Skip to main content

ਸਮੀਖਿਆ ਅਧੀਨ ਮਹੀਨਾ- ਅਪ੍ਰੈਲ 2022 (Month in Review – April 2022)

By ਮਈ 2, 2022ਮਈ 26th, 20222 minute read
Month in Review - April 2022

ਸਤਿ ਸ਼੍ਰੀ ਅਕਾਲ Tribe! ਇੱਥੇ ਅਪ੍ਰੈਲ ਵਿੱਚ WazirX ਵਿਖੇ ਜੋ ਕੁਝ ਹੋਇਆ ਉਸ ਦੀ ਮਹੀਨਾਵਾਰ ਰਿਪੋਰਟ ਹੈ।

ਪਿਛਲੇ ਮਹੀਨੇ ਕੀ ਹੋਇਆ ਸੀ?

[ਸੰਪੂਰਨ] 17 ਨਵੀਆਂ ਮਾਰਕੀਟਾਂ ਦੇ ਜੋੜੇ: ਅਸੀਂ ਪਿਛਲੇ ਮਹੀਨੇ ਸਾਡੇ USDT ਮਾਰਕੀਟ ਵਿੱਚ 13 ਟੋਕਨ ਅਤੇ ਸਾਡੇ INR ਮਾਰਕੀਟ ਵਿੱਚ 4 ਟੋਕਨ ਸ਼ਾਮਲ ਕੀਤੇ ਹਨ! ਤੁਸੀਂ ਹੁਣ WazirX ‘ਤੇ APE, OXT, OXT, WOO, KDA, MULTI, IDEX, ACA, JOE, MC, NAS, ALCX, HIGH, RNDR, PLA, FOR, GMT, ਅਤੇ BNX ਨੂੰ ਖਰੀਦ, ਵੇਚ ਅਤੇ ਇਹਨਾਂ ਦਾ ਵਪਾਰ ਕਰ ਸਕਦੇ ਹੋ। ਇੱਥੇ ਆਪਣੇ ਮਨਪਸੰਦ ਜੋੜਿਆਂ ਦਾ ਵਪਾਰ ਕਰਨਾ ਸ਼ੁਰੂ ਕਰੋ!

[ਸੰਪੂਰਨ] App ਐਪ ‘ਤੇ ਮੁੱਲਾਂ ਦੀਆਂ ਚਿਤਾਵਨੀਆਂ ਵਾਲੀ ਵਿਸ਼ੇਸ਼ਤਾ: ਅਸੀਂ WazirX ‘ਤੇ ਹਮੇਸ਼ਾ ਆਪਣੇ ਉਪਭੋਗਤਾਵਾਂ ਨੂੰ ਸਾਡੇ ਸਾਰੇ ਪਲੇਟਫਾਰਮਾਂ ‘ਤੇ ਸਭ ਤੋਂ ਵਧੀਆ ਅਨੁਭਵ ਪ੍ਰਦਾਨ ਕਰਨ ਲਈ ਕੰਮ ਕੀਤਾ ਹੈ। ਇਸ ਲਈ, ਉਪਭੋਗਤਾ ਦੀਆਂ ਲੋੜਾਂ ਅਤੇ ਤਰਜੀਹਾਂ ਨੂੰ ਧਿਆਨ ਵਿੱਚ ਰੱਖਦਿਆਂ, ਸਾਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਹੁਣ ਤੋਂ, ਸਾਡੇ ਉਪਭੋਗਤਾ WazirX ਐਪ ‘ਤੇ ਹੀ ਆਪਣੇ ਮਨਪਸੰਦ ਸਿੱਕਿਆਂ/ਟੋਕਨਾਂ ਲਈ ‘ਕੀਮਤ ਅਲਰਟ’ ਨੂੰ ਸਮਰੱਥ ਕਰ ਸਕਦੇ ਹਨ! ਇੱਥੇ ਇਸ ਬਾਰੇ ਹੋਰ ਜਾਣੋ।

ਅਸੀਂ ਕਿਸ ਦਾ ਨਿਰਮਾਣ ਕਰ ਰਹੇ ਹਾਂ?

[ਚਾਲੂ] AMM ਪ੍ਰੋਟੋਕਾਲ: ਕੁਝ ਪ੍ਰੋਟੋਕਾਲਾਂ ਵਿੱਚ ਅਣਕਿਆਸੀ ਦੇਰੀ ਹੋਈ ਹੈ ਜਿਸ ਉੱਤੇ ਸਾਡਾ DEX ਨਿਰਭਰ ਹੈ। ਇਹ ਸਾਨੂੰ ਲਾਈਵ ਹੋਣ ਤੋਂ ਰੋਕ ਰਿਹਾ ਹੈ। ਇਸ ਸਮੇਂ, ਸਾਡੇ ਕੋਲ ਇਸ ਬਾਰੇ ਕੋਈ ETA ਨਹੀਂ ਹੈ ਕਿ ਇਸ ਵਿੱਚ ਕਿੰਨਾ ਸਮਾਂ ਲੱਗੇਗਾ। ਯਕੀਨ ਰੱਖੋ ਕਿ ਅਸੀਂ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਪ੍ਰੋਟੋਕੋਲ ਟੀਮ ਨਾਲ ਬਹੁਤ ਸਖ਼ਤ ਘਾਲਣਾ ਕਰ ਰਹੇ ਹਾਂ।

Get WazirX News First

* indicates required

[ਚਾਲੂ] ਨਵੇਂ ਟੋਕਨ: ਅਸੀਂ ਆਉਣ ਵਾਲੇ ਹਫ਼ਤਿਆਂ ਵਿੱਚ WazirX ‘ਤੇ ਹੋਰ ਟੋਕਨਾਂ ਨੂੰ ਸੂਚੀਬੱਧ ਕਰਾਂਗੇ। ਕੋਈ ਸੁਝਾਅ? ਕਿਰਪਾ ਕਰਕੇ ਸਾਨੂੰ @WazirXIndia ਨੂੰ ਟਵੀਟ ਕਰੋ।

ਕੁਝ ਝਲਕੀਆਂ

 • WazirX, Buidlers Tribe, ਅਤੇ Atal Incubation Center ਨੇ ਗੋਆ ਵਿੱਚ Web3 ਸਟਾਰਟਅੱਪਸ ਲਈ ਇੱਕ ਬਲਾਕਚੈਨ ਪਾਰਕ ਸਥਾਪਤ ਕਰਨ ਲਈ ਭਾਈਵਾਲੀ ਕੀਤੀ ਹੈ। ਹੋਰ ਜਾਣੋ।

 • ਅਸੀਂ ਜ਼ੀ ਬਿਜ਼ਨਸ ਦੇ ਨਾਲ ਇੱਕ ਅਗਾਂਹਵਧੂ ਸਾਂਝੇਦਾਰੀ ਵਿੱਚ ਦਾਖਲ ਹੋਏ ਹਾਂ ਅਤੇ ਇੱਕ ਲੰਬੇ ਸਮੇਂ ਦੀ ਅਤੇ ਫਲਦਾਇਕ ਸਾਂਝ ਦੀ ਉਮੀਦ ਕਰ ਰਹੇ ਹਾਂ।ਇਹ ਸਾਡੇ ਲਈ ਫਾਇਦੇਮੰਦ ਮਹੀਨਾ ਰਿਹਾ ਹੈ, ਅਤੇ ਅਸੀਂ ਬਹੁਤ ਸਾਰੀਆਂ ਉਮੀਦਾਂ ਅਤੇ ਸਕਾਰਾਤਮਕ ਨਜ਼ਰੀਏ ਨਾਲ ਮਈ 2022 ਦੀ ਉਡੀਕ ਕਰ ਰਹੇ ਹਾਂ। ਹਮੇਸ਼ਾ ਵਾਂਗ ਸਾਡਾ ਸਮਰਥਨ ਕਰਦੇ ਰਹੋ। ਜੈ ਹਿੰਦ!

ਬੇਦਾਅਵਾ: ਕ੍ਰਿਪਟੋਕਰੰਸੀ ਇੱਕ ਕਨੂੰਨੀ ਟੈਂਡਰ ਨਹੀਂ ਹੈ ਅਤੇ ਵਰਤਮਾਨ ਵਿੱਚ ਅਣਰੈਗੂਲੇਟਿਡ ਹੈ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਕ੍ਰਿਪਟੋਕਰੰਸੀ ਦਾ ਵਪਾਰ ਕਰਦੇ ਸਮੇਂ ਕਾਫ਼ੀ ਜੋਖਿਮ ਮੁਲਾਂਕਣ ਕਰਦੇ ਹੋ ਕਿਉਂਕਿ ਉਹ ਅਕਸਰ ਉੱਚ ਮੁੱਲ ਅਸਥਿਰਤਾ ਦੇ ਅਧੀਨ ਹਨ। ਇਸ ਸੈਕਸ਼ਨ ਵਿੱਚ ਦਿੱਤੀ ਗਈ ਜਾਣਕਾਰੀ ਕਿਸੇ ਨਿਵੇਸ਼ ਸਲਾਹ ਜਾਂ ਵਜ਼ੀਰ ਐਕਸ (WazirX) ਦੀ ਅਧਿਕਾਰਕ ਸਥਿਤੀ ਦੀ ਅਗਵਾਈ ਨਹੀਂ ਕਰਦੀ ਹੈ। ਵਜ਼ੀਰ ਐਕਸ (WazirX) ਆਪਣੇ ਵਿਵੇਕਾਧਿਕਾਰ ਵਿੱਚ ਇਸ ਬਲੌਗ ਪੋਸਟ ਨੂੰ ਕਿਸੇ ਵੀ ਸਮੇਂ ਅਤੇ ਬਿਨਾਂ ਕਿਸੇ ਪੂਰਵ ਸੂਚਨਾ ਦੇ ਕਿਸੇ ਵੀ ਕਾਰਨ ਸੰਸ਼ੋਧਿਤ ਕਰਨ ਜਾਂ ਬਦਲਣ ਦਾ ਅਧਿਕਾਰ ਸੁਰੱਖਿਅਤ ਰਖਦਾ ਹੈ।

Leave a Reply