Skip to main content

WazirX ‘ਤੇ REI/USDT ਟਰੇਡਿੰਗ (REI/USDT trading on WazirX)

By ਮਈ 5, 2022ਜੂਨ 6th, 20221 minute read

ਸਤਿ ਸ੍ਰੀ ਅਕਾਲ ਭੈਣੋ ਤੇ ਭਰਾਵੋ! 🙏

REI ਨੈੱਟਵਰਕ WazirX ‘ਤੇ ਲਿਸਟਿਡ ਹੈ ਅਤੇ ਤੁਸੀਂ USDT ਬਜ਼ਾਰ ਵਿੱਚ ਖਰੀਦ, ਵੇਚ, ਅਤੇ ਟਰੇਡ ਕਰ ਸਕਦੇ ਹੋ।

REI/USDT ਟਰੇਡਿੰਗ WazirX ‘ਤੇ ਲਾਈਵ ਹੈ! ਇਸਨੂੰ ਸਾਂਝਾ ਕਰੋ

REI ਜਮ੍ਹਾਂ ਕਰਵਾਉਣ ਅਤੇ ਕਢਵਾਉਣ ਦਾ ਕੀ ਮਤਲਬ ਹੈ?

REI ਨੈੱਟਵਰਕ ਸਾਡੀ ਰੈਪਿਡ ਲਿਸਟਿੰਗ ਪਹਿਲ ਦਾ ਹਿੱਸਾ ਹੈ। ਇਸ ਲਈ, ਅਸੀਂ ਬਾਈਨੈਂਸ ਦੇ ਰਾਹੀਂ WazirX ‘ਤੇ ਇਸਦੀਆਂ ਜਮ੍ਹਾਂ ਰਕਮਾਂ ਨੂੰ ਯੋਗ ਬਣਾ ਕੇ REI ਟਰੇਡਿੰਗ ਸ਼ੁਰੂ ਕਰਾਂਗੇ।

Get WazirX News First

* indicates required

ਤੁਹਾਡੇ ਲਈ ਇਸਦਾ ਕੀ ਮਤਲਬ ਹੈ?

  • ਜਮ੍ਹਾਂ — ਤੁਸੀਂ ਬਾਈਨੈਂਸ ਵਾਲੇਟ ਤੋਂ WazirX ਵਿੱਚ REI ਜਮ੍ਹਾਂ ਕਰਵਾ ਸਕਦੇ ਹੋ।
  • ਟਰੇਡਿੰਗ — ਤੁਸੀਂ ਸਾਡੇ USDT ਬਜ਼ਾਰ ਵਿੱਚ REI ਨੂੰ ਖਰੀਦ, ਵੇਚ, ਟਰੇਡ ਕਰ ਸਕਦੇ ਹੋ। ਜਦੋਂ ਤੁਸੀਂ REI ਖਰੀਦਦੇ ਹੋ, ਤਾਂ ਇਹ ਤੁਹਾਡੇ “ਫ਼ੰਡ” ਵਿੱਚ ਦਿਸਣਗੇ।
  • ਕਢਵਾਉਣਾ — ਤੁਸੀਂ ਲਿਸਟਿੰਗ ਤੋਂ ਕੁਝ ਦਿਨਾਂ ਬਾਅਦ REI ਕਢਵਾ ਸਕੋਗੇ।

REI ਬਾਰੇ

REI ਨੈੱਟਵਰਕ ਨੂੰ ਬਲਾਕਚੇਨ ਦੇ ਵਿਕਾਸ ਰੁਝਾਨ ਨਾਲ ਬਿਹਤਰ ਢੰਗ ਨਾਲ ਅਨੁਕੂਲ ਬਣਾਉਣ, ਅਤੇ ਇੱਕ ਲਾਈਟਵੇਟ, ਇਥੀਰਮ ਅਨੁਰੂਪ, ਉੱਚ ਕਾਰਗੁਜ਼ਾਰੀ ਵਾਲਾ, ਅਤੇ ਬਿਨਾਂ ਫ਼ੀਸ ਵਾਲਾ ਬਲਾਕਚੇਨ ਫਰੇਮਵਰਕ ਹਾਸਲ ਕਰਨ ਲਈ ਬਣਾਇਆ ਗਿਆ ਸੀ।

  • ਟਰੇਡਿੰਗ ਕੀਮਤ (ਲਿਖਣ ਦੇ ਸਮੇਂ): $0.1168 USD
  • ਗਲੋਬਲ ਮਾਰਕੀਟ ਕੈਪ (ਲਿਖਣ ਦੇ ਸਮੇਂ): $32,709,657 USD

ਆਪਣੇ ਦੋਸਤਾਂ ਨਾਲ ਇਹ ਸਾਂਝਾ ਕਰੋ 

ਟਰੇਡਿੰਗ ਲਈ ਸ਼ੁੱਭਕਾਮਨਾਵਾਂ! 🚀

ਜੋਖਮ ਸੰਬੰਧੀ ਚਿਤਾਵਨੀ: ਕ੍ਰਿਪਟੋ ਟਰੇਡਿੰਗ ਉੱਚ ਮਾਰਕੀਟ ਜੋਖਮ ਦੇ ਅਧੀਨ ਹੈ। ਕਿਰਪਾ ਕਰਕੇ ਪੱਕਾ ਕਰੋ ਕਿ ਨਵੇਂ ਲਿਸਟ ਕੀਤੇ ਟੋਕਨਾਂ ਦੀ ਟਰੇਡਿੰਗ ਕਰਨ ਤੋਂ ਪਹਿਲਾਂ ਤੁਸੀਂ ਉਚਿਤ ਜੋਖਮ ਮੁਲਾਂਕਣ ਕਰ ਲਿਆ ਹੈ ਕਿਉਂਕਿ ਇਨ੍ਹਾਂ ਟੋਕਨ ਦੀਆਂ ਕੀਮਤਾਂ ਵਿੱਚ ਆਮ ਤੌਰ ‘ਤੇ ਬਹੁਤ ਜ਼ਿਆਦਾ ਫੇਰ-ਬਦਲ ਹੁੰਦਾ ਰਹਿੰਦਾ ਹੈ। WazirX ਉੱਚ-ਕੁਆਲਿਟੀ ਦੇ ਕੋਇਨ ਚੁਣਨ ਦੀ ਆਪਣੀ ਪੂਰੀ ਕੋਸ਼ਿਸ਼ ਕਰੇਗਾ, ਪਰ ਟਰੇਡਿੰਗ ਦੌਰਾਨ ਤੁਹਾਨੂੰ ਹੋਣ ਵਾਲੇ ਨੁਕਸਾਨ ਲਈ ਜ਼ਿੰਮੇਵਾਰ ਨਹੀਂ ਹੋਏਗਾ।

ਬੇਦਾਅਵਾ: ਕ੍ਰਿਪਟੋਕਰੰਸੀ ਇੱਕ ਕਨੂੰਨੀ ਟੈਂਡਰ ਨਹੀਂ ਹੈ ਅਤੇ ਵਰਤਮਾਨ ਵਿੱਚ ਅਣਰੈਗੂਲੇਟਿਡ ਹੈ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਕ੍ਰਿਪਟੋਕਰੰਸੀ ਦਾ ਵਪਾਰ ਕਰਦੇ ਸਮੇਂ ਕਾਫ਼ੀ ਜੋਖਿਮ ਮੁਲਾਂਕਣ ਕਰਦੇ ਹੋ ਕਿਉਂਕਿ ਉਹ ਅਕਸਰ ਉੱਚ ਮੁੱਲ ਅਸਥਿਰਤਾ ਦੇ ਅਧੀਨ ਹਨ। ਇਸ ਸੈਕਸ਼ਨ ਵਿੱਚ ਦਿੱਤੀ ਗਈ ਜਾਣਕਾਰੀ ਕਿਸੇ ਨਿਵੇਸ਼ ਸਲਾਹ ਜਾਂ ਵਜ਼ੀਰ ਐਕਸ (WazirX) ਦੀ ਅਧਿਕਾਰਕ ਸਥਿਤੀ ਦੀ ਅਗਵਾਈ ਨਹੀਂ ਕਰਦੀ ਹੈ। ਵਜ਼ੀਰ ਐਕਸ (WazirX) ਆਪਣੇ ਵਿਵੇਕਾਧਿਕਾਰ ਵਿੱਚ ਇਸ ਬਲੌਗ ਪੋਸਟ ਨੂੰ ਕਿਸੇ ਵੀ ਸਮੇਂ ਅਤੇ ਬਿਨਾਂ ਕਿਸੇ ਪੂਰਵ ਸੂਚਨਾ ਦੇ ਕਿਸੇ ਵੀ ਕਾਰਨ ਸੰਸ਼ੋਧਿਤ ਕਰਨ ਜਾਂ ਬਦਲਣ ਦਾ ਅਧਿਕਾਰ ਸੁਰੱਖਿਅਤ ਰਖਦਾ ਹੈ।

Leave a Reply