
This article is available in the following languages:
ਸਤਿ ਸ੍ਰੀ ਅਕਾਲ! ਮਈ ਵਿੱਚ WazirX ਵਿੱਚ ਕੀ ਹੋਇਆ, ਇਸ ਦੀ ਮਹੀਨਾਵਾਰ ਰਿਪੋਰਟ ਇੱਥੇ ਦਿੱਤੀ ਗਈ ਹੈ।
ਪਿਛਲੇ ਮਹੀਨੇ ਕੀ ਹੋਇਆ?
[ਮੁਕੰਮਲ] 11 ਨਵੇਂ ਮਾਰਕੀਟ ਜੋੜੇ: ਅਸੀਂ ਪਿਛਲੇ ਮਹੀਨੇ ਸਾਡੀ USDT ਮਾਰਕੀਟ ਵਿੱਚ 11 ਟੋਕਨ ਜੋੜੇ ਹਨ! ਤੁਸੀਂ WazirX ‘ਤੇ LINA, REI, BSW, BOND, MDT, LOKA, LPT, YGG, FARM, CITY ਅਤੇ GAL ਨੂੰ ਖਰੀਦ, ਵੇਚ ਅਤੇ ਟ੍ਰੇਡ ਕਰ ਸਕਦੇ ਹਨ। ਆਪਣੇ ਮਨਪਸੰਦੇ ਜੋੜਿਆਂ ਵਿੱਚ ਇੱਥੇ ਟ੍ਰੇਡ ਕਰਨਾ ਸ਼ੁਰੂ ਕਰੋ!
[ਮੁਕੰਮਲ] WazirX ਵੈੱਬ ‘ਤੇ ਡਾਰਕ ਮੋਡ: ਸਾਨੂੰ ਤੁਹਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ WazirX ਵੈੱਬ ਵਾਸਤੇ ਬਹੁਤ-ਉਡੀਕਿਆ ਗਿਆ ਡਾਰਕ ਮੋਡ ਹੁਣ ਲਾਈਵ ਹੋ ਗਿਆ ਹੈ। ਇਸ ਨੂੰ ਕਿਵੇਂ ਸਰਗਰਮ ਕਰਨਾ ਹੈ ਬਾਰੇ ਜਾਣਨ ਵਾਸਤੇ ਇਹ ਬਲਾਗ ਪੜ੍ਹੋ।
ਅਸੀਂ ਕੀ ਬਣਾ ਰਹੇ ਹਾਂ?
[ਆਨਗੋਇੰਗ] AMM ਪ੍ਰੋਟੋਕੋਲ: ਕੁਝ ਪ੍ਰੋਟੋਕੋਲਾਂ ਵਿੱਚ ਅਣਕਿਆਸੀ ਦੇਰੀ ਹੋਈ ਹੈ, ਜਿਨ੍ਹਾਂ ‘ਤੇ ਸਾਡਾ DEX ਨਿਰਭਰ ਕਰਦਾ ਹੈ। ਇਹ ਸਾਨੂੰ ਲਾਈਵ ਹੋਣ ਤੋਂ ਰੋਕ ਰਿਹਾ ਹੈ। ਇਸ ਸਮੇਂ, ਸਾਡੇ ਕੋਲ ETA ਨਹੀਂ ਹੈ ਕਿ ਇਸ ਵਿੱਚ ਕਿੰਨਾ ਸਮਾਂ ਲੱਗੇਗਾ। ਯਕੀਨੀ ਰਹੋ ਕਿ ਅਸੀਂ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਪ੍ਰੋਟੋਕਾਲ ਟੀਮ ਨਾਲ ਬਹੁਤ ਮਿਹਨਤ ਕਰ ਰਹੇ ਹਾਂ।
[ਆਨਗੋਇੰਗ] ਨਵੇਂ ਟੋਕਨ: ਅਸੀਂ ਆਉਣ ਵਾਲੇ ਹਫ਼ਤਿਆਂ ਵਿੱਚ WazirX ‘ਤੇ ਹੋਰ ਟੋਕਨ ਸੂਚੀਬੱਧ ਕਰਾਂਗੇ। ਕੋਈ ਸੁਝਾਅ ਮਿਲੇ? ਕਿਰਪਾ ਕਰਕੇ ਸਾਨੂੰ @WazirXIndia ‘ਤੇ ਟਵੀਟ ਕਰੋ।
ਕੁਝ ਸੁਰਖੀਆਂ
- ਵਰਤੋਂਕਾਰ ਸੁਰੱਖਿਆ ਅਤੇ ਪਾਰਦਰਸ਼ਿਤਾ ਦੇ ਮਿਸ਼ਨ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਆਪਣੀ ਪਾਰਦਰਸ਼ਿਤਾ ਰਿਪੋਰਟ ਦਾ ਦੂਜਾ ਸੰਸਕਰਣ ਲਾਂਚ ਕੀਤਾ ਹੈ। ਸਾਡੀ ਪਾਰਦਰਸ਼ਿਤਾ ਰਿਪੋਰਟ ਦਾ ਪੂਰਾ ਸੰਸਕਰਣ ਇੱਥੇ ਡਾਊਨਲੋਡ ਕਰੋ:
ਇਹ ਸਾਡੇ ਵਾਸਤੇ ਇੱਕ ਸੰਸਾਧਨ-ਪੂਰਣ ਮਹੀਨਾ ਰਿਹਾ ਹੈ, ਅਤੇ ਸਾਨੂੰ ਬਹੁਤ ਉਮੀਦ ਅਤੇ ਸਕਾਰਾਤਮਿਕਤਾ ਨਾਲ ਜੂਨ 2022 ਦੀ ਉਡੀਕ ਕਰ ਰਹੇ ਹਾਂ। ਤੁਸੀਂ ਹਮੇਸ਼ਾ ਦੀ ਤਰ੍ਹਾਂ ਸਾਡਾ ਸਾਥ ਦਿੰਦੇ ਰਹੇ ਹੋ।
ਜੈ ਹਿੰਦ!🇮🇳
