Table of Contents
ਸਤਿ ਸ੍ਰੀ ਅਕਾਲ!
ਅਸੀਂ ਤੁਹਾਡੇ ਕ੍ਰਿਪਟੋ ਸਫ਼ਰ ਦਾ ਹਿੱਸਾ ਬਣਨ ਲਈ ਖੁਸ਼ ਹਾਂ। ਕਿਰਪਾ ਕਰਕੇ ਭਰੋਸਾ ਰੱਖੋ ਕਿ ਜੇਕਰ ਤੁਹਾਨੂੰ ਕਿਸੇ ਸਹਾਇਤਾ ਦੀ ਲੋੜ ਹੈ ਤਾਂ ਅਸੀਂ WazirX ‘ਤੇ ਤੁਹਾਡੇ ਲਈ ਹਾਜ਼ਰ ਹਾਂ। ਸਾਡੀ ਗਾਈਡ ਨੂੰ ਪੜ੍ਹਨ ਤੋਂ ਬਾਅਦ ਜੇਕਰ ਤੁਹਾਨੂੰ ਕੋਈ ਚਿੰਤਾਵਾਂ ਹਨ, ਤਾਂ ਤੁਸੀਂ ਹਮੇਸ਼ਾ ਸਾਡੇ ਨਾਲ ਇੱਥੇ ਸੰਪਰਕ ਕਰ ਸਕਦੇ ਹੋ।
WazirX ਗਾਈਡ
- WazirX ‘ਤੇ ਇੱਕ ਖਾਤਾ ਕਿਵੇਂ ਖੋਲ੍ਹੀਏ?
- WazirX ‘ਤੇ KYC ਪ੍ਰਕਿਰਿਆ ਕਿਵੇਂ ਪੂਰੀ ਕਰੀਏ?
- WazirX ‘ਤੇ ਬੈਂਕ ਖਾਤਾ ਕਿਵੇਂ ਜੋੜੀਏ ਅਤੇ INR ਕਿਵੇਂ ਜਮ੍ਹਾਂ ਕਰੀਏ?
- Mobikwik ਰਾਹੀਂ ਆਪਣੇ WazirX ਵੌਲਿਟ ਵਿੱਚ INR ਕਿਵੇਂ ਜਮ੍ਹਾਂ ਕਰੀਏ?
- WazirX QuickBuy ਫੀਚਰ ਨਾਲ ਕ੍ਰਿਪਟੋ ਕਿਵੇਂ ਖਰੀਦੀਏ?
- WazirX ‘ਤੇ ਕ੍ਰਿਪਟੋ ਕਿਵੇਂ ਖਰੀਦੀਏ ਅਤੇ ਵੇਚੀਏ?
- WazirX ‘ਤੇ ਕ੍ਰਿਪਟੋ ਕਿਵੇਂ ਜਮ੍ਹਾਂ ਕਰਵਾਈਏ ਅਤੇ ਕਢਵਾਈਏ?
- WazirX ‘ਤੇ ਟ੍ਰੇਡਿੰਗ ਫੀਸ ਕਿਵੇਂ ਕੈਲਕੂਲੇਟ ਕੀਤੀ ਜਾਂਦੀ ਹੈ?
- ਸਟਾਪ-ਲਿਮਿਟ ਆਰਡਰ ਕਿਵੇਂ ਲਾਈਏ?
- WazirX ‘ਤੇ ਟ੍ਰੇਡਿੰਗ ਰਿਪੋਰਟ ਕਿਵੇਂ ਡਾਊਨਲੋਡ ਕਰੀਏ?
- WazirX P2P ਦੀ ਵਰਤੋਂ ਕਿਵੇਂ ਕਰੀਏ?
- WazirX ਕਨਵਰਟ ਕ੍ਰਿਪਟੋ ਡਸਟ ਫੀਚਰ ਦੀ ਵਰਤੋਂ ਕਿਵੇਂ ਕਰੀਏ?
- WazirX ਰੈਫ਼ਰਲ ਫੀਚਰ ਦੇ ਕੀ ਲਾਭ ਹਨ?
- ਅਧੀਕਾਰਕ WazirX ਚੈਨਲ ਕਿਹੜੇ ਹਨ ਅਤੇ WazirX Support ਤੱਕ ਕਿਵੇਂ ਪਹੁੰਚ ਕਰੀਏ?
WazirX ਦੇ ਅਧੀਕਾਰਕ ਚੈਨਲ
ਅਧੀਕਾਰਕ WazirX ਚੈਨਲਾਂ ਰਾਹੀਂ ਕ੍ਰਿਪਟੋ ਕਮਿਊਨਿਟੀ ਵਿੱਚ ਆਪਣੇ ਸਾਥੀਆਂ ਨਾਲ ਜੁੜੋ ਅਤੇ ਹਾਲੀਆ ਘਟਨਾਵਾਂ, ਘੋਸ਼ਣਾਵਾਂ ਅਤੇ ਅੱਪਡੇਟ ਨਾਲ ਜਾਣੂ ਰਹੋ!
- Twitter: https://twitter.com/WazirXIndia
- LinkedIn: https://www.linkedin.com/company/wazirx
- Facebook: https://facebook.com/wazirx
- Instagram: https://instagram.com/wazirx
- Reddit: https://reddit.com/r/wazirx_discuss
- YouTube: https://youtube.com/wazirx
- Telegram channel: https://t.me/wazirx
- Telegram group: https://t.me/wazirx_discuss
ਹੁਣ ਤੁਰਦੇ-ਫਿਰਦੇ ਕ੍ਰਿਪਟੋ ਅਤੇ ਕਮਿਊਨਿਟੀ ਤੁਹਾਡੇ ਹੱਥਾਂ ਵਿੱਚ। ਤਾਂ ਅੱਜ ਹੀ ਸਾਡੇ ਚੈਨਲਾਂ ‘ਤੇ ਸਾਡੇ ਨਾਲ ਜੁੜੋ ਅਤੇ ਆਪਣੇ ਸਾਥੀਆਂ ਨਾਲ 24*7 ਚਰਚਾ ਕਰੋ।
WazirX support ਤੱਕ ਕਿਵੇਂ ਪਹੁੰਚ ਕਰੀਏ?
ਜੇਕਰ ਤੁਹਾਨੂੰ WazirX ਐਪ ਜਾਂ ਵੈੱਬਸਾਈਟ ਨਾਲ ਸੰਬੰਧਿਤ ਮਦਦ ਚਾਹੀਦੀ ਹੈ, ਤਾਂ ਕਿਰਪਾ ਕਰਕੇ ਸਾਡੇ ਬਲੌਗ ਸੈਕਸ਼ਨ ‘ਤੇ ਜਾਓ। ਅਜਿਹੇ ਸੰਬੰਧਿਤ ਲੇਖ ਹਨ ਜੋ ਤੁਹਾਡੇ ਸਵਾਲਾਂ ਨੂੰ ਹੱਲ ਕਰਨ ਵਾਸਤੇ ਤੁਹਾਡਾ ਮਾਰਗਦਰਸ਼ਨ ਕਰ ਸਕਦੇ ਹਨ। ਜੇਕਰ ਤੁਹਾਨੂੰ ਹੁਣ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਸੀਂ ਆਪਣੇ ਸਵਾਲਾਂ ਦੇ ਜਵਾਬ ਪ੍ਰਾਪਤ ਕਰਨ ਵਾਸਤੇ WazirX Support ਸੈਕਸ਼ਨ ‘ਤੇ ਜਾ ਸਕਦੇ ਹੋ।
ਜੇਕਰ ਤੁਸੀਂ ਹੋਰ ਸਹਾਇਤਾ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਅੱਗੇ ਦਿੱਤਿਆਂ ਰਾਹੀਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ:
- ਚੈਟ ਸਹਾਇਤਾ: ਕਿਰਪਾ ਕਰਕੇ ਸਾਡੇ ਨਾਲ ਜੁੜਨ ਵਾਸਤੇ ਸਹਾਇਤਾ ਪੰਨੇ ਦੇ ਹੇਠਲੇ ਸੱਜੇ ਕੋਨੇ ਵਿੱਚ ਵਿਖਾਏ ਗਏ ਚੈਟ ਆਇਕੋਨ ‘ਤੇ ਕਲਿੱਕ ਕਰੋ। ਸਾਡੀਆਂ ਟੀਮਾਂ 24*7 ਉਪਲਬਧ ਹਨ।
- ਕਾਲ ਸਹਾਇਤਾ: ਹੁਣ ਅਸੀਂ ਤੁਹਾਡੇ ਸਾਰੇ ਸਵਾਲਾਂ ਦੇ ਹੱਲ ਵਾਸਤੇ ਸਾਡੇ ਫ਼ੋਨ ਸਪੋਰਟ ਨਾਲ ਲਾਈਵ ਹੋਵੋ!! ਡਾਇਲ ਕਰੋ: 18003094449.
- WazirX Support ਟਿਉਟੋਰੀਅਲ: ਤੁਸੀਂ ਸਾਡੇ Youtube ਚੈਨਲ ‘ਤੇ ਟਿਊਟੋਰੀਅਲ ਵੀਡੀਓ ਵੀ ਵੇਖ ਸਕਦੇ ਹੋ।
ਅਸੀਂ ਤੁਹਾਡੇ ਲਈ ਹਾਂ ਅਤੇ ਤੁਹਾਡੇ ਕ੍ਰਿਪਟੋ ਸਫ਼ਰ ਦਾ ਹਿੱਸਾ ਬਣਨ ਵਾਸਤੇ ਉਤਸਾਹਿਤ ਹਾਂ। ਤਾਂ ਆਓ ਅਸੀਂ ਤੁਹਾਡੇ ਅਨੁਭਵ ਨੂੰ ਸੁਖਦ ਬਣਾਉਣ ਵਿੱਚ ਤੁਹਾਡੀ ਮਦਦ ਕਰਦੇ ਹਾਂ।
ਹੈਪੀ ਟ੍ਰੇਡਿੰਗ!
ਬੇਦਾਅਵਾ: ਕ੍ਰਿਪਟੋਕਰੰਸੀ ਇੱਕ ਕਨੂੰਨੀ ਟੈਂਡਰ ਨਹੀਂ ਹੈ ਅਤੇ ਵਰਤਮਾਨ ਵਿੱਚ ਅਣਰੈਗੂਲੇਟਿਡ ਹੈ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਕ੍ਰਿਪਟੋਕਰੰਸੀ ਦਾ ਵਪਾਰ ਕਰਦੇ ਸਮੇਂ ਕਾਫ਼ੀ ਜੋਖਿਮ ਮੁਲਾਂਕਣ ਕਰਦੇ ਹੋ ਕਿਉਂਕਿ ਉਹ ਅਕਸਰ ਉੱਚ ਮੁੱਲ ਅਸਥਿਰਤਾ ਦੇ ਅਧੀਨ ਹਨ। ਇਸ ਸੈਕਸ਼ਨ ਵਿੱਚ ਦਿੱਤੀ ਗਈ ਜਾਣਕਾਰੀ ਕਿਸੇ ਨਿਵੇਸ਼ ਸਲਾਹ ਜਾਂ ਵਜ਼ੀਰ ਐਕਸ (WazirX) ਦੀ ਅਧਿਕਾਰਕ ਸਥਿਤੀ ਦੀ ਅਗਵਾਈ ਨਹੀਂ ਕਰਦੀ ਹੈ। ਵਜ਼ੀਰ ਐਕਸ (WazirX) ਆਪਣੇ ਵਿਵੇਕਾਧਿਕਾਰ ਵਿੱਚ ਇਸ ਬਲੌਗ ਪੋਸਟ ਨੂੰ ਕਿਸੇ ਵੀ ਸਮੇਂ ਅਤੇ ਬਿਨਾਂ ਕਿਸੇ ਪੂਰਵ ਸੂਚਨਾ ਦੇ ਕਿਸੇ ਵੀ ਕਾਰਨ ਸੰਸ਼ੋਧਿਤ ਕਰਨ ਜਾਂ ਬਦਲਣ ਦਾ ਅਧਿਕਾਰ ਸੁਰੱਖਿਅਤ ਰਖਦਾ ਹੈ।