
Table of Contents
This article is available in the following languages:
ਸਤਿ ਸ੍ਰੀ ਅਕਾਲ! 🙏
ਲਾਈਵਪੀਅਰ ਨੂੰ WazirX ‘ਤੇ ਸੂਚੀਬੱਧ ਕੀਤਾ ਗਿਆ ਹੈ ਅਤੇ ਤੁਸੀਂ USDT ਮਾਰਕੀਟ ਵਿੱਚLPT ਨੂੰ ਖਰੀਦ, ਵੇਚ, ਟ੍ਰੇਡ ਕਰ ਸਕਦੇ ਹੋ।
WazirX ‘ਤੇ LPT/USDT ਟ੍ਰੇਡਿੰਗ ਲਾਈਵ ਹੈ! ਇਹ ਸਾਂਝਾ ਕਰੋ
LPT ਜਮ੍ਹਾਂ ਅਤੇ ਨਿਕਾਸੀਆਂ ਬਾਰੇ ਕੀ ਵਿਚਾਰ ਹੈ?
ਲਾਈਵਪੀਅਰ ਸਾਡੀ ਰੈਪਿਡ ਲਿਸਟਿੰਗ ਪਹਿਲ ਦਾ ਹਿੱਸਾ ਹੈ।ਹਾਲਾਂਕਿ, ਅਸੀਂ LPT ਦੀ ਟ੍ਰੇਡਿੰਗ ਨੂੰ ਬਾਇਨੈਂਸ ਰਾਹੀਂ WazirX ‘ਤੇ ਜਮ੍ਹਾਂ ਨੂੰ ਸਮਰੱਥ ਕਰਨ ਦੁਆਰਾ ਸ਼ੁਰੂ ਕਰਾਂਗੇ।
ਇਸ ਦੇ ਤੁਹਾਡੇ ਲਈ ਕੀ ਮਾਇਨੇ ਹਨ?
- ਜਮ੍ਹਾਂ — ਤੁਸੀਂ LPT ਨੂੰ ਬਾਇਨੈਂਸ ਵੌਲੇਟ ਤੋਂ WazirX ਵਿੱਚ ਜਮ੍ਹਾਂ ਕਰ ਸਕਦੇ ਹੋ।
- ਟ੍ਰੇਡਿੰਗ — ਤੁਸੀਂ LPT ਨੂੰ USDT ਮਾਰਕੀਟ ਵਿੱਚ ਖਰੀਦ, ਵੇਚ, ਟ੍ਰੇਡ ਕਰ ਸਕਦੇ ਹੋ।ਜਦੋਂ ਤੁਸੀਂ LPT ਨੂੰ ਖਰੀਦਦੇ ਹੋ, ਤਾਂ ਇਹ “ਫੰਡ” ਵਿੱਚ ਵਿਖਾਈ ਦੇਵੇਗਾ।
- ਨਿਕਾਸੀਆਂ — ਤੁਸੀਂ ਲਿਸਟਿੰਗ ਤੋਂ ਕੁਝ ਦਿਨ ਬਾਅਦ LPT ਨੂੰ ਕਢਵਾਉਣ ਦੇ ਸਮਰੱਥ ਹੋ ਜਾਵੋਗੇ।
LPT ਬਾਰੇ
ਲਾਈਵਪੀਅਰ ਪਹਿਲਾ ਲਾਈਵ ਵੀਡੀਓ ਸਟ੍ਰੀਮਿੰਗ ਨੈੱਟਵਰਕ ਪ੍ਰੋਟੋਕੋਲ ਹੈ ਜੋ ਪੂਰੀ ਤਰ੍ਹਾਂ ਵਿਕੇਂਦਰੀਕਿਰਤ ਹੈ। ਪਲੇਟਫਾਰਮ ਦਾ ਟੀਚਾ ਸਾਰੀਆਂ ਨਵੀਂਆਂ ਅਤੇ ਮੌਜੂਦਾ ਬ੍ਰਾਡਕਾਸਟਰ ਕੰਪਨੀਆਂ ਵਾਸਤੇ ਕੇਂਦਰੀਕਿਰਤ ਪ੍ਰਸਾਰਣ ਸਮਾਧਾਨਾਂ ਲਈ ਇੱਕ ਵਿਹਾਰਕ ਬਲੌਕਚੈਨ-ਆਧਾਰਿਤ ਆਰਥਿਕਤ ਰੌ ‘ਤੇ ਕੁਸ਼ਲ ਵਿਕਲਪ ਬਣਨਾ ਹੈ।ਜਿਵੇਂ ਕਿ ਅਧੀਕਾਰਿਕ ਲਾਈਵਪੀਅਰ ਵ੍ਹਾਈਟਪੇਪਰ ਵਿੱਚ ਕਿਹਾ ਗਿਆ ਹੈ ਕਿ ਲਾਈਵ ਵੀਡੀਓ ਸਟ੍ਰੀਮਿੰਗ ਅਤੇ ਪ੍ਰਸਾਰਣ ਇੰਡਸਟਰੀ ਤੇਜ਼ੀ ਨਾਲ ਵਧ ਰਹੀ ਹੈ, ਅਤੇ ਕੰਪਨੀ ਇਸ ਲਹਿਰ ਦੀ ਸਵਾਰੀ ਕਰਨ ਅਤੇ ਵਾਤਾਵਰਣ ਦੇ ਵਿਕੇਂਦਰੀਕਰਣ ਨੂੰ ਪੇਸ਼ ਕਰਨ ਦੀ ਸੋਚ ਰਹੀ ਹੈ।ਲਾਈਵਪੀਅਰ ਦਾ ਉਦੇਸ਼ ਉਤਪਾਦਕਾਂ ਨੂੰ ਪਲੇਟਫਾਰਮ ‘ਤੇ ਆਪਣਾ ਕੰਮ ਜਮ੍ਹਾਂ ਕਰਨ ਦੀ ਆਗਿਆ ਦੇ ਕੇ ਵਰਤੋਂਕਾਰਾਂ ਅਤੇ ਸਟ੍ਰੀਮਿੰਗ ਪਲੇਟਫਾਰਮ ਨੂੰ ਸਮੱਗਰੀ ਨੂੰ ਮੁੜ-ਸਵਰੂਪਿਤ ਕਰਨ ਅਤੇ ਵੰਡਣ ਦੀ ਆਗਿਆ ਦੇ ਕੇ ਪ੍ਰਸਾਰਣ ਪ੍ਰਕਿਰਿਆ ਨੂੰ ਸੁਵਿਵਸਥਿਤ ਕਰਨਾ ਹੈ।
- ਟ੍ਰੇਡਿੰਗ ਕੀਮਤ (ਲਿਖਤ ਦੇ ਸਮੇਂ):$14.46 USD
- ਗਲੋਬਲ ਮਾਰਕੀਟ ਕੈਪ (ਲਿਖਤ ਦੇ ਸਮੇਂ):$345,188,623 USD
- ਗਲੋਬਲ ਟ੍ਰੇਡਿੰਗ ਵੌਲਿਊਮ (ਲਿਖਤ ਦੇ ਸਮੇਂ):$1,78,58,792 USD
- ਸਰਕੁਲੇਟਿੰਗ ਸਪਲਾਈ:2,38,20,612 LPT
- ਕੁੱਲ ਸਪਲਾਈ:2,55,14,969 LPT
ਆਪਣੇ ਮਿੱਤਰਾਂ ਨਾਲ ਇਹ ਸਾਂਝਾ ਕਰੋ
ਟ੍ਰੇਡਿੰਗ ਦੀਆਂ ਸ਼ੁੱਭਕਾਮਨਾਵਾਂ! 🚀
ਜੋਖ਼ਮ ਚਿਤਾਵਨੀ: ਕ੍ਰਿਪਟੋ ਟ੍ਰੇਡਿੰਗ ਹਾਈ ਮਾਰਕਿਟ ਜੋਖ਼ਮ ਦੇ ਅਧੀਨ ਹੈ।ਕਿਰਪਾ ਕਰਕੇ ਯਕੀਨੀ ਬਣਾਓ ਤੁਸੀਂ ਨਵੇਂ ਸੂਚੀਬੱਧ ਟੋਕਨਾਂ ਦਾ ਵਪਾਰ ਕਰਦੇ ਸਮੇਂ ਉਚਿਤ ਜੋਖ਼ਮ ਦਾ ਮੁਲਾਂਕਣ ਕਰਦੇ ਹੋ ਕਿਉਂਕਿ ਉਹ ਅਕਸਰ ਉੱਚ ਮੁਲਾਂਕਣ ਅਸਥਿਰਤਾ ਦੇ ਅਧੀਨ ਹੁੰਦੇ ਹਨ।WazirX ਉੱਚ ਗੁਣਵੱਤਾ ਵਾਲੇ ਸਿੱਕਿਆਂ ਨੂੰ ਚੁਣਨ ਲਈ ਸਰਵੋਤਮ ਕੋਸ਼ਿਸ਼ ਕਰੋਗਾ, ਪਰ ਤੁਹਾਡੇ ਵਪਾਰਕ ਨੁਕਸਾਨ ਲਈ ਜ਼ਿੰਮੇਵਾਰ ਨਹੀਂ ਹੋਵੇਗਾ
