
Table of Contents
ਸਤਿ ਸ੍ਰੀ ਅਕਾਲ!
ਅਸੀਂ ਤੁਹਾਡੇ ਕ੍ਰਿਪਟੋ ਸਫ਼ਰ ਦਾ ਹਿੱਸਾ ਬਣਨ ਲਈ ਖੁਸ਼ ਹਾਂ। ਕਿਰਪਾ ਕਰਕੇ ਭਰੋਸਾ ਰੱਖੋ ਕਿ ਜੇਕਰ ਤੁਹਾਨੂੰ ਕਿਸੇ ਸਹਾਇਤਾ ਦੀ ਲੋੜ ਹੈ ਤਾਂ ਅਸੀਂ WazirX ‘ਤੇ ਤੁਹਾਡੇ ਲਈ ਹਾਜ਼ਰ ਹਾਂ। ਨਾਲ ਹੀ, ਸਾਡੀ ਗਾਈਡ ਨੂੰ ਪੜ੍ਹਨ ਤੋਂ ਬਾਅਦ ਜੇਕਰ ਤੁਹਾਨੂੰ ਕੋਈ ਚਿੰਤਾਵਾਂ ਹਨ ਤਾਂ ਤੁਸੀਂ ਹਮੇਸ਼ਾ ਸਾਡੇ ਨਾਲ ਇੱਥੇ ਸੰਪਰਕ ਕਰ ਸਕਦੇ ਹੋ।
WazirX ਗਾਈਡ
- WazirX ‘ਤੇ ਇੱਕ ਖਾਤਾ ਕਿਵੇਂ ਖੋਲ੍ਹੀਏ?
- WazirX ‘ਤੇ KYC ਪ੍ਰਕਿਰਿਆ ਕਿਵੇਂ ਪੂਰੀ ਕਰੀਏ?
- WazirX ‘ਤੇ ਬੈਂਕ ਖਾਤਾ ਕਿਵੇਂ ਜੋੜੀਏ ਅਤੇ INR ਕਿਵੇਂ ਜਮ੍ਹਾਂ ਕਰੀਏ?
- Mobikwik ਰਾਹੀਂ ਆਪਣੇ WazirX ਵੌਲਿਟ ਵਿੱਚ INR ਕਿਵੇਂ ਜਮ੍ਹਾਂ ਕਰੀਏ?
- WazirX QuickBuy ਫੀਚਰ ਨਾਲ ਕ੍ਰਿਪਟੋ ਕਿਵੇਂ ਖਰੀਦੀਏ?
- WazirX ‘ਤੇ ਕ੍ਰਿਪਟੋ ਕਿਵੇਂ ਖਰੀਦੀਏ ਅਤੇ ਵੇਚੀਏ?
- WazirX ‘ਤੇ ਕ੍ਰਿਪਟੋ ਕਿਵੇਂ ਜਮ੍ਹਾਂ ਕਰਵਾਈਏ ਅਤੇ ਕਢਵਾਈਏ?
- WazirX ‘ਤੇ ਟ੍ਰੇਡਿੰਗ ਫੀਸ ਕਿਵੇਂ ਕੈਲਕੂਲੇਟ ਕੀਤੀ ਜਾਂਦੀ ਹੈ?
- ਸਟਾਪ-ਲਿਮਿਟ ਆਰਡਰ ਕਿਵੇਂ ਲਾਈਏ?
- WazirX ‘ਤੇ ਟ੍ਰੇਡਿੰਗ ਰਿਪੋਰਟ ਕਿਵੇਂ ਡਾਊਨਲੋਡ ਕਰੀਏ?
- WazirX P2P ਦੀ ਵਰਤੋਂ ਕਿਵੇਂ ਕਰੀਏ?
- WazirX ਕਨਵਰਟ ਕ੍ਰਿਪਟੋ ਡਸਟ ਫੀਚਰ ਦੀ ਵਰਤੋਂ ਕਿਵੇਂ ਕਰੀਏ?
- WazirX ਰੈਫ਼ਰਲ ਫੀਚਰ ਦੇ ਕੀ ਲਾਭ ਹਨ ਅਤੇ ਇਸ ਦੀ ਵਰਤੋਂ ਕਿਵੇਂ ਕੀਤੀ ਜਾਵੇ?
- ਅਧੀਕਾਰਕ WazirX ਚੈਨਲ ਕਿਹੜੇ ਹਨ ਅਤੇ WazirX Support ਤੱਕ ਕਿਵੇਂ ਪਹੁੰਚ ਕਰੀਏ?
WazirX ਰੈਫ਼ਰਲ ਪ੍ਰੋਗਰਾਮ
ਇਹ ਪ੍ਰੋਗਰਾਮ ਤੁਹਾਨੂੰ ਆਪਣਾ ਖੁਦ ਦਾ ਬੌਸ ਬਣਨ ਦਾ ਮੌਕਾ ਦਿੰਦਾ ਹੈ! ਇੱਥੇ, ਤੁਸੀਂ WazirX ਵਿੱਚ ਸ਼ਾਮਲ ਹੋਣ ਵਾਸਤੇ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਆਪਣਾ ਰੈਫ਼ਰਲ ਕੋਡ ਸਾਂਝਾ ਕਰ ਸਕਦੇ ਹੋ ਅਤੇ ਇੱਕ ਵਾਰ ਜਦੋਂ ਉਹ ਅਜਿਹਾ ਕਰਦੇ ਹਨ ਅਤੇ ਟ੍ਰੇਡ ਕਰਦੇ ਹਨ ਤਾਂ ਤੁਸੀਂ ਉਹਨਾਂ ਦੁਆਰਾ ਭੁਗਤਾਨ ਕੀਤੀ ਗਈ ਟ੍ਰੇਡਿੰਗ ਫੀਸ ‘ਤੇ ਰਿਵਾਰਡ ਪ੍ਰਾਪਤ ਕਰ ਸਕਦੇ ਹੋ।
ਰੈਫ਼ਰਲ ਪ੍ਰੇਗਰਾਮ ਦੇ ਕੀ ਲਾਭ ਹਨ?
- ਤੁਸੀਂ ਅਸੀਮਿਤ ਰਿਵਾਰਡ ਪ੍ਰਾਪਤ ਕਰ ਸਕਦੇ ਹੋ!
ਜਿੰਨਾ ਜ਼ਿਆਦਾ ਤੁਹਾਡਾ ਮਿੱਤਰ ਟ੍ਰੇਡ ਕਰਦਾ ਹੈ, ਤੁਹਾਨੂੰ ਓਨੀ ਜ਼ਿਆਦਾ ਕਮਾਈ ਹੁੰਦੀ ਹੈ।
- ਰਿਵਾਰਡ ਵਜੋਂ ਟ੍ਰੇਡਿੰਗ ਫੀਸ ਦਾ 50% ਕਮਾਓ
ਹਰ ਵਾਰ ਜਦੋਂ ਤੁਹਾਡਾ ਮਿੱਤਰ ਟ੍ਰੇਡ ਕਰਦਾ ਹੈ, ਤਾਂ ਤੁਹਾਨੂੰ WRX ਵਿੱਚ ਰਿਵਾਰਡ ਵਜੋਂ ਉਹਨਾਂ ਦੀ ਟ੍ਰੇਡਿੰਗ ਫੀਸ ਦਾ 50% ਪ੍ਰਾਪਤ ਹੁੰਦਾ ਹੈ।
- ਹਰ 24 ਘੰਟਿਆਂ ਲਈ ਪੇਆਉਟ
ਦਿਨ ਵਿੱਚ ਕਮਾਏ ਗਏ ਸਾਰੇ ਰਿਵਾਰਡ ਅਗੇਲ 24 ਘੰਟਿਆਂ ਵਿੱਚ ਤੁਹਾਡੇ ਖਾਤੇ ਵਿੱਚ ਕ੍ਰੈਡਿਟ ਕਰ ਦਿੱਤੇ ਜਾਂਦੇ ਹਨ। ਆਮ ਤੌਰ ‘ਤੇ ਸਵੇਰੇ-ਸਵੇਰੇ ਜਲਦੀ।
- ਅਸੀਮਿਤ ਰੈਫ਼ਰਲ
ਤੁਸੀਂ ਆਪਣਾ ਰੈਫ਼ਰਲ ਲਿੰਕ ਜਿੰਨਿਆਂ ਨੂੰ ਹੋ ਸਕੇ ਅਤੇ ਜਿੰਨਿਆਂ ਨੂੰ ਚਾਹੁੰਦੇ ਹੋ, ਸਾਂਝਾ ਕਰ ਸਕਦੇ ਹੋ।
ਆਪਣਾ ਰੈਫ਼ਰਲ ਕੋਡ ਕਿਵੇਂ ਪ੍ਰਾਪਤ ਕਰੀਏ?
ਮੋਬਾਈਲ:
- ਖਾਤਾ ਸੈਟਿੰਗਾਂ ਤੋਂ, ਸੱਦੋ ਅਤੇ ਕਮਾਓ ‘ਤੇ ਕਲਿੱਕ ਕਰੋ
- ਰੈਫ਼ਰਲ ਲਿੰਕ ਕਾਪੀ ਕਰੋ ਅਤੇ ਆਪਣੇ ਮਿੱਤਰਾਂ ਨਾਲ ਸਾਂਝਾ ਕਰੋ
ਵੈੱਬ:
- ਹੋਮ ਪੇਜ ‘ਤੇ: “ਸੱਦੋ ਅਤੇ ਕਮਾਓ” ‘ਤੇ ਕਲਿੱਕ ਕਰੋ
2. ਰੈਫ਼ਰਲ ਲਿੰਕ ਕਾਪੀ ਕਰੋ ਅਤੇ ਇਸ ਨੂੰ ਆਪਣੇ ਮਿੱਤਰਾਂ ਨਾਲ ਸਾਂਝਾ ਕਰੋ।
ਹੋਰ ਵੇਰਵਿਆਂ ਵਾਸਤੇ ਤੁਸੀਂ ਸਾਡੇ ਰੈਫ਼ਰਲ ਪੰਨੇ ‘ਤੇ ਵੀ ਜਾ ਸਕਦੇ ਹੋ। ਤਾਂ ਤੁਸੀਂ ਕਿਸ ਦੀ ਉਡੀਕ ਕਰ ਰਹੇ ਹੋ? ਰੈਫ਼ਰਲ ਫੀਚਰ ਦੀ ਵਰਤੋਂ ਕਰੋ ਅਤੇ ਚਲਦੇ-ਫਿਰਦੇ ਕਮਾਓ!
ਹੈਪੀ ਟ੍ਰੇਡਿੰਗ!
