿਸੇ ਵੀ ਕਾਰਨ ਸੰਸ਼ੋਧਿਤ ਕਰਨ ਜਾਂ ਬਦਲਣ ਦਾ ਅਧਿਕਾਰ ਸੁਰੱਖਿਅਤ ਰਖਦਾ ਹੈ।

Leave a Reply