Table of Contents
ਸਤਿ ਸ੍ਰੀ ਅਕਾਲ!
ਅਸੀਂ ਤੁਹਾਡੇ ਕ੍ਰਿਪਟੋ ਸਫ਼ਰ ਦਾ ਹਿੱਸਾ ਬਣਨ ਲਈ ਖੁਸ਼ ਹਾਂ। ਕਿਰਪਾ ਕਰਕੇ ਭਰੋਸਾ ਰੱਖੋ ਕਿ ਜੇਕਰ ਤੁਹਾਨੂੰ ਕਿਸੇ ਸਹਾਇਤਾ ਦੀ ਲੋੜ ਹੈ ਤਾਂ ਅਸੀਂ WazirX ‘ਤੇ ਤੁਹਾਡੇ ਲਈ ਹਾਜ਼ਰ ਹਾਂ। ਸਾਡੀ ਗਾਈਡ ਨੂੰ ਪੜ੍ਹਨ ਤੋਂ ਬਾਅਦ ਜੇਕਰ ਤੁਹਾਨੂੰ ਕੋਈ ਚਿੰਤਾਵਾਂ ਹਨ, ਤਾਂ ਤੁਸੀਂ ਹਮੇਸ਼ਾ ਸਾਡੇ ਨਾਲ ਇੱਥੇ ਸੰਪਰਕ ਕਰ ਸਕਦੇ ਹੋ।
WazirX ਬਾਰੇ ਗਾਈਡ
- WazirX ‘ਤੇ ਇੱਕ ਖਾਤਾ ਕਿਵੇਂ ਖੋਲ੍ਹੀਏ?
- WazirX ‘ਤੇ KYC ਪ੍ਰਕਿਰਿਆ ਕਿਵੇਂ ਪੂਰੀ ਕਰੀਏ?
- WazirX ‘ਤੇ ਬੈਂਕ ਖਾਤਾ ਕਿਵੇਂ ਜੋੜੀਏ ਅਤੇ INR ਕਿਵੇਂ ਜਮ੍ਹਾਂ ਕਰੀਏ?
- Mobikwik ਰਾਹੀਂ ਆਪਣੇ WazirX ਵੌਲਿਟ ਵਿੱਚ INR ਕਿਵੇਂ ਜਮ੍ਹਾਂ ਕਰੀਏ?
- WazirX QuickBuy ਫੀਚਰ ਨਾਲ ਕ੍ਰਿਪਟੋ ਕਿਵੇਂ ਖਰੀਦੀਏ?
- WazirX ‘ਤੇ ਕਿਵੇਂ ਖਰੀਦੀਏ ਅਤੇ ਵੇਚੀਏ?
- WazirX ‘ਤੇ ਕਿਵੇਂ ਜਮ੍ਹਾਂ ਕਰਵਾਈਏ ਅਤੇ ਕਢਵਾਈਏ?
- WazirX ‘ਤੇ ਟ੍ਰੇਡਿੰਗ ਫੀਸ ਕਿਵੇਂ ਕੈਲਕੂਲੇਟ ਕੀਤੀ ਜਾਂਦੀ ਹੈ?
- ਸਟਾਪ-ਲਿਮਿਟ ਆਰਡਰ ਕਿਵੇਂ ਲਾਈਏ?
- WazirX ‘ਤੇ ਟ੍ਰੇਡਿੰਗ ਰਿਪੋਰਟ ਕਿਵੇਂ ਡਾਊਨਲੋਡ ਕਰੀਏ?
- WazirX P2P ਦੀ ਵਰਤੋਂ ਕਿਵੇਂ ਕਰੀਏ?
- WazirX ਕਨਵਰਟ ਕ੍ਰਿਪਟੋ ਡਸਟ ਫੀਚਰ ਦੀ ਵਰਤੋਂ ਕਿਵੇਂ ਕਰੀਏ?
- WazirX ਰੈਫ਼ਰਲ ਫੀਚਰ ਦੇ ਕੀ ਲਾਭ ਹਨ?
- ਅਧੀਕਾਰਕ WazirX ਚੈਨਲ ਕਿਹੜੇ ਹਨ ਅਤੇ WazirX Support ਤੱਕ ਕਿਵੇਂ ਪਹੁੰਚ ਕਰੀਏ?
WazirX ‘ਤੇ ਇੱਕ ਖਾਤਾ ਖੋਲ੍ਹਣਾ
ਇਹ WazirX ਦੇ ਨਾਲ ਤੁਹਾਡੇ ਕ੍ਰਿਪਟੋ ਸਫ਼ਰਾਂ ਵੱਲ ਪਹਿਲਾ ਕਦਮ ਹੈ। ਐਪਲੀਕੇਨ ਇੰਸਟਾਲ ਕਰਨ ਜਾਂ ਸਾਡੀ ਵੈੱਬਸਾਈਟ ‘ਤੇ ਆਉਣ ਤੋਂ ਬਾਅਦ, ਤੁਹਾਨੂੰ ਸਾਈਨ ਅੱਪ ਕਰਨਾ ਹੋਵੇਗਾ। ਆਓ ਚਰਣਬੱਧ ਤਰੀਕੇ ਨਾਲ ਸਮਝਦੇ ਹਾਂ ਕਿ ਸ਼ੁਰੂਆਤ ਕਿਵੇਂ ਕਰੀਏ:
ਕਦਮ 1:
ਐਪਲੀਕੇਸ਼ਨ ਡਾਊਨਲੋਡ ਕਰੋ ਜਾਂ ਵੈੱਬਸਾਈਟ ਖੋਲ੍ਹੋ
- iOS ਡਿਵਾਈਸਾਂ ‘ਤੇ ਐਪਲੀਕੇਸ਼ਨ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
- Android ਡਿਵਾਈਸਾਂ ‘ਤੇ ਐਪਲੀਕੇਸ਼ਨ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
- ਵੈੱਬਸਾਈਟ ‘ਤੇ ਜਾਣ ਲਈ ਇੱਥੇ ਕਲਿੱਕ ਕਰੋ
ਮੋਬਾਈਲ ਐਪਲੀਕੇਸ਼ਨ ‘ਤੇ ਹੋਮ ਸਕ੍ਰਨ:
ਵੈੱਬ ‘ਤੇ ਹੋਮ ਸਕ੍ਰੀਨ:
ਕਦਮ 2:
ਮੋਬਾਈਲ: ਹੋਮ ਸਕ੍ਰੀਨ ‘ਤੇ ਸ਼ੁਰੂ ਕਰੋ ‘ਤੇ ਕਲਿੱਕ ਕਰੋ।
ਜਾਂ ਐਪਲੀਕੇਸ਼ਨ ਦੇ ਸਿਖਰਲੇ ਖੱਬੇ ਕੋਨੇ ‘ਤੇ “ਸੈਟਿੰਗਾਂ” ‘ਤੇ ਕਲਿੱਕ ਕਰੋ
ਵੈੱਬ: ਹੁਣੇ ਸਾਈਨ ਅੱਪ ਕਰੋ ‘ਤੇ ਕਲਿੱਕ ਕਰੋ।
ਕਦਮ 3:
ਮੋਬਾਈਲ:
- ਆਪਣਾ ਈਮੇਲ ਪਤਾ ਦਾਖ਼ਲ ਕਰੋ ਅਤੇ ਪਾਸਵਰਡ ਚੁਣੋ।
- ਜੇਕਰ ਤੁਹਾਡੇ ਕੋਲ ਕੋਈ ਰੈਫ਼ਰਲ ਕੋਡ ਹੈ ਤਾਂ ਉਹ ਦਾਖ਼ਲ ਕਰੋ।
- ਸਾਈਨ ਅੱਪ ਕਰੋ ‘ਤੇ ਕਲਿੱਕ ਕਰੋ
ਕਿਰਪਾ ਕਰਕੇ ਧਿਆਨ ਦਿਓ: “ਸਾਈਨ ਅੱਪ ਕਰੋ” ‘ਤੇ ਕਲਿੱਕ ਕਰਨ ਤੋਂ ਪਹਿਲਾਂ ਸੇਵਾ ਦੀਆਂ ਸ਼ਰਤਾਂ (ਹੇਠਾਂ ਜ਼ਿਕਰ ਕੀਤੀਆਂ ਗਈਆਂ ਹਨ) ਪੜ੍ਹੋ। ਸਾਈਨ ਅੱਪ ਕਰਨ ਦੁਆਰਾ, ਤੁਸੀਂ ਸਾਡੀਆਂ ਸੇਵਾ ਦੀਆਂ ਸ਼ਰਤਾਂ ਨਾਲ ਸਹਿਮਤ ਹੁੰਦੇ ਹੋ।
ਵੈੱਬ:
ਕਦਮ 4:
- ਖਾਤੇ ਦੀ ਤਸਦੀਕਤੇ ਦੀ ਤਸਦੀਕ ਪ੍ਰਕਿਰਿਆ ਨਾਲ ਅੱਗੇ ਵਧੋ।
- ਤਸਦੀਕੀਪੁਸ਼ਟੀਕਰਨ ਈਮੇਲ:
- ਤਸਦੀਕੀਤਸਦੀਕੀ ਮੇਲ ਵਾਸਤੇ ਆਪਣਾ ਇਨਬਾਕਸ ਜਾਂਚੋ
- “ਈਮੇਲ ਦੀ ਤਸਦੀਕੀ” ਬਟਨ ‘ਤੇ ਕਲਿੱਕ ਕਰੋ ਜਾਂ ਈਮੇਲ ਵਿੱਚ ਦਿੱਤੇ ਲਿੰਕ ‘ਤੇ ਕਲਿੱਕ ਕਰੋ।
- ਦੋ ਕਾਰਕੀ ਪ੍ਰਮਾਣੀਕਰਨ
- ਸੁਰੱਖਿਆ ਵਾਸਤੇ ਆਪਣੇ ਤਰਜੀਹੀ ਮੋਡ ਦੀ ਚੋਣ ਕਰੋ।
- ਤੁਹਾਨੂੰ ਸੁਰੱਖਿਅਤ ਰੱਖਣ ਵਾਸਤੇ, ਸਾਡੇ ਕੋਲ ਤਿੰਨ ਵਿਕਲਪ ਹਨ:
- Authenticator ਐਪ (ਉੱਚ ਸੁਰੱਖਿਆ: ਸਿਫਾਰਿਸ਼ ਕੀਤੀ ਗਈ)
- ਮੋਬਾਈਲ SMS (ਮੱਧਮ ਸੁਰੱਖਿਆ)
- ਕੋਈ ਨਹੀਂ (ਸੁਰੱਖਿਅਤ ਨਹੀਂ)
ਮੋਬਾਈਲ:
ਵੈੱਬ:
- Authenticator ਐਪ
- ਦਿੱਤੇ ਗਏ ਕੋਡ ਨੂੰ ਸਕੈਨ ਕਰਨ ਵਾਸਤੇ Google Authenticator ਜਾਂ Authy ਡਾਊਨਲੋਡ ਕਰੋ
- ਕੋਡ ਸਕੈਨ ਕਰੋ
- ਅੱਗੇ ‘ਤੇ ਕਲਿੱਕ ਕਰੋ
ਮੋਬਾਈਲ:
ਵੈੱਬਸਾਈਟ:
- ਮੋਬਾਈਲ ‘ਤੇ Google Authenticator ਜਾਂ Authy ਡਾਊਨਲੋਡ ਕਰੋ।
- Authenticator ਐਪਲੀਕੇਸ਼ਨ ਦੀ ਵਰਤੋਂ ਕਰਕੇ ਦਿੱਤੇ ਗਏ ਕੋਡ ਨੂੰ ਸਕੈਨ ਕਰੋ।
- ਮੋਬਾਈਲ SMS
- ਆਪਣਾ ਫ਼ੋਨ ਨੰਬਰ ਦਾਖ਼ਲ ਕਰੋ।
- OTP ਭੇਜੋ ‘ਤੇ ਕਲਿੱਕ ਕਰੋ
- ਪ੍ਰਾਪਤ ਹੋਇਆ OTP ਦਾਖ਼ਲ ਕਰੋ
- ਈਮੇਲ ਰਾਹੀਂ ਭੇਜੀ ਗਈ ਬੇਨਤੀ ਨੂੰ ਮਨਜ਼ੂਰੀ ਦਿਓ
- ਕੋਈ ਨਹੀਂ: ਇਹ ਵਿਕਲਪ ਵਰਤੋਂਕਾਰ ਨੂੰ ਦੋ ਕਾਰਕੀ ਪ੍ਰਮਾਣੀਕਰਨ ਤੋਂ ਬਿਨਾਂ ਜਾਰੀ ਰੱਖਣ ਦੇ ਸਮਰੱਥ ਬਣਾਉਂਦਾ ਹੈ।
ਅਤੇ, ਤੁਸੀਂ ਮੁਕੰਮਲ ਕਰ ਲਿਆ। ਤੁਹਾਡਾ WazirX ਖਾਤਾ ਸਫ਼ਲਤਾਪੂਰਵਕ ਬਣਾ ਦਿੱਤਾ ਗਿਆ ਹੈ। ਅਗਲਾ ਕਦਮ KYC ਪ੍ਰਕਿਰਿਆ ਨਾਲ ਅੱਗੇ ਵਧਣਾ ਹੈ, ਅਤੇ ਉਸ ਤੋਂ ਬਾਅਦ, ਤੁਸੀਂ ਅੱਗੇ ਵਧਣ ਲਈ ਅਤੇ ਟ੍ਰੇਡ ਕਰਨ ਵਾਸਤੇ ਤਿਆਰ ਹੋ। ਇਹ ਸਮਝਣ ਵਾਸਤੇ ਕਿ KYC ਪ੍ਰਕਿਰਿਆ ਨੂੰ ਕਿਵੇਂ ਪੂਰਾ ਕੀਤਾ ਜਾਵੇ, ਤੁਸੀਂ ਸਾਡੇ ਅੱਗੇ ਦਿੱਤੇ ਨਿਰਦੇਸ਼ਾਂ ਨੂੰ ਵੇਖ ਸਕਦੇ ਹੋ।
ਹੈਪੀ ਟ੍ਰੇਡਿੰਗ!!
ਬੇਦਾਅਵਾ: ਕ੍ਰਿਪਟੋਕਰੰਸੀ ਇੱਕ ਕਨੂੰਨੀ ਟੈਂਡਰ ਨਹੀਂ ਹੈ ਅਤੇ ਵਰਤਮਾਨ ਵਿੱਚ ਅਣਰੈਗੂਲੇਟਿਡ ਹੈ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਕ੍ਰਿਪਟੋਕਰੰਸੀ ਦਾ ਵਪਾਰ ਕਰਦੇ ਸਮੇਂ ਕਾਫ਼ੀ ਜੋਖਿਮ ਮੁਲਾਂਕਣ ਕਰਦੇ ਹੋ ਕਿਉਂਕਿ ਉਹ ਅਕਸਰ ਉੱਚ ਮੁੱਲ ਅਸਥਿਰਤਾ ਦੇ ਅਧੀਨ ਹਨ। ਇਸ ਸੈਕਸ਼ਨ ਵਿੱਚ ਦਿੱਤੀ ਗਈ ਜਾਣਕਾਰੀ ਕਿਸੇ ਨਿਵੇਸ਼ ਸਲਾਹ ਜਾਂ ਵਜ਼ੀਰ ਐਕਸ (WazirX) ਦੀ ਅਧਿਕਾਰਕ ਸਥਿਤੀ ਦੀ ਅਗਵਾਈ ਨਹੀਂ ਕਰਦੀ ਹੈ। ਵਜ਼ੀਰ ਐਕਸ (WazirX) ਆਪਣੇ ਵਿਵੇਕਾਧਿਕਾਰ ਵਿੱਚ ਇਸ ਬਲੌਗ ਪੋਸਟ ਨੂੰ ਕਿਸੇ ਵੀ ਸਮੇਂ ਅਤੇ ਬਿਨਾਂ ਕਿਸੇ ਪੂਰਵ ਸੂਚਨਾ ਦੇ ਕਿਸੇ ਵੀ ਕਾਰਨ ਸੰਸ਼ੋਧਿਤ ਕਰਨ ਜਾਂ ਬਦਲਣ ਦਾ ਅਧਿਕਾਰ ਸੁਰੱਖਿਅਤ ਰਖਦਾ ਹੈ।