Skip to main content

ਅਧੀਕਾਰਕ WazirX ਚੈਨਲ ਕਿਹੜੇ ਹਨ ਅਤੇ WazirX Support ਤੱਕ ਕਿਵੇਂ ਪਹੁੰਚ ਕਰੀਏ? (Which are the official WazirX channels, and how to reach WazirX Support?)

By ਅਪ੍ਰੈਲ 27, 2022ਮਈ 18th, 20222 minute read

ਸਤਿ ਸ੍ਰੀ ਅਕਾਲ!

ਅਸੀਂ ਤੁਹਾਡੇ ਕ੍ਰਿਪਟੋ ਸਫ਼ਰ ਦਾ ਹਿੱਸਾ ਬਣਨ ਲਈ ਖੁਸ਼ ਹਾਂ। ਕਿਰਪਾ ਕਰਕੇ ਭਰੋਸਾ ਰੱਖੋ ਕਿ ਜੇਕਰ ਤੁਹਾਨੂੰ ਕਿਸੇ ਸਹਾਇਤਾ ਦੀ ਲੋੜ ਹੈ ਤਾਂ ਅਸੀਂ WazirX ‘ਤੇ ਤੁਹਾਡੇ ਲਈ ਹਾਜ਼ਰ ਹਾਂ। ਸਾਡੀ ਗਾਈਡ ਨੂੰ ਪੜ੍ਹਨ ਤੋਂ ਬਾਅਦ ਜੇਕਰ ਤੁਹਾਨੂੰ ਕੋਈ ਚਿੰਤਾਵਾਂ ਹਨ, ਤਾਂ ਤੁਸੀਂ ਹਮੇਸ਼ਾ ਸਾਡੇ ਨਾਲ ਇੱਥੇ ਸੰਪਰਕ ਕਰ ਸਕਦੇ ਹੋ।

WazirX ਗਾਈਡ

WazirX ਦੇ ਅਧੀਕਾਰਕ ਚੈਨਲ

ਅਧੀਕਾਰਕ WazirX ਚੈਨਲਾਂ ਰਾਹੀਂ ਕ੍ਰਿਪਟੋ ਕਮਿਊਨਿਟੀ ਵਿੱਚ ਆਪਣੇ ਸਾਥੀਆਂ ਨਾਲ ਜੁੜੋ ਅਤੇ ਹਾਲੀਆ ਘਟਨਾਵਾਂ, ਘੋਸ਼ਣਾਵਾਂ ਅਤੇ ਅੱਪਡੇਟ ਨਾਲ ਜਾਣੂ ਰਹੋ!

ਹੁਣ ਤੁਰਦੇ-ਫਿਰਦੇ ਕ੍ਰਿਪਟੋ ਅਤੇ ਕਮਿਊਨਿਟੀ ਤੁਹਾਡੇ ਹੱਥਾਂ ਵਿੱਚ। ਤਾਂ ਅੱਜ ਹੀ ਸਾਡੇ ਚੈਨਲਾਂ ‘ਤੇ ਸਾਡੇ ਨਾਲ ਜੁੜੋ ਅਤੇ ਆਪਣੇ ਸਾਥੀਆਂ ਨਾਲ 24*7 ਚਰਚਾ ਕਰੋ।

WazirX support ਤੱਕ ਕਿਵੇਂ ਪਹੁੰਚ ਕਰੀਏ?

ਜੇਕਰ ਤੁਹਾਨੂੰ WazirX ਐਪ ਜਾਂ ਵੈੱਬਸਾਈਟ ਨਾਲ ਸੰਬੰਧਿਤ ਮਦਦ ਚਾਹੀਦੀ ਹੈ, ਤਾਂ ਕਿਰਪਾ ਕਰਕੇ ਸਾਡੇ ਬਲੌਗ ਸੈਕਸ਼ਨ ‘ਤੇ ਜਾਓ। ਅਜਿਹੇ ਸੰਬੰਧਿਤ ਲੇਖ ਹਨ ਜੋ ਤੁਹਾਡੇ ਸਵਾਲਾਂ ਨੂੰ ਹੱਲ ਕਰਨ ਵਾਸਤੇ ਤੁਹਾਡਾ ਮਾਰਗਦਰਸ਼ਨ ਕਰ ਸਕਦੇ ਹਨ। ਜੇਕਰ ਤੁਹਾਨੂੰ ਹੁਣ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਸੀਂ ਆਪਣੇ ਸਵਾਲਾਂ ਦੇ ਜਵਾਬ ਪ੍ਰਾਪਤ ਕਰਨ ਵਾਸਤੇ WazirX Support ਸੈਕਸ਼ਨ ‘ਤੇ ਜਾ ਸਕਦੇ ਹੋ। 

ਜੇਕਰ ਤੁਸੀਂ ਹੋਰ ਸਹਾਇਤਾ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਅੱਗੇ ਦਿੱਤਿਆਂ ਰਾਹੀਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ: 

Get WazirX News First

* indicates required
  • ਚੈਟ ਸਹਾਇਤਾ: ਕਿਰਪਾ ਕਰਕੇ ਸਾਡੇ ਨਾਲ ਜੁੜਨ ਵਾਸਤੇ ਸਹਾਇਤਾ ਪੰਨੇ ਦੇ ਹੇਠਲੇ ਸੱਜੇ ਕੋਨੇ ਵਿੱਚ ਵਿਖਾਏ ਗਏ ਚੈਟ ਆਇਕੋਨ ‘ਤੇ ਕਲਿੱਕ ਕਰੋ। ਸਾਡੀਆਂ ਟੀਮਾਂ 24*7 ਉਪਲਬਧ ਹਨ।
  • ਕਾਲ ਸਹਾਇਤਾ: ਹੁਣ ਅਸੀਂ ਤੁਹਾਡੇ ਸਾਰੇ ਸਵਾਲਾਂ ਦੇ ਹੱਲ ਵਾਸਤੇ ਸਾਡੇ ਫ਼ੋਨ ਸਪੋਰਟ ਨਾਲ ਲਾਈਵ ਹੋਵੋ!! ਡਾਇਲ ਕਰੋ: 18003094449.
  • WazirX Support ਟਿਉਟੋਰੀਅਲ: ਤੁਸੀਂ ਸਾਡੇ Youtube ਚੈਨਲ ‘ਤੇ ਟਿਊਟੋਰੀਅਲ ਵੀਡੀਓ ਵੀ ਵੇਖ ਸਕਦੇ ਹੋ।

ਅਸੀਂ ਤੁਹਾਡੇ ਲਈ ਹਾਂ ਅਤੇ ਤੁਹਾਡੇ ਕ੍ਰਿਪਟੋ ਸਫ਼ਰ ਦਾ ਹਿੱਸਾ ਬਣਨ ਵਾਸਤੇ ਉਤਸਾਹਿਤ ਹਾਂ। ਤਾਂ ਆਓ ਅਸੀਂ ਤੁਹਾਡੇ ਅਨੁਭਵ ਨੂੰ ਸੁਖਦ ਬਣਾਉਣ ਵਿੱਚ ਤੁਹਾਡੀ ਮਦਦ ਕਰਦੇ ਹਾਂ।

ਹੈਪੀ ਟ੍ਰੇਡਿੰਗ!

ਬੇਦਾਅਵਾ: ਕ੍ਰਿਪਟੋਕਰੰਸੀ ਇੱਕ ਕਨੂੰਨੀ ਟੈਂਡਰ ਨਹੀਂ ਹੈ ਅਤੇ ਵਰਤਮਾਨ ਵਿੱਚ ਅਣਰੈਗੂਲੇਟਿਡ ਹੈ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਕ੍ਰਿਪਟੋਕਰੰਸੀ ਦਾ ਵਪਾਰ ਕਰਦੇ ਸਮੇਂ ਕਾਫ਼ੀ ਜੋਖਿਮ ਮੁਲਾਂਕਣ ਕਰਦੇ ਹੋ ਕਿਉਂਕਿ ਉਹ ਅਕਸਰ ਉੱਚ ਮੁੱਲ ਅਸਥਿਰਤਾ ਦੇ ਅਧੀਨ ਹਨ। ਇਸ ਸੈਕਸ਼ਨ ਵਿੱਚ ਦਿੱਤੀ ਗਈ ਜਾਣਕਾਰੀ ਕਿਸੇ ਨਿਵੇਸ਼ ਸਲਾਹ ਜਾਂ ਵਜ਼ੀਰ ਐਕਸ (WazirX) ਦੀ ਅਧਿਕਾਰਕ ਸਥਿਤੀ ਦੀ ਅਗਵਾਈ ਨਹੀਂ ਕਰਦੀ ਹੈ। ਵਜ਼ੀਰ ਐਕਸ (WazirX) ਆਪਣੇ ਵਿਵੇਕਾਧਿਕਾਰ ਵਿੱਚ ਇਸ ਬਲੌਗ ਪੋਸਟ ਨੂੰ ਕਿਸੇ ਵੀ ਸਮੇਂ ਅਤੇ ਬਿਨਾਂ ਕਿਸੇ ਪੂਰਵ ਸੂਚਨਾ ਦੇ ਕਿਸੇ ਵੀ ਕਾਰਨ ਸੰਸ਼ੋਧਿਤ ਕਰਨ ਜਾਂ ਬਦਲਣ ਦਾ ਅਧਿਕਾਰ ਸੁਰੱਖਿਅਤ ਰਖਦਾ ਹੈ।

Leave a Reply